Sunday, 6 November 2016

Punjabi Attitude, Sad, Love Quotes For Girl

Attitude is in a blood of Punjabi people. Love is like a gold and Best love quotes can be a true reflection of your feelings about someone. Attitude SMS is the best way to express your attitude, In this section we’ve compiled Romantic Love Sms for boyfriend, Attitude Punjabi status, sad quotes. Just pick up Kiss SMS for boyfriend, Awesome Love Sms in Punjabi, Heart Touching Love Shayari for Him, Pyaar Shayari, Hot Romantic Shayari for Husband, Beautiful Love Messages in Punjabi language.

Punjabi Attitude, Sad, Love Quotes For Girl

Punjabi Attitude, Heart Touching Sad, Love Quotes

ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ, ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ
Dua Kar Rahi Hai Tarsi Hoyi Nigah, Kise Nu Dekheya Zamana Ho Gaya
ਪਾ ਦੂ ਜੱਟੀਟਿਊਡ ਦੇ ਖਿਲਾਰੇ ਜੱਟੀਏ, ਜੱਟ ਵਿੱਚ ਜਦੋਂ ਜੱਟਵਾਦ ਆ ਗਿਆ
Pa Du Jattitude De Khilare Jattiye, Jatt Vich Jado Jattwaad Aa Gaya
ਵਿਹਲ ਮਿਲਣੀ ਨੀਂ ਕਿੱਦਾਂ Facebook ਤੇ ਸੈਲਫੀਆਂ ਪਾਇਆ ਕਰੇਗੀ, ਅੈਤਕੀ ਨਵੰਬਰ ਤੋਂ ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ
Vehal Milni Ni Kidan Facebook Te Selfie'an Paya Karegi, Aitki November To Goriye Roti Jatt Di Pakaya Karegi
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ
Bhula Dewage Tenu Thoda Sabar Tan Kar, Rag Rag Vich Waseya Hoya Thoda Waqt Tan Lagu
ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ
Dar Lagda Menu Ohna Akhan To, Jo Jhuk Diyan Hoyian Bhi Waar Kar Jandia Ne
ਕਿਤਾਬਾਂ 'ਚ ਦੱਬਿਆ ਇੱਕ ਗੁਲਾਬ ਮਿਲ ਗਿਆ, ਯਾਦ ਆਇਆ ਕਿਸੇ ਨੇਂ ਬਹੁਤ ਪਿਆਰ ਨਾਲ ਦਿੱਤਾ ਸੀ
Kitaban Ch Dabeya Ik Gulab Mil Gaya, Yaad Aya Kise Ne Bahut Pyar Naal Dita C
ਅਸੀਂ ਤਾਂ ਨਾਂ ਸਮਝ ਹਾਂ, ਕੀ ਸਮਝਾ ਗੇ ਮੁਹੱਬਤ ਦੇ ਅਸੂਲ,
ਬੱਸ ਤੈਨੂੰ ਚਾਹਿਆ ਸੀ, ਤੈਨੂੰ ਚਾਹੁੰਦੇ ਹਾਂ ਤੇ ਤੈਨੂੰ ਹੀ ਚਾਹਾਂਗੇ
Asin Tan Na Samjh Han, Ki Samjha Ge Mohabbat De Asool,
Bas Tenu Chaya C, Tenu Chaunde Han Te Tenu Hi Chahage
ਕਿਸਨੇ ਕਿਸਦਾ ਸਕੂਨ ਲੁੱਟਿਆ ਹੈ, ਆ ਬੈਠ ਹਿਸਾਬ ਕਰ ਲਈਏ
Kisne Kisda Sakoon Lutteya E, Aa! Baith Hisaab Kar Layiye
ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਕਾਮ ਰਹੀ, ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ
Meri Koshish Hamesha Hi Nakaam Rahi, Pehla Tenu Paun Di Te Hun Tenu Bhulaun Di
Read Also - Punjabi Status, Shayari For Facebook and Whatsapp 
