Best Truck Driver Punjabi Whatsapp Status, Truck Drivers Shayari
Punjabi-Poetry.com has collected huge list of the Best best truck driver Punjabi whatsapp status, hand written slogans behind trucks, Funny truck driver quotes for Whatsapp Facebook and Instagram. All Indian Truck and Buses have some lines written behind them. Some of the standard one’s are "BLOW HORN PLEASE”, "Hum 2 Harare 2”, "Proud to Be Punjabi” etc. These people just do this to entertain and to look unique & antic on GT roads.
In this post I am going to share an amazing collection of Truck Slogans, Truck Driver Punjabi Status, Punjabi Truck Songs Whatsapp Status, Funny Truck Shayari in Punjabi Fonts, WhatsApp Inspirational Status for Vehicle, Good Messages for Drivers, Very Short Vehicle Taglines & Sayings etc.
Truck Driver Punjabi Whatsapp Status
Best Indian Vehicle Slogans & Short Quotes | Funny Punjabi Truck Drivers Shayari. Please share this post with your friends also.
ਜੀ. ਟੀ ਰੋਡ ਤੇ ਦੁਹਾਈਆਂ ਪਾਵੇ ਨੀਂ ਯਾਰਾਂ ਦਾ ਟਰੱਕ ਬੱਲੀਏ
G.T Road Te Duhaiyan Pawe Ni Yaaran Da Truck Balliye
ਸੜਕਾਂ ਤੇ ਚਿੱਤ ਨੀਂ ਲੱਗਦਾ ਡਰਾਇਵਰ ਤੇਰੇ ਦਾ, ਭਾਵੇਂ 100-100 ਡਾਲਰ ਚੱਕਦਾ ਨੀਂ ਇੱਕ ਇੱਕ ਗੇੜੇ ਦਾ..
Sadkan Te Chitt Ni Lagda Drive Tere Da, Bhawein 100-100 Dallar Chakda Ni Ik Ik Gede Da
ਗੱਡੀ ਰੱਖੀ ਦੀ ਏ ਸੋਹਣੀਏ ਸ਼ਿੰਗਾਰ ਕੇ, ਲੰਘ ਜਾਈ ਦਾ ਹੱਥਾਂ ਤੇ ਹੱਥ ਮਾਰਕੇ ਨੀਂ ਬੈਠ ਜਾਈਏ ਬੰਨ ਟੋਲੀਆਂ, ਯਾਰੀ ਜੱਟ ਦੀ ਗੱਡੀ ਨਾਂ ਪੱਕੀ ਲੱਗ ਗੀ, ਰੋਡ ਉੁੱਤੇ ਪਾਈਏ ਬੋਲੀਆਂ
Gaddi Rakhi Di E Sohniye Shingar Ke, Lang Jayi Da Hathan Te Hath Maar Ke Ni Baith Jayiye Ban Tolliyan, Yaari Jatt Di Gaddi Naa Pakki Lag Gi, Road Utte Payiye Boliyan
ਸੜਕਾਂ ਦੇ ਨਾਲ ਹੋ ਗਿਆ ਹੁਣ ਤਾਂ ਇਸ਼ਕ ਡਰਾਇਵਰ ਨੂੰ, ਪੈਰ ਪੈਰ ਤੇ ਹੁੰਦਾ ਸੋਹਣੀਏ ਰਿਸਕ ਡਰਾਇਵਰ ਨੂੰ
Sadkan De Naal Ho Gaya Hun Tan Ishq Driver Nu, Pair Pair Te Hunda Sohniye Risk Driver Nu
ਲੋਡ ਲੱਦਿਆ ਕਨੇਡਾ ਵਿੱਚੋਂ LA ਲੈ ਕੇ ਜਾਣਾ, ਜਿੱਥੇ ਲਿਖਿਆ ਦਾਣਾ ਪਾਣੀ ਉੱਥੇ ਜਾ ਕੇ ਖਾਣਾ
Load Laddeya Canada Vicho LA La Ke Jana, Jithe Likheya Dana Pani Othe Ja Ke Khana
ਮਖਮਲੀ ਗੱਦਿਆਂ ਤੇ ਸੌਣ ਵਾਲਿਓ, ਇੱਕ ਰਾਤ ਗੱਡੀ ਵਿੱਚ ਕੱਟ ਕੇ ਤਾਂ ਦੇਖੋ ਸਾਨੂੰ ਵੈਲੀ ਵੈਲੀ ਆਖ ਕੇ ਬੁਲਾਉਣ ਵਾਲਿਓ
