Sunday, 6 November 2016

Punjabi Attitude, Sad, Love Quotes For Girl

Attitude is in a blood of Punjabi people. Love is like a gold and Best love quotes can be a true reflection of your feelings about someone. Attitude SMS is the best way to express your attitude, In this section we’ve compiled Romantic Love Sms for boyfriend, Attitude Punjabi status, sad quotes. Just pick up Kiss SMS for boyfriend, Awesome Love Sms in Punjabi, Heart Touching Love Shayari for Him, Pyaar Shayari, Hot Romantic Shayari for Husband, Beautiful Love Messages in Punjabi language.

Punjabi Attitude, Sad, Love Quotes For Girl

Punjabi Attitude, Heart Touching Sad, Love Quotes

ਦੁਆ ਕਰ ਰਹੀ ਹੈ ਤਰਸੀ ਹੋਈ ਨਿਗਾਹ, ਕਿਸੇ ਨੂੰ ਦੇਖਿਆਂ ਜ਼ਮਾਨਾ ਹੋ ਗਿਆ
Dua Kar Rahi Hai Tarsi Hoyi Nigah, Kise Nu Dekheya Zamana Ho Gaya
ਪਾ ਦੂ ਜੱਟੀਟਿਊਡ ਦੇ ਖਿਲਾਰੇ ਜੱਟੀਏ, ਜੱਟ ਵਿੱਚ ਜਦੋਂ ਜੱਟਵਾਦ ਆ ਗਿਆ
Pa Du Jattitude De Khilare Jattiye, Jatt Vich Jado Jattwaad Aa Gaya
ਵਿਹਲ ਮਿਲਣੀ ਨੀਂ ਕਿੱਦਾਂ Facebook ਤੇ ਸੈਲਫੀਆਂ ਪਾਇਆ ਕਰੇਗੀ, ਅੈਤਕੀ ਨਵੰਬਰ ਤੋਂ ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ
Vehal Milni Ni Kidan Facebook Te Selfie'an Paya Karegi, Aitki November To Goriye Roti Jatt Di Pakaya Karegi
ਭੁਲਾ ਦੇਵਾਂਗੇ ਤੈਨੂੰ ਥੋੜਾ ਸਬਰ ਤਾਂ ਕਰ, ਰਗ ਰਗ ਵਿੱਚ ਵਸਿਆਂ ਹੋਇਆਂ ਥੋੜਾ ਵਕਤ ਤਾਂ ਲੱਗੂ
Bhula Dewage Tenu Thoda Sabar Tan Kar, Rag Rag Vich Waseya Hoya Thoda Waqt Tan Lagu
ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ
Dar Lagda Menu Ohna Akhan To, Jo Jhuk Diyan Hoyian Bhi Waar Kar Jandia Ne
ਕਿਤਾਬਾਂ 'ਚ ਦੱਬਿਆ ਇੱਕ ਗੁਲਾਬ ਮਿਲ ਗਿਆ, ਯਾਦ ਆਇਆ ਕਿਸੇ ਨੇਂ ਬਹੁਤ ਪਿਆਰ ਨਾਲ ਦਿੱਤਾ ਸੀ
Kitaban Ch Dabeya Ik Gulab Mil Gaya, Yaad Aya Kise Ne Bahut Pyar Naal Dita C
ਅਸੀਂ ਤਾਂ ਨਾਂ ਸਮਝ ਹਾਂ, ਕੀ ਸਮਝਾ ਗੇ ਮੁਹੱਬਤ ਦੇ ਅਸੂਲ,
ਬੱਸ ਤੈਨੂੰ ਚਾਹਿਆ ਸੀ, ਤੈਨੂੰ ਚਾਹੁੰਦੇ ਹਾਂ ਤੇ ਤੈਨੂੰ ਹੀ ਚਾਹਾਂਗੇ
Asin Tan Na Samjh Han, Ki Samjha Ge Mohabbat De Asool,
Bas Tenu Chaya C, Tenu Chaunde Han Te Tenu Hi Chahage
ਕਿਸਨੇ ਕਿਸਦਾ ਸਕੂਨ ਲੁੱਟਿਆ ਹੈ, ਆ ਬੈਠ ਹਿਸਾਬ ਕਰ ਲਈਏ
Kisne Kisda Sakoon Lutteya E, Aa! Baith Hisaab Kar Layiye
ਮੇਰੀ ਕੋਸ਼ਿਸ਼ ਹਮੇਸ਼ਾ ਹੀ ਨਾਕਾਮ ਰਹੀ, ਪਹਿਲਾਂ ਤੈਨੂੰ ਪਾਉਣ ਦੀ ਤੇ ਹੁਣ ਤੈਨੂੰ ਭੁਲਾਉਣ ਦੀ
Meri Koshish Hamesha Hi Nakaam Rahi, Pehla Tenu Paun Di Te Hun Tenu Bhulaun Di
Read Also - Punjabi Status, Shayari For Facebook and Whatsapp 