ਉਸਦੀ ਮੁਹੱਬਤ ਤੇ ਮੇਰਾ ਹੱਕ ਤਾਂ ਨਹੀਂ, ਪਰ ਦਿਲ ਕਰਦਾ ਹੈ ਕਿ ਉਮਰ ਭਰ ਉਸਦਾ ਇੰਤਜ਼ਾਰ ਕਰਾਂ
Usdi Mohabbat Te Mera Haq Tan Nahi, Par Dil Karda Hai Ki Umar Bhar Usda Intzaar Kra
ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ, ਪਰ ਜ਼ਿੰਦਗੀ ਜੀ ਨਹੀਂ ਸਕਦੇ
Beshak Tere Bina Zindagi Kad Sakde Han, Par Zindagi Jee Nahi Sakde
ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ, ਬਸ ਤੇਰੇ ਨਾਲ ਪਿਆਰ ਹੈ..ਸਿੱਧੀ ਜਿਹੀ ਗੱਲ ਆ
Lafzan Di Uljhan Vich Nahi Paina Aunda Mainu, Bas Tere Naal Pyar Hai Sidhi Jehi Gal Aa
ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
Pyar Main Bhi Kita Pyar Ohne Bhi Kita, Farq Sirf Ena Hai Ki...
Main Ohnu Apna Banaun Layi Kita, Te Ohne Sma Bitaun De Layi Kita
ਮਹਿਸੂਸ ਤਾਂ ਕਰ ਮੇਰੀ ਝੱਲੀ ਜਿਹੀ ਮੁਹੱਬਤ ਨੂੰ, ਤੇਰੇ ਦਿਲ ਦੀ ਕਿਸੇ ਨੁੱਕਰੇ,
ਰਹਿੰਦੀ ਹੋਣੀ ਜ਼ਰੂਰ ਉਹ, ਜਮਾ ਹੀ ਤੇਰੇ ਵਰਗੀ Cute ਜਿਹੀ
Mehsoos Tan Kar Meri Jhalli Jehi Mohabbat Nu, Tere Dil Di Kise Nukre,
Rehndi Honi Jarur Oh, Jma Hi Tere Wargi Cute Jehi
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ, ਨਾਂ ਜਾਣੇ ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ
Ikalle Tan Asin Pehla Bhi Jee Rahe C, Na Jaane Kyu Tanha Jehe Ho Gaye Han Tere Jaan Picho
ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ ਦੀ ਆਦਤ ਪਾ ਲਓ
Zindagi Eni Bhi Saukhi Nahi Hundi, Mushqilan Vich Hasn Di Aadat Pa Lao
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ
Tu Bhi Sheeshe De Wangu Bewafa Nikleya, Jehda Sahmne Aya Usda Hi Ho Gaya
ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ, ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ
Tutt Ke Bhi Mar Jana Dhadak Da Rehnda, Main Dunia Te Ajj Tak Dil Jeha Wafadaar Nahi Dekheya
ਬਸ ਸ਼ੌਂਕ ਜਿਹਾ ਹੀ ਆ ਸ਼ਾਇਰੀ ਕਰਨਾ, ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ
Bas Eda Hi Shaunk Hai Shayari Karna, Kise Di Dukhdi Rag Ched Dewa Tan Maaf Karna
ਸੁਣਿਆ ਹੈ ਤੁਸੀਂ ਲੈ ਲੈਂਦੇ ਹੋ ਹਰ ਗੱਲ ਦਾ ਬਦਲਾ, ਅਜਮਾਵਾਂਗੇ ਕਦੇ ਤੁਹਾਡੇ ਬੁੱਲਾਂ ਨੂੰ ਚੁੰਮ ਕੇ
Suneya Hai Tusi Lai Lainde Ho Har Gal Da Badla, Ajmawage Kade Tuhade Bullan Nu Chum Ke
ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ, ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ
Ishq Karn Chali E Tan Kuch Adab Bhi Sikh Lai Adiye, Ehde Vich Hasde Dowe Ne Par Rona Kalleyan Nu Painda E

