Sunday, 9 August 2015

Good Morning Di Jagah GM Likhn Wale

Good Morning Di Jagah GM Likhn Wale

ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K,
ਤੇ ਗੁੱਡ ਮੌਰਨਿੰਗ ਦੀ ਜਗਾਹ GM ਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ,
ਤੇ Hmmm ਵਾਲਿਆਂ ਨੇਂ ਤਾਂ ਨੱਕ 'ਚ ਦਮ ਕਰ ਰੱਖਿਆ ਹੈ

Mobile Version
Ajj Tak Samjh Nahi Ayi Ki OK Di Jagah K,
Te Good Morning Di Jagah GM Likhn Wale 2 Min Save Karke Karde Ki Ne,
Te Hmmm Waleyan Ne Tan Nak Ch Dum Kar Rakheya Hai

Saturday, 8 August 2015

Beautiful Gift For Girls - Whatsapp Gift Ideas

Beautiful Gift For Girls
ਇੱਕ ਕੁੜੀ ਨੂੰ ਦਿੱਤੇ ਜਾਣ ਵਾਲੇ ਤੋਹਫਿਆਂ ਵਿੱਚੋਂ ਸਭ ਤੋਂ ਜ਼ਿਆਦਾ ਅਨਮੋਲ ਤੇ ਖਾਸ ਤੋਹਫਾ ਹੁੰਦਾ ਹੈ “ਇੱਜ਼ਤ” ਤੇ ਇਹ ਤੋਹਫਾ ਦੇਣ ਦੀ “ਔਕਾਤ” ਹਰ ਕਿਸੇ 'ਚ ਨਹੀਂ ਹੁੰਦੀ ਸਿਰਫ ਸਾਫ ਨੀਅਤ ਦੇ ਮਰਦ ਹੀ ਇਹ ਦੇ ਸਕਦੇ ਨੇ।

Mobile Version
Ik Kudi Nu Dite Jaan Wale Tohfeyan Vicho Sab To Jyada Anmol Te Khas Tohfa Hunda Hai "Izzat" Te Eh Tohfa Den Di Aukaat Har Kise Ch Nahi Hundi Sirf Saaf Neet De Mard Hi Eh Kar Sakde Ne

Thursday, 30 July 2015

La Ke Bahana Khad Boohe Ch Rozana

La Ke Bahana Khad Boohe Ch Rozana
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ,
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

Mobile Version
La Ke Bahana Khad Boohe Ch Rozana Gund Di Raha Main Gutt Dha Dha Ke,
Boohe Aggo Fullan Wali Vel Gaal Ti Ve Tenu Takan Bahane Pani Pa Pa Ke

Tuesday, 28 July 2015

Friday, 17 July 2015

2 Lines Eid Mubarak Status in Punjabi For Whatsapp, Facebook and Instagram

In this Eid Mubarak Status treasure we includes Punjabi Eid Status, 2 Lines Punjabi Eid SMS, Funny Punjabi Eid Messages, Punjabi Eid Messages, Latest Eid SMS in Punjabi, and Eid Mubarak SMS in Punjabi. Hope you will enjoy our Eid SMS collection in Punjabi/English.

Eid Mubarak Status in Punjabi For Whatsapp

ਈਦ ਲੈ ਕੇ ਆਉਂਦੀ ਹੈ ਢੇਰ ਸਾਰੀ ਖੁਸ਼ੀਆਂ,
ਈਦ ਮਿਟਾ ਦਿੰਦੀ ਏ ਇਨਸਾਨ ਵਿੱਚ ਦੂਰੀਆਂ
ਈਦ ਹੈ ਖੁਦਾ ਦਾ ਨਿਆਮ ਤਬਾਰੋਕ,
ਅਸੀਂ ਸਭ ਨੂੰ ਕਹਿਣੇ ਆਂ ਈਦ ਮੁਬਾਰਕ
****************
ਗਿਲੇ ਸ਼ਿਕਵੇ ਮਿਟਾ ਕੇ ਮੁਸਕੁਰਾਉ ਅੱਜ ਈਦ ਦਾ ਦਿਨ ਹੈ,
ਪੁਰਾਣੇ ਭੁੱਲ ਕੇ ਸਭ ਨੂੰ ਗਲੇ ਲਗਾੳ ਅੱਜ ਈਦ ਦਾ ਦਿਨ ਹੈ
****************
ਦੇਖਿਆ ਈਦ ਦਾ ਚੰਦ ਤਾਂ ਮੰਗੀ ਏਹੋ ਦੁਆ ਰੱਬ ਤੋਂ,
ਦੇ ਦੇ ਸਾਥ ਮੈਨੂੰ ਸੱਜਣਾਂ ਦਾ ਸਦਾ ਲਈ ਜੋ ਸੋਹਣਾ ਹੈ ਜੀ ਸਾਰੇ ਜੱਗ ਤੋਂ
****************
ਦੇਸ 'ਚ ਨਿਕਲਿਆ ਹੋਣਾ ਕਿਤੇ ਈਦ ਦਾ ਚੰਦ,
ਵਿੱਚ ਪਰਦੇਸਾਂ ਅੱਖਾਂ ਕਈ ਨਮ ਹੋਣੀਆਂ
****************
ਚੰਦ ਨਿਕਲਿਆ ਤਾਂ ਮੈਂ ਲੋਕਾਂ ਦੇ ਨਾਲ ਲਿਪਟ ਲਿਪਟ ਕੇ ਰੋਇਆ,
ਗਮ ਦੇ ਹੰਝੂ ਸੀ ਜੋ ਖੁਸ਼ੀਆਂ ਦੇ ਬਹਾਨੇ ਨਿਕਲ ਗਏ
****************
ਕਾਸ਼ ਈਦ ਦੇ ਇਸ ਹਸੀਨ ਪਲਾਂ ਦੇ ਵਿੱਚ,
ਮੇਰੀ ਜਾਤ-ਏ-ਗੁੰਮਸ਼ੁਦਾ ਤੈਨੂੰ ਮੇਰੀ ਯਾਦ ਆਏ

