Friday 21 August 2015

Attitude Punjabi Whatsapp Status For Punjabi People

An attitude is in the blood of Punjabi people. Today I'm going to share Attitude Punjabi Whatsapp Status for Punjabi people. So they can show their attitude to other people. Below is a list of 25+ brand new attitude status in Punjabi language. You can save your time by copy/paste these status. Come back daily and get fresh status.

Attitude Punjabi Whatsapp Status For Punjabi People
ਆਪਾਂ ਤਾਂ ਕਹਿ ਦਿੱਤਾ ਬੇਬੇ ਨੂੰ ਕੀ ਦਿਲ ਦੀ ਹਰ ਰੀਝ ਪਗਾਉਣੀ ਆ, ਮੁੰਡਾ 6 ਫੁੱਟ ਲੰਮਾ ਲੱਭਿਓ, ਆਪਾਂ ਆਪਣੇ ਵਿਆਹ ਤੇ High Heel ਪਾਉਣੀ ਆ
Attitude‬ ਦੀ ਗੱਲ ਛੱਡ ਦੇ ‪‎ਕੁੜੀੲੇ‬, ਮੈ ‪Smile‬ ਹੀ ੲੇਦਾਂ ਦੀ ਕਰੂ ਕੇ ਤੁਹਾਡੇ ‪‎ਦਿਲ‬ ਤੇ ਛਾਅ ਜਾਉਂ
ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ 'ਚ ਅੱਗ ਉਦੋਂ ਲਾਵਾ
ਚਾਹੇ ਕੋਈ ਫਸੀ ਨੀ ਹਾਲੇ ਤੱਕ, ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ
ਕੋਈ ਕਹੇ ਮੇਨੂੰ ‪‎Dunaali‬ ਤੇ ਕੋਈ ਕਹੇ ‪Talwar‬,ਬਚ ਕੇ ਰਹੀ ਸ਼ੌਕੀਨਾਂ ਕੁੜੀ ਹੁਸਨਾ ਦੀ ਸਰਕਾਰ
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ, ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ ਅੱਥਰੇ ਨੇਂ
Tata ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂ ਗੇ
ਬਸ ਜਾਣ ਜਾ ਮੈਨੂੰ ਇਹੀ ਮੇਰੀ ਪਹਿਚਾਣ ਆ
ਪਹਿਲਾਂ ਆਪਣਾ “AttitudeSet ਕਰ ਫਿਰ ਮੇਨੂੰ Set ਕਰਨ ਦੇ ਸੁਪਨੇ ਵੇਖੀ।
ਮੇਰੀ ਸੋਚ ਤੇ ਮੇਰੀ ਪਹਿਚਾਣ ਦੋਵੇਂ ਮੇਰੀ ਅੌਕਾਤ ਤੋਂ ਬਾਹਰ ਨੇਂ
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ, ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਕੋਈ ਸ਼ੱਕ ਵੀ ਨਹੀਂ
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ
ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ
ਸ਼ੁਕਰ ਕਰ ਮੈਂ ਤੇਰੇ ਨਾਲ ਕੋਈ ਮੁਲਾਕਾਤ ਨੀਂ ਕੀਤੀ, ਨਹੀਂ ਤਾਂ ਤੇਰੇ ਦਿਲ ਨੂੰ ਤੇਰੇ ਹੀ ਖਿਲਾਫ ਕਰ ਦੇਣਾ ਸੀ
ਦੁਨੀਆਂ 'ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile
ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ ਹੋਵੇ
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ,ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ "ਕੀਮਤ" ਨਾਲ ਨੀਂ "ਕਿਸਮਤ" ਨਾਲ ਮਿਲਿਆ ਕਰਦੇ ਹਾਂ
ਅਸੀਂ ਅੱਜ ਵੀ ਆਪਣੇ ਹੁਸਨ ਦਾ ਦਮ ਰੱਖਦੇ ਹਾਂ, ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ ਮਹਿਫਲ ਵਿੱਚ ਕਦਮ ਰੱਖਦੇ ਹਾਂ
ਸ਼ੇਰ ਦੇ ਪੈਰ 'ਚ ਜੇ ਕੰਢਾ ਚੁਭ ਜਾਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਕੁੱਤੇ ਰਾਜ਼ ਕਰਨਗੇ