ਲਹਿਰਾਂ ਨੂੰ ਚੁੱਪ ਦੇਖ ਕੇ ਇਹ ਨਾਂ ਸਮਝੀ ਕਿ ਲਹਿਰਾਂ ਵਿੱਚ ਰਵਾਨੀ ਨਹੀਂ ਆ,
ਅਸੀਂ ਜਦੋਂ ਵੀ ਉੱਠਾਂਗੇ ਤੂਫਾਨ ਬਣਕੇ ਉੱਠਾਂਗੇ, ਬਸ ਉੱਠਣ ਦੀ ਹਜੇ ਠਾਣੀ ਨਹੀਂ ਆ
Lehran Nu Chup Dekh Ke Eh Na Samjhi Ke Samundar Vich Ravaani Nahi Aa,
Asin Jado Bhi Uthage Toofan Banke Uthage, Bas Uthan Di Haje Thaani Nahi Aa
ਅੱਜ ਕੱਲ ਸਾਰਿਆਂ ਕੋਲ ਟੱਚ ਫੋਨ ਨੇ, ਪਰ ਸਾਰੇ ਏਨੇਂ ਬਿਜ਼ੀ ਨੇਂ ਕਿ ਟੱਚ ਵਿੱਚ ਕੋਈ ਵੀ ਨਹੀਂ ਹੈ
Ajj Kal Sareyan Kol Touch Phone Ne, Par Sare Ene Busy Ne Ki Touch Vich Koi Bhi Nahi Hai
ਅੌਕਾਤ ਹੈਗੀ ਆ ਮੇਰੀ ਡੀ.ਪੀ ਦੇਖਣ ਦੀ?
Aukaat Haigi Aa Meri DP Dekhn Di???
ਸਾਨੂੰ ਬੇਵਫਾ ਕਹਿਣ ਵਾਲਿਆ ਅੱਜ ਤੂੰ ਵੀ ਸੁਣਲਾ,
ਜਿਸਦੀ "ਫਿਤਰਤ" ਬੇਵਫਾ ਹੋਵੇ, ਉਸਦੇ ਨਾਲ ਕਦੇ ਵਫਾ ਨਹੀਂ ਹੁੰਦੀ
Sanu Bewafa Kehn Waleya Ajj Tu Bhi Sunla...
Jisdi Fitrat "Bewafa" Howe, Us Naal Kade Wafa Nahi Hundi
ਏਨਾਂ ਨਾਂ ਦਿਖਾ ਕੁੜੀਏ, ਤੇਰੇ ਨਾਲੋਂ ਜ਼ਿਆਦਾ ਤਾਂ ਮੇਰੇ ਫੋਨ ਦੀ ਬੈਟਰੀ Hot
Ena Attitude Na Dikha Kudiye, Tere Naalo Jyada Tan Mere Phone Di Battery Hot Aa
ਡਿਗਰੀ ਤੈਨੂੰ ਕਿਸੇ ਕਾਲਜ਼ ਤੋਂ ਹੀ ਮਿਲੂਗੀ, ਪਰ ਨਾਲਜ਼ ਸਾਡੇ ਸਟੇਟਸ ਤੋਂ ਹੀ ਮਿਲੂਗੀ
Degree Tenu Kise College To Hi Milugi, Par Knowledge Tenu Mere Status To Hi Milugi
ਧੋਖਾ ਦੇਣ ਦੀ ਗੱਲ ਨਾ ਕਰ ਕੁੜੀਏ,
ਏਥੇ Wish ਨਾ ਪੂਰੀ ਹੋਣ ਤੇ ਲੋਕ ਰੱਬ ਬਦਲ ਦਿੰਦੇ ਨੇਂ ਤੂੰ ਤਾਂ ਕੀ ਚੀਜ਼ ਆ?
Dhokha Den Di Gal Na Kar Kudiye,
Ethe Wish Na Puri Hon Te Lok Rabb Badal Dinde Ne Tu Tan Ki Cheez Aa
ਜ਼ਿਆਦਾ ਸਮਾਰਟ ਬਣਨ ਦੀ ਟਰਾਈ ਨਾ ਕਰ ਮੁੰਡਿਆ, ਮੇਰੇ ਵਾਲ ਤੇਰੀ ਅੌਕਾਤ ਤੋਂ ਵੀ ਲੰਬੇ ਨੇਂ
Jyada Smart Banan Di Try Na Kar Mundeya, Mere Baal Teri Aukaat To Bhi Lambe Ne
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ, ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾਂ
Do Hathan Naal Asin 50 Lokan Nu Nahi Maar Sakde, Par 2 Hath Jod Ke Asin Lakhan Lokan De Dil Jitt Sakde Aan
Also Read:
ਤੇਰੇ ਡੈਡੀ ਨੂੰ ਕਹਿ ਦੇਵੀਂ ਕਦੇ ਸਾਡਾ ਏਰੀਆ ਘੁੰਮ ਕੇ ਦੇਖ ਲੈਣ, ਸਿਰਫ ਨਾਮ ਹੀ ਕਾਫੀ ਆ ਉਹਨਾਂ ਦੇ ਜਵਾਈ ਦਾ
Tere Daddy Nu Keh Deyi Kade Sada Area Ghum Ke Dekh Lain, Sirf Naam Hi Kaafi Aa Ohna De Jawai Da
ਰੱਬ ਦੀ ਸੌਂਹ ਮੈਨੂੰ ਮੈਰਿਜ਼ ਦਾ ਕੋਈ ਸ਼ੌਂਕ ਨਹੀਂ ਹੈ, ਉਹ ਤਾਂ ਬਸ ਆਉਣ ਵਾਲੇ ਬੱਚਿਆਂ ਦੀ ਜ਼ਿੱਦ ਆ ਕਿ ਸਾਨੂੰ ਡੈਡੀ ਚਾਹੀਦਾ
Rabb Di Soh Menu Marriage Da Koi Shuank Nahi Hai, Oh Tan Bas Aaun Wale Bacheyan Di Zidd Aa Ki Sanu Daddy Chahida