Mobile Version
Eid Lai Ke Aundi Hai Dher Sari Khushian,
Eid Mitta Dindi Hai Insaan Vich Doorian,
Eid Hai Khuda Da Ik Nayam Tabarok,
Asin Sabh Nu Kehne Aan EID MUBARAK
****************
Gille Shikwe Mitta Ke Muskurao Ajj Eid Da Din Hai,
Purane Bhul Ke Sab Nu Gale Lagao Ajj Eid Da Din Hai
****************
Dekheya Eid Da Chand Tan Mangi Eho Dua Rabb To,
De De Sath Menu Sajna Da Sda Layi Jo Sohna Hai Ji Sare Jagg To
****************
Des Ch Nikleya Hona Kite Eid Da Chand,
Vich Pardesan Akhan Kayi Nam Honia
****************
Chand Nikleya Tan Main Lokan De Naal Lipt Lipt Ke Roya,
Gam De Hanju C Jo Khushian De Bahane Nikal Aye
****************
Kash Eid De Haseen Pallan De Vich,
Meri Zaat-e-Gumshuda Tenu Meri Yaad Aye

Wednesday, 15 July 2015

Hor Sunao/Hor Daso - Latest Funny Whatsapp Status In Punjabi

Hor Sunao/Hor Daso - Latest Funny Whatsapp Status In Punjabi
ਆਸ਼ਿਕਾਂ ਦੇ ਵਿੱਚ ਸਭ ਤੋਂ ਵੱਧ ਬੋਲਿਆ ਜਾਣ ਵਾਲਾ Dialogue
.
.
.
.
.
.
.
.
.
.
ਹੋਰ ਦੱਸੋ, ਹੋਰ ਸੁਣਾਉ

Mobile Version
Premi Jode De Vich Sab To Wad Boleya Jaan Wala Dialogue
.
.
.
.
.
.
.
.
.
.
Hor Sunao, Hor Daso

Monday, 13 July 2015

Punjabi Marriage Status (Kangna) For Whatsapp

Punjabi Marriage Status (Kangna) For Whatsapp
ਤੈਨੂੰ ਸੱਚੇ ਰੱਬ ਕੋਲੋ ਮੈਂ ਤਾਂ ਹੁਣ ਮੰਗਣਾ,
ਦੱਸ ਕਦੋਂ ਖੇਡੇਗੀ ਤੂੰ ਮੇਰੇ ਨਾਲ ਕੰਗਣਾ

Mobile Version
Tenu Sache Rabb Kolo Main Tan Hun Mangna,
Das Kado Khedegi Tu Mere Naal Kangna

Sunday, 12 July 2015

Monday, 29 June 2015

Kudian Da Ghaata Ni Main Munda Change Ghar Da

Kudian Da Ghaata Ni Main Munda Change Ghar Da
ਕੁੜੀਆਂ ਦਾ ਘਾਟਾ ਨੀ ਮੈਂ ਮੁੰਡਾ ਚੰਗੇ ਘਰ ਦਾ,
ਰੌਲਾ ੲਿਸੇ ਗੱਲ ਦਾ ਕੀ ਤੇਰੇ ਉੱਤੇ ਮਰਦਾ

Mobile Version
Kudian Da Ghaata Ni Main Munda Change Ghar Da,
Raula Ese Gal Da Ki Tere Utte Marda

Sunday, 24 May 2015

Soh Rabb Di Thoda Jija Odo Bda Sarda Aa

Soh Rabb Di Thoda Jija Odo Bda Sarda Aa
ਸੌਂਹ ਰੱਬ ਦੀ ਤੁਹਾਡਾ ਜੀਜਾ ਉਸ Time ਬਹੁਤ
ਸੜਦਾ ਆ
.
.
.
.
. . . .
ਜਦੋਂ ਕੋਈ ਮੁੰਡਾ ਮੇਰੀ ਫੋਟੋ ਅਤੇ Status ਤੇ Comment
ਕਰਦਾ ਆ

Mobile Version
Soh Rabb Di Thoda Jija Odo Bda Sarda Aa,
.
.
.
.
.
Jad Koi Munda Meri Photo Atte Status Te Comment
Karda Aa