ਉਸਦੀ ਮੁਹੱਬਤ ਤੇ ਮੇਰਾ ਹੱਕ ਤਾਂ ਨਹੀਂ, ਪਰ ਦਿਲ ਕਰਦਾ ਹੈ ਕਿ ਉਮਰ ਭਰ ਉਸਦਾ ਇੰਤਜ਼ਾਰ ਕਰਾਂ
Usdi Mohabbat Te Mera Haq Tan Nahi, Par Dil Karda Hai Ki Umar Bhar Usda Intzaar Kra
ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ, ਪਰ ਜ਼ਿੰਦਗੀ ਜੀ ਨਹੀਂ ਸਕਦੇ
Beshak Tere Bina Zindagi Kad Sakde Han, Par Zindagi Jee Nahi Sakde
ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ, ਬਸ ਤੇਰੇ ਨਾਲ ਪਿਆਰ ਹੈ..ਸਿੱਧੀ ਜਿਹੀ ਗੱਲ ਆ
Lafzan Di Uljhan Vich Nahi Paina Aunda Mainu, Bas Tere Naal Pyar Hai Sidhi Jehi Gal Aa
ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
Pyar Main Bhi Kita Pyar Ohne Bhi Kita, Farq Sirf Ena Hai Ki...
Main Ohnu Apna Banaun Layi Kita, Te Ohne Sma Bitaun De Layi Kita
ਮਹਿਸੂਸ ਤਾਂ ਕਰ ਮੇਰੀ ਝੱਲੀ ਜਿਹੀ ਮੁਹੱਬਤ ਨੂੰ, ਤੇਰੇ ਦਿਲ ਦੀ ਕਿਸੇ ਨੁੱਕਰੇ,
ਰਹਿੰਦੀ ਹੋਣੀ ਜ਼ਰੂਰ ਉਹ, ਜਮਾ ਹੀ ਤੇਰੇ ਵਰਗੀ Cute ਜਿਹੀ
Mehsoos Tan Kar Meri Jhalli Jehi Mohabbat Nu, Tere Dil Di Kise Nukre,
Rehndi Honi Jarur Oh, Jma Hi Tere Wargi Cute Jehi
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ, ਨਾਂ ਜਾਣੇ ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ
Ikalle Tan Asin Pehla Bhi Jee Rahe C, Na Jaane Kyu Tanha Jehe Ho Gaye Han Tere Jaan Picho
ਜ਼ਿੰਦਗੀ ਏਨੀਂ ਵੀ ਸੌਖੀ ਨਹੀਂ ਹੁੰਦੀ, ਮੁਸ਼ਕਿਲਾਂ ਵਿੱਚ ਹੱਸਣ ਦੀ ਆਦਤ ਪਾ ਲਓ
Zindagi Eni Bhi Saukhi Nahi Hundi, Mushqilan Vich Hasn Di Aadat Pa Lao
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ
Tu Bhi Sheeshe De Wangu Bewafa Nikleya, Jehda Sahmne Aya Usda Hi Ho Gaya
ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ, ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ
Tutt Ke Bhi Mar Jana Dhadak Da Rehnda, Main Dunia Te Ajj Tak Dil Jeha Wafadaar Nahi Dekheya
ਬਸ ਸ਼ੌਂਕ ਜਿਹਾ ਹੀ ਆ ਸ਼ਾਇਰੀ ਕਰਨਾ, ਜੇ ਕਿਸੇ ਦੀ ਦੁਖਦੀ ਰਗ ਛੇੜ ਦੇਵਾਂ ਤਾਂ ਮਾਫ ਕਰਨਾ
Bas Eda Hi Shaunk Hai Shayari Karna, Kise Di Dukhdi Rag Ched Dewa Tan Maaf Karna
ਸੁਣਿਆ ਹੈ ਤੁਸੀਂ ਲੈ ਲੈਂਦੇ ਹੋ ਹਰ ਗੱਲ ਦਾ ਬਦਲਾ, ਅਜਮਾਵਾਂਗੇ ਕਦੇ ਤੁਹਾਡੇ ਬੁੱਲਾਂ ਨੂੰ ਚੁੰਮ ਕੇ
Suneya Hai Tusi Lai Lainde Ho Har Gal Da Badla, Ajmawage Kade Tuhade Bullan Nu Chum Ke
ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ, ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ
Ishq Karn Chali E Tan Kuch Adab Bhi Sikh Lai Adiye, Ehde Vich Hasde Dowe Ne Par Rona Kalleyan Nu Painda E