Saturday, 1 October 2016

Punjabi Whatsapp Status – Love, Attitude, Funny

People pay more attention towards Punjabi Whatsapp status these days. Punjabi's always love to communicate in their native language. What is the reason behind it? The reason is that in one’s own languages, individuals feel more comfortable. Here you will get plenty of sad, love, happy, romantic, inspirational, and funny Punjabi Whatsapp status that you can share with friends, lover and relatives. Read our collection of Punjabi status for whatsapp and update your Whatsapp today with your mother tongue status.

Punjabi Whatsapp Status – Love, Attitude, Funny

Funny Punjabi Status

ਕੁਝ ਕੁੜੀਆਂ ਤਾਂ ਏਨੀਆਂ ਸੋਹਣੀਆਂ ਹੁੰਦੀਆਂ ਨੇਂ ਕਿ ਮੈਂ ਮਨ ਹੀ ਮਨ ਆਪਣੇ ਆਪ ਨੂੰ ਰਿਜ਼ੈਕਟ ਕਰ ਲੈਨਾਂ
Kuj Kudian Tan Enia Sohnia Hundia Ne Ki Main Man Hi Man Apne Aap Nu Reject Kar Laina
ਨਾਂ Pimple ਵਾਲੀ ਲਈ ਤੇ ਨਾਂ Dimple ਵਾਲੀ ਲਈ, ਇਹ ਫੋਟੋ ਤਾਂ ਹੈ ਸਿਰਫ ਆਪਣੀ Simple ਵਾਲੀ ਲਈ
Na Pimple Wali Layi Te Na Dimple Wali Layi, Eh Photo Tan Hair Sirf Apni Simple Wali Layi
ਅੱਜ ਕੱਲ ਦੇ ਜਵਾਕ 95% ਨੰਬਰ ਲਿਆ ਕੇ ਵੀ ਖੁਸ਼ ਨਹੀਂ ਹੁੰਦੇ, ਤੇ ਇੱਕ ਅਸੀਂ ਸੀ 36% ਨੰਬਰ ਆਉਣ ਤੇ ਵੀ ਗਲੀ 'ਚ ਮਿਠਾਈ ਵੰਡ ਦਿੰਦੇ ਸੀ
Ajj Kal De Jawak 95% Number Laya Ke Bhi Khush Nahi Hunde, Te Ik Asin C 36% Number Aaun Te Bhi Gali Ch Mithai Wand Dinde C
ਕਾਸ਼ ਸੂਰਜ ਦੀ ਕੋਈ ਘਰਵਾਲੀ ਹੁੰਦੀ ਤੇ ਉਹ ਉਹਨੂੰ Control ਵਿੱਚ ਰੱਖਦੀ
Kaash Sooraj Di Koi Gharwali Hundi Te Oh Ohnu Control Vich Rakhdi
ਸਵੇਰੇ ਸਵੇਰੇ Facebook, Twitter and Whatsapp ਤੇ 3-4 ਕਿਲੋਮੀਟਰ ਤੱਕ ਉਂਗਲੀਆਂ ਚਲਾਉਣਾ..ਇਹਨੂੰ ਵੀ ਸਵੇਰ ਦੀ ਸੈਰ ਮੰਨਿਆ ਜਾਣਾ ਚਾਹੀਦਾ