Makhmali Gaddeyan Te Saun Waleo, Ik Raat Gaddi Vich Kat Ke Tan Dekho Sanu Velly Velly Akh Ke Bulaun Waleo
ਟਰੱਕ ਮੈਂ ਹਾਈਵੇ ਉੱਤੇ ਚਲਾਉਂਦਾ, ਪੈਸਾ ਮਿਹਨਤ ਨਾਲ ਕਮਾਉਂਦਾ
Truck Main Highway Utte Chalaunda, Paisa Mehnat Naal Kamaunda
ਟਰੱਕ ਦੀ ਖੁਸ਼ੀ 'ਚ ਮੂੰਹ ਮਿੱਠਾ ਕਰਵਾਉਣ ਲਈ, ਇਹ ਤਾਂ ਦੱਸ ਜੀਜਾ ਕੀ ਲਿਆਇਆ ਸਾਲੀ ਨੂੰ
Truck Di Khushi Ch Mooh Mitha Karwaun Layi, Eh Tan Das Jija Ki Lai Aya Sali Nu
ਅੱਖਾਂ ਵਿੱਚ ਰਾਤਾਂ ਦਿਲ ਵਿੱਚ ਮੁਲਾਕਾਤਾਂ, ਨਾਂ ਹੀ ਭੁੱਲੇ ਛਣਕਾਟਾ ਤੇਰੀ ਵੰਗ ਦਾ, ਬੱਲੀਏ ਡਰਾਇਵਰਾਂ ਦਾ ਦਿਨ ਰਾਤ ਜੀ ਟੀ ਰੋਡ ਉੱਤੇ ਲੰਘਦਾ
Akhan Vich Raatan Dil Vich Mulaqatan, Na Hi Bhule Chankata Teri Wang Da, Balliye Driver'an Da Din Raat GT Road Utte Lang Da
ਲੰਬੇ ਰੂਟ ਸੜਕ ਤੇ ਡੇਰਾ, ਲਾਉਂਦੇ ਗੇੜੇ ਉੱਤੇ ਗੇੜਾ, ਲਾ ਕੇ ਹਿੱਕ ਦੇ ਨਾਲ ਸਟੇਰਿੰਗ ਫੱਟੇ ਚੱਕੀ ਜਾਂਦੇ ਨੇਂ, ਜੁੱਗ ਜੁੱਗ ਜੀਣ ਡਰਾਇਵਰ ਵੀਰੇ ਧੂੜਾਂ ਪੱਟੀ ਜਾਂਦੇ ਨੇਂ
Lambe Root Sadak Te Dera, Launde Gede Utte Geda, La Ke Hiq De Naal Steering Fatte Chaki Jande Ne, Jugg Jugg Jeen Driver Veere Dhoodan Patti Jande Ne
ਪੁੱਤ ਜੱਟਾਂ ਦੇ ਡਰਾਇਵਰ ਟਰੱਕਾਂ ਦੇ, ਅਮਰੀਕਾ ਵਿੱਚ ਛਾਏ ਹੋਏ ਆ
Putt Jattan De Driver Truckan De, America Vich Chaye Hoye Aa
ਤੇਰੀ ਵੇ ਡਰਾਇਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
Teri Ve Drivera America Waleya Ve Kithe Jandi Tankha
ਮੈਂ ਵੱਸਣਾ ਡਰਾਇਵਰ ਦੇ ਨੀਂ ਜਿਹੜਾ ਗੱਡੀ ਵਾਂਗੂੰ ਰੱਖੂਗਾ ਸ਼ਿੰਗਾਰ ਕੇ
Main Wasna Driver De Ni Jehda Gaddi Wangu Rakhu Ga Shingar Ke
ਨੀਂ ਮੈਂ ਜਿਹਦੇ ਨਾਲ ਮੰਗੀ ਗਈ ਸਹੇਲੀਓ ਉਹ ਗੱਬਰੂ ਡਰਾਇਵਰ ਟਰੱਕ ਦਾ
Ni Main Jihde Naal Mangi Gayi Sahelio Oh Gabru Driver Truck Da
ਜਗਾਹ ਮਿਲਣ ਤੇ ਸਾਈਡ ਦੇਵਾਂਗੇ
Jagah Miln Te Side Dewage
ਹੱਸ ਨਾ ਕੁੜੀਏ ਪਿਆਰ ਹੋ ਜਾਊਗਾ
Has Na Kudiye Pyar Ho Jauga
ਸਾਡੀ ਚੱਲਦੀ ਆ, ਲੋਕਾਂ ਦੀ ਬਲਦੀ ਆ
Sadi Chaldi Aa, Lokan Di Jaldi Aa
ਮੱਚ ਨਾਂ ਭਰਾਵਾ..ਗੱਡੀ ਕਿਸ਼ਤਾਂ ਤੇ ਲਈ ਆ
Mach Na Mittra...Gaddi Kishtan Te Layi Aa
ਬੁਰੀ ਨਜ਼ਰ ਵਾਲੇ ਅੱਖ ਦਾ ਉਪਰੇਸ਼ਨ ਕਰਵਾ ਲੈ
Buri Nazar Wale Akh Da Operation Karwa Lai
ਰੱਬ ਬਚਾਵੇ ਤਿੰਨਾਂ ਤੋਂ, ਡਾਕਟਰ, ਪੁਲਿਸ ਤੇ ਹਸੀਨਾਂ ਤੋਂ
Rabb Bachawe Tina To, Doctor, Police Te Haseena To
ਅਮੀਰਾਂ ਦੀ ਜ਼ਿੰਦਗੀ ਬਿਸਕੁਟ ਤੇ ਕੇਕ ਤੇ, ਡਰਾਇਵਰ ਦੀ ਜ਼ਿੰਦਗੀ ਕਲੱਚ ਤੇ ਬਰੇਕ ਤੇ
Ameeran Di Zindagi Biscuit and Cake Te, Drive Di Zindagi Clutch and Break Te