Saturday, 23 May 2015

Ji Tusi Aah Romantic Jehian Pics Na Paya Karo

Punjabi Boy Wallpaper
ਕਹਿੰਦੀ :-
ਜੀ ਤੁਸੀਂ ਆਹ ‪‎Romantic Jehian
Pics ਨਾਂ ਪਾਇਆ ਕਰੋ.....
ਮੈਂ ਕਿਹਾ ਕਿਉਂ !!!!
-
-
-
ਕਹਿੰਦੀ :- ਜੀ ਡਰ ਦੇ ਮਾਰੇ Main Apnian
Sahelian‬ Nu Tuhadi ID Nai Dasdi

Mobile Version
Kehndi:
Ji Tusi Aah Romantic Jehian Pics
Na Paya Karo
-
Main Keha Kyu?
-
-
-
Kehndi: Ji Dar De Maare Main Apnian
Sahelian Nu Tuhadi ID Nai Dasdi

Tuesday, 19 May 2015

Saheli Kehndi Tu Tyar Hon Lage Yaara Ve

Saheli Kehndi Tu Tyar Hon Lage Yaara Ve
ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,
ਐਵੇਂ ਨਾ ATT‬ ਕਰਾਇਆ ਕਰ,
ਕਿਉਂ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?
ਕੱਪੜੇ ਨਿੱਤ ਬਦਲਵੇਂ Ghat ਪਾਇਆ ਕਰ

Mobile Version
Saheli Kehndi Tu Tyar Hon Lage Yaara Ve,
Aive Att Jehi Na Karaya Kar,
Kyu Chadea Chaa Tenu Kudian Piche Laun Da?
Kapde Nitt Badlwe Ghat Paya Kar

Thursday, 7 May 2015

Wednesday, 15 April 2015

Thursday, 26 March 2015

Monday, 23 March 2015

Munda Kurte Pajame Da Howe Shaukeen

Punjabi Boy In Black Kurta Pajama
Munda ਕੁੜਤੇ ਪਜ਼ਾਮੇ ਦਾ ਹੋਵੇ ਸ਼ੌਕੀਨ,
Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ

Mobile Version
Munda Kurte Pajame Da Howe Shaukeen,
Kudi Bhi Att Karaundi Aa Nitt Pa Ke Suit Rangeen

Saturday, 21 March 2015

Tuesday, 3 March 2015

Top 10 Best Punjabi Status For Whatsapp Messenger

Top 10 Best Punjabi Status For Whatsapp Messenger
ਤੁਸੀਂ ਕਿਸੇ ਦੀ ਸਮਾਇਲ ਦੀ ਵਜਾਹ ਹੋ, ਗੱਲ ਕਰਦੇ ਸਮੇਂ ਚਿਹਰੇ 'ਤੇ ਸਮਾਇਲ ਰੱਖੋ
*************
ਸਭ ਨੂੰ ਹਮੇਸ਼ਾ ਇੱਜ਼ਤ ਦਿਉ ਜੇ ਤੁਸੀਂ ਵੀ ਇੱਜ਼ਤ ਚਾਹੁਣੇ ਓ
*************
ਸਮੁੰਦਰ ਸ਼ਾਂਤ ਹੋਵੇ ਤਾਂ ਕੋਈ ਵੀ ਜਹਾਜ਼ ਚਲਾ ਸਕਦਾ ਹੈ
*************
ਵਿਆਹ ਤੋਂ ਬਾਅਦ ਦੂਜਿਆਂ ਦੀ ਘਰਵਾਲੀ ਜ਼ਿਆਦਾ ਸੋਹਣੀ ਲੱਗਦੀ ਹੈ
*************
ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
*************
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਕਮਲੀਏ!
*************
ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ
*************
ਸਹੇਲੀ ਇੱਕ ਹੀ ਕਾਫੀ, ਬਾਕੀਆਂ ਕੋਲੋਂ ਮਾਫੀ
*************
ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ
*************
ਰਿਸ਼ਤੇ ਬਚਾਉਣ ਵਾਸਤੇ ਮੇਲ-ਮੁਲਾਕਾਤਾਂ ਜਰੂਰੀ ਹੁੰਦੀਆਂ ਹਨ

Mobile Version
Tusi Kise Di Smile Di Wajah Ho, Gal Karde Hoye Face Te Smile Rakho
*************
Sab Nu Izzat Nal Bulao, Je Tusi Bhi Izzat Chaune O
*************
Samundar Shant Howe Tan Koi Bhi Jahaz Chla Sakda Hai
*************
Viah To Baad Dujeyan Di Gharwali Jyada Sohni Lagdi Hai
*************
La Ke Ishareyan Te Beeba Putt Maa Da, Hun Kehni E Shudai Kise Thaa Da
*************
Main Tenu Bahut Pyar Karda Han, Kamliye!
*************
Yaari Chandigarh Waliye Ni Teri Kra Gi Hath Yaar De Khare
*************
Saheli Ik Hi Kafi, Bakian Kolo Maafi
*************
Meri Maa Nu Hamesha Khush Rakhe Kartaar
*************
Rishte Bachaun Layi Mel-Mulaqatan Jaruri Hundian Han