Savere Savere Facebook, Twitter and Whatsapp Te 3-4 K.M Tak Fingers Chalauna.. Ehnu Bhi Morning Walk Maneya Jana Chahida
ਕਾਸ਼ ਕੋਈ ਸਾਡੇ ਕੋਲ ਵੀ ਆਉਂਦਾ ਤੇ ਕਹਿੰਦਾ ਕਿ "ਇਹ ਲਓ ਬਲੈਂਕ ਚੈੱਕ" ਤੇ ਨਿਕਲ ਜਾ ਮੇਰੀ ਕੁੜੀ ਦੀ ਜ਼ਿੰਦਗੀ 'ਚੋਂ
Kaash Koi Sade Kol Bhi Aunda Te Kehnda "Eh Lao Blank Cheque" Te Nikal Ja Meri Kudi Di Life Cho
ਕੁਛ ਮੁਹੱਬਤਾਂ ਤਾਂ ਇਸ ਲਈ ਵੀ ਜੁਦਾ ਹੋ ਜਾਂਦੀਆਂ ਨੇਂ..ਕਿਉਂਕਿ 11th ਕਲਾਸ ਤੱਕ ਪਹੁੰਚਦੇ ਹੀ ਮੈਥ, ਕਮੱਰਸ ਅਤੇ ਬਾਇਓ ਅਲੱਗ ਅਲੱਗ ਹੋ ਜ਼ਾਂਦੇ ਨੇਂ
Kuch Mohabattan Tan Is Layi Bhi Judaa Ho Jandia Ne.. Kyu Ki 11th Class Tak Pahunchde Hi Math, Commerce & Bio Alag Alag Ho Jande Ne
ਲੱਗਦਾ ਬਾਰਿਸ਼ ਨੂੰ ਵੀ ਕਬਜ਼ੀ ਹੋ ਗਈ ਆ, ਮੌਸਮ ਬਣਦਾ ਪਰ ਆਉਂਦੀ ਨੀਂ
Lagda Barish Nu Bhi Kabzi Ho Gayi Aa, Mausam Banda Par Aundi Nahi
ਜਿਵੇਂ ਹੀ ਘਰਵਾਲੀ ਕਹਿੰਦੀ ਆ ਕਿ ਮੈਂ ਪੇਕੇ ਜਾ ਆਵਾ... ਤਾਂ ਟਿੰਡੇ ਦੀ ਸਬਜ਼ੀ ਵੀ ਪਨੀਰ ਵਰਗੀ ਲੱਗਦੀ ਆ
Jiwe Hi Gharwali Kehndi Aa Ki Main Peke Ja Awa,.. Tan Tinde Di Sabzi Bhi Paneer Wargi Lagdi Aa
ਮੇਰੀ Girlfriend ਵੀ iPhone 8 ਵਰਗੀ ਆ.. ਹਜੇ ਤੱਕ Launch ਨਹੀਂ ਹੋਈ ????
Meri Girlfriend Bhi iPhone 8 Wargi Aa, Haje Tak Launch Nahi Hoyi....
ਹੇ ਵਾਹਿਗੁਰੂ਼! ਚਾਹੇ ਮੈਨੂੰ ਸਾਊਥ ਦੇ ਹੀਰੋਆਂ ਵਰਗੀ ਤਾਕਤ ਨਾਂ ਦੇ, ਪਰ ਉਹਨਾਂ ਦੀ ਹੀਰੋਇਨ ਵਰਗੀ GF ਦੇ ਦੇ
Hey Waheguru! Chahe Mainu South De Hero's Wargi Power Na De, Ohna Ohna Di Heroine Wargi GF De De
ਸ਼ਰਾਬ ਤੇ ਮੇਰਾ ਕਈ ਵਾਰ Break Up ਹੋ ਚੁੱਕਿਆ, ਪਰ ਹਰ ਵਾਰ ਮੈਨੂੰ ਮਨਾ ਲੈਂਦੀ ਆ
Sharab Te Mera Kayi War Break Up Ho Chukeya, Par Har War Menu Mna Laindi Aa
ਜਿਸ ਦਿਨ ਉਹ ਮੇਰੀ ਸਲਾਮਤੀ ਦੀ ਦੁਆ ਕਰਦੀ ਆ, ਉਸ ਦਿਨ Gold Flake ਵੀ ਜੇਬ 'ਚ ਟੁੱਟ ਜਾਂਦੀ ਆ
Jis Din Oh Meri Salamti Di Dua Kardi Aa, Us Din Gold Flake Bhi Jeb Ch Tutt Jandi Aa
Also Check  - Best Punjabi Shayari Lines, Short Punjabi Quotes For Whatsapp

