Punjabi Singer A-Kay Di Kutte Khani
ਗੱਲ ਕਹਿੰਦੀ ਤੂੰ ਮੈਨੂੰ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡ ਤੋਂ ਕਢਵਾਉਣੀ ਆ
ਠੀਕ ਉਵੇਂ ਈ ਹਾਲ ਹੋਇਆ ਇੱਕ ਪੰਜਾਬੀ ਸਿੰਗਰ A-Kay ਨਾਲ । ਗਰੂਰ 'ਚ ਆ ਕੇ ਕਹਿ ਤਾਂ ਬਹੁਤ ਕੁਛ ਗਿਆ ਪਰ ਅਰਸ਼ ਤੋਂ ਫ਼ਰਸ਼ ਤੇ ਡਿਗ ਦੇ ਸਮਾਂ ਵੀ ਨੀਂ ਲੱਗਿਆ ।
A-Kay ਵੱਲੋਂ ਕਹੇ ਗਏ ਲਫਜ਼ - ਪਹਿਲੀ ਗੱਲ ਤਾਂ ਮੈਂ Comment ਪੜਦਾ ਹੀ ਨਹੀਂ ਕਿਸੇ ਦਾ, ਕਿਸੇ ਦੀ ਅੈਂਨੀ ਅੌਕਾਤ ਨੀਂ ਕਿ ਮੈਨੂੰ ਕੋਈ ਦੱਸ ਸਕੇ ਕਿ ਕੀ ਕਰਨਾ ਕੀ ਨਹੀਂ ਕਰਨਾ, ਮੈਨੂੰ ਸਿਰਫ ਉਹ ਬੰਦਾ ਦੱਸ ਸਕਦਾ ਕੀ ਕਰਨਾ ਕੀ ਨਹੀਂ ਕਰਨਾ ਜਿਹੜਾ ਆਪ ਇਸ ਫੀਲਡ 'ਚ ਹੋਵੇ ਤੇ ਮੇਰੇ ਤੋ ਵੱਡਾ ਹੋਵੇ ਮੈਂ ਉਹਦੀ ਗੱਲ ਸੁਣੂਗਾ..ਠੀਕ ਆ ਨਾਂ...ਜਿਹੜਾ ਘਰ ਬੈਠ ਕੇ..ਜਿਹੜਾ ਵਿਹਲਾ..ਜਿਹਨੇ 30 ਰੁਪਏ ਦਾ ਨੈੱਟ ਪੈਕ ਪਵਾਇਆ ਸੜਿਆ ਜਾ Comment ਮਾਰਨ ਨੂੰ ਉਹਦਾ ਮੈਨੂੰ Matter ਨੀਂ ਕਰਦਾ ।
ਸਿਆਣੇ ਕਹਿੰਦੇ ਆ ਕਿ ਜਦ ਅਸਮਾਨ 'ਚ ਉੱਡਣਾ ਹੋਵੇ ਤਾਂ ਬਹੁਤ ਧਿਆਨ ਨਾਲ ਉੱਡਣਾ ਪੈਂਦਾ ਏ ਕਿਉਂ ਕਿ ਅਸਮਾਨ 'ਚ ਰੁਕਣ ਲਈ ਕੋਈ ਟਿਕਾਣਾ ਨੀਂ ਹੁੰਦਾ ।
ਇਹ A-Kay ਵਰਗੇ ਤਾਂ Facebook ਵਾਲੇ ਸਿੰਗਰ ਨੇ ਇਹਨਾਂ ਨੇਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਿੱਥੇ ਕਰ ਲੈਣੀ ਏ । ਮੀਡੀਆ ਈ ਇਹਨਾਂ ਨੂੰ ਚੱਕਣ ਵਾਲਾ ਆ ਤੇ ਮੀਡੀਆ ਈ ਹੇਠਾਂ ਸੁੱਟ ਦਿੰਦਾ ਆ ।
"ਚੰਗੇ Time ਅੱਤ ਨਹੀਂਓ ਚੱਕ ਦੇ ਮਾੜੇ ਟੈਮ ਜਿਨ੍ਹਾਂ ਨੇ ਹੰਢਾਏ ਹੁੰਦੇ ਆ"
ਜੋ ਮਿਹਨਤ ਕਰਕੇ ਨਾਮ ਕਮਾ ਚੁੱਕੇ ਨੇਂ ਉਹ ਹਮੇਸ਼ਾ ਚੁੱਪ ਰਹਿੰਦੇ ਨੇ ।
Mobile Version
Gal Kehndi Tu Mainu Mooh Cho Kad, Main Tenu Pind Cho Kadwauni Aa
Theek Ohi Haal Hoya Ik Punjabi Singer A-Kay Naal. Garoor Vich Aa Ke Keh Tan Bahut Kuch Gaya Par Arash To Farsh Te Digg De Sama Bhi Ni Lageya.
A-Kay Wallo Kahe Gaye Lafz - Pehli Gal Tan Main Comment Pad Da Hi Nahi Kise Da, Kise Di Eni Aukaat Nahi Ki Mainu Koi Das Sake Ke Ki Karna Ki Nahi karna, Mainu Sirf Oh Banda Das Sakda Ki Karna Ki Nahi Karna Jehda Aap Is Field Ch Howe Te Mere To Wada Howe Main Ohdi Gal Sunuga, Theek Aa Na...Jehda Ghar Baith Ke,,Jehda Vehla..Jihne 30 Rs Da Net Pack Pawaya Sadeya Ja Comment Maarn Nu Ohda Mainu Matte Nahi Karda.
Syane Kehnde Aa Ki Jad Aasmaan Ch Udna Howe Tan Bahut Dhayan Naal Udna Painda E Kyu Ki Aasmaan Ch Rukan Layi Koi Tikana Nahi Hunda.
Eh A-Kay Warge Tan Facebook Wale Singer Ne Ehna Ne Punjabi Maa Boli Di Sewa Kithe Kar Laini E, Media Hi Ehna Nu Chakan Wala Te Media Hi Hetha Sutt Dinda Aa.
Jo Mehnat Karke Naam Kama Chuke Ne Oh Hamesha Chup Rehnde Ne.