Love Status in Punjabi

ਕੀ ਪਤਾ ਕਿਹੜੀ ਦੌਲਤ ਆ ਤੇਰੇ ਲਫਜ਼ਾਂ ਵਿੱਚ, ਗੱਲ ਕਰਦੇ ਹੋ ਤਾਂ ਦਿਲ ਖਰੀਦ ਹੀ ਲੈਨੇਂ ਓਂ
Ki Pata Kehdi Daulat Aa Tere Lafzan Vich, Gal Karde Ho Tan Dil Khareed Hi Laine O
ਲੋਕ ਕਹਿੰਦੇ ਆ ਕਿ ਮੁਹੱਬਤ ਇੱਕ ਵਾਰ ਹੁੰਦੀ ਆ, ਪਰ ਮੈਂ ਤਾਂ ਜਦੋਂ ਜਦੋਂ ਤੈਨੂੰ ਦੇਖਾਂ ਮੈਨੂੰ ਤਾਂ ਹਾਰ ਵਾਰ ਹੁੰਦੀ ਆ
Lok Kehnde Aa Ki Mohabatt Ik War Hundi Aa, Par Main Tan Jado Jado Tenu Dekha Mainu Tan Har War Hundi Aa
ਵੱਡੇ ਵੱਡੇ ਰਾਜ ਖੋਲ ਦਿੰਦੇ ਨੇਂ ਨਾਜ਼ੁਕ ਜਿਹੇ ਇਸ਼ਾਰੇ ਅਕਸਰ, ਕਿੰਨੀ ਖਾਮੋਸ਼ ਮੁਹੱਬਤ ਦੀ ਜ਼ੁਬਾਨ ਹੁੰਦੀ ਹੈ
Wade Wade Raaz Khol Dinde Ne Nazuk Jehe Ishare Aksar, Kini Khamosh Mohabatt Di Jubaan Hundi Hai
ਅਸੀਂ ਉਹਨਾਂ ਦੇ ਲਫਜ਼ ਸੁਨਣ ਲਈ ਬੇਕਰਾਰ ਸੀ, ਉਹਨਾਂ ਨੇ ਖਾਮੋਸ਼ੀ ਨਾਲ ਵਾਰ ਕਰ ਦਿੱਤਾ
Asin Ohna De Lafz Sunan Layi Beqarar C, Ohna Ne Khamoshi Naal War Kar Dita
ਮੈਂ ਸੁਣਿਆ ਅੱਜ ਉਹਦੀਆਂ ਅੱਖਾਂ ਚੋਂ ਹੰਝੂ ਆ ਗਏ, ਬੱਚਿਆਂ ਨੂੰ ਸਿਖਾ ਰਹੀ ਸੀ ਮੁਹੱਬਤ ਅੈਂਵੇਂ ਲਿਖਦੇ ਨੇਂ
Main Suneya Ajj Ohdia Akhan Cho Hanju Aa Gaye, Bacheyan Nu Sikha Rahi C Mohabbat Aiven Likhde Ne
ਕੌਣ ਹੈ ਇੱਥੇ ਏਸ ਜਹਾਨ 'ਚ ਜਿਸਨੂੰ ਧੋਖਾ ਨੀਂ ਮਿਲਿਆ, ਸ਼ਾਇਦ ਉਹੀ ਹੈ ਇਮਾਨਦਾਰ ਜਿਸਨੂੰ ਮੌਕਾ ਨਹੀਂ ਮਿਲਿਆ
Kaun Hai Ethe Es Jahaan Ch Jisnu Dhokha Ni Mileya, Shayad Ohi Hai Imaandaar Jisnu Mauka Nahi Mileya
ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ, ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ
Jubaan Kaudi Howe Tan Gehra Jakham Dindi Aa, Par Je Mithi Howe Tan Waise Hi Qatal Kar Dindi Aa
ਇਹ ਵੀ ਬਾ-ਕਮਾਲ ਤਮਾਸ਼ਾ ਹੈ ਇਸ਼ਕ ਤੇ ਮੁਹੱਬਤ ਵਿੱਚ, ਦਿਲ ਕਿਸੇ ਦਾ ਹੁੰਦਾ ਹੈ ਤੇ ਵਸ ਕਿਸੇ ਦਾ ਚੱਲਦਾ ਹੈ
Eh Bhi Ba-Kamaal Tamasha Hai Ishq Te Mohabbat Vich, Dil Kise Da Hunda Hai Te Was Kise Da Chalda Hai
ਜਾਨ ਲੈਣ ਤੇ ਲੱਗੇ ਨੇਂ ਦੋਵੇਂ ਮੇਰੀ: ਇਸ਼ਕ ਹਾਰ ਨੀਂ ਮੰਨਦਾ ਤੇ ਦਿਲ ਗੱਲ ਨੀਂ ਮੰਨਦਾ
Jaan Lain Te Lage Ne Dowe Meri: Ishq Haar Nahi Manda Te Dil Gal Nahi Manda
ਜੇ ਮੈਂ ਸੁਧਰ ਗਿਆ ਤਾਂ ਉਸ ਮਰਜਾਣੀ ਦਾ ਕੀ ਬਣੂ ਜਿਸਨੂੰ ਮੇਰੇ ਪਾਗਲਪਣ ਨਾਲ ਪਿਆਰ ਹੈ
Je Main Sudar Gaya Tan Us Marjaani Da Ki Banu Jisnu Mere Pagalpan Naal Pyar Hai
ਸ਼ਾਇਦ ਉਹਦੇ ਹੱਥ ਛੂਹ ਲੈਣ ਚਿਹਰਾ ਸਾਡਾ, ਏਸੇ ਆਸ 'ਚ ਆਪਣੇ ਆਪ ਨੂੰ ਰਵਾਉਣੇ ਆਂ
Shayad Ohde Hath Choo Lain Chehra Sada, Ese Aas Ch Apne Aap Nu Rawaune Aan

Attitude Whatsapp Status in Punjabi

ਕਿਹਾ ਸੀ ਮੈਨੂੰ Block ਨਾਂ ਕਰ, ਹੁਣ ਦੇਖ ਲਾ ਤੇਰੀ ਸਹੇਲੀ ਮੇਰੇ ਪਿਆਰ 'ਚ ਪੈ ਗਈ
Keha C Mainu Block Na Kar, Hun Dekh La Teri Saheli Mere Pyar Ch Pai Gayi
ਤੂੰ ਕਿਸੇ ਹੋਰ ਨਾਲ ਪਿਆਰ ਕਰਲੈ, ਮੈਨੂੰ ਸੁਧਰਣ ਨੂੰ Time ਲੱਗੂਗਾ
Tu Kise Hor Naal Pyar Kar Lai, Mainu Sudran Nu Time Lagu
ਅੌਕਾਤ ਦੀ ਗੱਲ ਨਾ ਕਰ ਕੁੜੀਏ ਅਸੀਂ ਤਾਂ Internet ਵੀ Main Balance ਤੇ ਚਲਾਉਣੇ ਆਂ
Aukaat Di Gal Na Kar Kudiye Asin Tan Internet Bhi Main Balance Te Chalaune Aan
ਆਕੜ ਓਨੀਂ ਹੀ ਦਿਖਾਈਂ ਜਿੰਨੀਂ ਤੇਰੀ ਅੌਕਾਤ ਆ
Aakad Oni Hi Dikhai Jini Teri Aukaat Aa
ਮੈਨੂੰ ਦੋ ਚੀਜ਼ਾਂ ਤੋ ਸਖਤ ਨਫਰਤ ਆ: Cricket 'ਚ ਹਾਰ ਅਤੇ ਪਿੱਛੋਂ ਕੀਤਾ ਵਾਰ
Mainu Do Cheezan To Sakhat Nafrat Aa: Cricket Ch Haar Te Picho Kita Waar
ਅੈਵੇਂ ਹਰ ਕਿਸੇ ਦੇ ਹੱਥੋਂ ਵਿਕਣ ਲਈ ਤਿਆਰ ਨਹੀਂ, ਮਸੌਣ ਦਾ ਦਿਲ ਹੈ ਤੇਰੇ ਸ਼ਹਿਰ ਦਾ ਅਖਬਾਰ ਨਹੀਂ
Aiven har Kise Hatho Vikan Layi Tyar Nahi, Masoun Da Dil Hai Tere Shehar Da Akhbaar Nahi
ਤੂੰ ਮੇਰਾ ਪਿਆਰ ਏਂ, ਨਹੀਂ ਤਾਂ ਇਹਨਾਂ ਅੱਖਾਂ ਨੇਂ ਹੋਰ ਵੀ ਹਸੀਨ ਚਿਹਰੇ ਦੇਖੇ ਨੇਂ
Tu Mera Pyar E, Nahi Tan Ehna Akhan Ne Hor Bhi Haseen Chehre Dekhe Ne
You May Like to Read:
On our Punjabi Poetry blog you will find Punjabi status messages for any event and occasion. Wish your friends a very happy birthday in Punjabi. Make your anniversary status in Punjabi to let your friends know about your special moments. Funny Punjabi status are also available on our website. I am also a big fan of Punjabi status and I really like to put them on my wall or Whatsapp. So what are you waiting for, have a peek and check them out!

Friday, 21 August 2015

Attitude Punjabi Whatsapp Status For Punjabi People

An attitude is in the blood of Punjabi people. Today I'm going to share Attitude Punjabi Whatsapp Status for Punjabi people. So they can show their attitude to other people. Below is a list of 25+ brand new attitude status in Punjabi language. You can save your time by copy/paste these status. Come back daily and get fresh status.

Attitude Punjabi Whatsapp Status For Punjabi People
ਆਪਾਂ ਤਾਂ ਕਹਿ ਦਿੱਤਾ ਬੇਬੇ ਨੂੰ ਕੀ ਦਿਲ ਦੀ ਹਰ ਰੀਝ ਪਗਾਉਣੀ ਆ, ਮੁੰਡਾ 6 ਫੁੱਟ ਲੰਮਾ ਲੱਭਿਓ, ਆਪਾਂ ਆਪਣੇ ਵਿਆਹ ਤੇ High Heel ਪਾਉਣੀ ਆ
Attitude‬ ਦੀ ਗੱਲ ਛੱਡ ਦੇ ‪‎ਕੁੜੀੲੇ‬, ਮੈ ‪Smile‬ ਹੀ ੲੇਦਾਂ ਦੀ ਕਰੂ ਕੇ ਤੁਹਾਡੇ ‪‎ਦਿਲ‬ ਤੇ ਛਾਅ ਜਾਉਂ
ਰੋਜ Bullet ਤੇ ਬਹਿ ਕੇ ਗੇੜੀ ਲਾਵਾ, ਕੁੜੀਆਂ ਦੇ ਕਲੇਜੇ 'ਚ ਅੱਗ ਉਦੋਂ ਲਾਵਾ
ਚਾਹੇ ਕੋਈ ਫਸੀ ਨੀ ਹਾਲੇ ਤੱਕ, ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ
ਕੋਈ ਕਹੇ ਮੇਨੂੰ ‪‎Dunaali‬ ਤੇ ਕੋਈ ਕਹੇ ‪Talwar‬,ਬਚ ਕੇ ਰਹੀ ਸ਼ੌਕੀਨਾਂ ਕੁੜੀ ਹੁਸਨਾ ਦੀ ਸਰਕਾਰ
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ, ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ ਅੱਥਰੇ ਨੇਂ
Tata ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂ ਗੇ
ਬਸ ਜਾਣ ਜਾ ਮੈਨੂੰ ਇਹੀ ਮੇਰੀ ਪਹਿਚਾਣ ਆ
ਪਹਿਲਾਂ ਆਪਣਾ “AttitudeSet ਕਰ ਫਿਰ ਮੇਨੂੰ Set ਕਰਨ ਦੇ ਸੁਪਨੇ ਵੇਖੀ।
ਮੇਰੀ ਸੋਚ ਤੇ ਮੇਰੀ ਪਹਿਚਾਣ ਦੋਵੇਂ ਮੇਰੀ ਅੌਕਾਤ ਤੋਂ ਬਾਹਰ ਨੇਂ
ਅਸੀਂ ਉਹ ਨਹੀਂ ਜੋ ਦੁਨੀਆਂ ਨੂੰ ਸਲਾਮ ਕਰੀਏ, ਅਸੀਂ ਉਹ ਹਾਂ ਜਿਸਨੂੰ ਦੁਨੀਆਂ ਸਲਾਮ ਕਰਦੀ ਆ
ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ, ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਕੋਈ ਸ਼ੱਕ ਵੀ ਨਹੀਂ
ਹੱਥ ਵਿੱਚ ਘੜੀ ਭਾਵੇਂ Rado ਹੋਵੇ ਜਾਂ Prada ਪਰ ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ
ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ
ਸ਼ੁਕਰ ਕਰ ਮੈਂ ਤੇਰੇ ਨਾਲ ਕੋਈ ਮੁਲਾਕਾਤ ਨੀਂ ਕੀਤੀ, ਨਹੀਂ ਤਾਂ ਤੇਰੇ ਦਿਲ ਨੂੰ ਤੇਰੇ ਹੀ ਖਿਲਾਫ ਕਰ ਦੇਣਾ ਸੀ
ਦੁਨੀਆਂ 'ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile
ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ ਹੋਵੇ
ਨਾ ਸਾਂਵਲੇ ਰੰਗ ਦਾ, ਨਾ ਗੋਰੇ ਰੰਗ ਦਾ,ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ, ਅਸੀ "ਕੀਮਤ" ਨਾਲ ਨੀਂ "ਕਿਸਮਤ" ਨਾਲ ਮਿਲਿਆ ਕਰਦੇ ਹਾਂ
ਅਸੀਂ ਅੱਜ ਵੀ ਆਪਣੇ ਹੁਸਨ ਦਾ ਦਮ ਰੱਖਦੇ ਹਾਂ, ਹੋਸ਼ ਉੱਡ ਜਾਂਦੇ ਨੇਂ ਲੋਕਾਂ ਦੇ ਜਦੋਂ ਮਹਿਫਲ ਵਿੱਚ ਕਦਮ ਰੱਖਦੇ ਹਾਂ
ਸ਼ੇਰ ਦੇ ਪੈਰ 'ਚ ਜੇ ਕੰਢਾ ਚੁਭ ਜਾਵੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਕੁੱਤੇ ਰਾਜ਼ ਕਰਨਗੇ