ਲਹਿਰਾਂ ਨੂੰ ਚੁੱਪ ਦੇਖ ਕੇ ਇਹ ਨਾਂ ਸਮਝੀ ਕਿ ਲਹਿਰਾਂ ਵਿੱਚ ਰਵਾਨੀ ਨਹੀਂ ਆ,
ਅਸੀਂ ਜਦੋਂ ਵੀ ਉੱਠਾਂਗੇ ਤੂਫਾਨ ਬਣਕੇ ਉੱਠਾਂਗੇ, ਬਸ ਉੱਠਣ ਦੀ ਹਜੇ ਠਾਣੀ ਨਹੀਂ ਆ
Lehran Nu Chup Dekh Ke Eh Na Samjhi Ke Samundar Vich Ravaani Nahi Aa,
Asin Jado Bhi Uthage Toofan Banke Uthage, Bas Uthan Di Haje Thaani Nahi Aa
ਅੱਜ ਕੱਲ ਸਾਰਿਆਂ ਕੋਲ ਟੱਚ ਫੋਨ ਨੇ, ਪਰ ਸਾਰੇ ਏਨੇਂ ਬਿਜ਼ੀ ਨੇਂ ਕਿ ਟੱਚ ਵਿੱਚ ਕੋਈ ਵੀ ਨਹੀਂ ਹੈ
Ajj Kal Sareyan Kol Touch Phone Ne, Par Sare Ene Busy Ne Ki Touch Vich Koi Bhi Nahi Hai
ਅੌਕਾਤ ਹੈਗੀ ਆ ਮੇਰੀ ਡੀ.ਪੀ ਦੇਖਣ ਦੀ?
Aukaat Haigi Aa Meri DP Dekhn Di???
ਸਾਨੂੰ ਬੇਵਫਾ ਕਹਿਣ ਵਾਲਿਆ ਅੱਜ ਤੂੰ ਵੀ ਸੁਣਲਾ,
ਜਿਸਦੀ "ਫਿਤਰਤ" ਬੇਵਫਾ ਹੋਵੇ, ਉਸਦੇ ਨਾਲ ਕਦੇ ਵਫਾ ਨਹੀਂ ਹੁੰਦੀ
Sanu Bewafa Kehn Waleya Ajj Tu Bhi Sunla...
Jisdi Fitrat "Bewafa" Howe, Us Naal Kade Wafa Nahi Hundi
ਏਨਾਂ ਨਾਂ ਦਿਖਾ ਕੁੜੀਏ, ਤੇਰੇ ਨਾਲੋਂ ਜ਼ਿਆਦਾ ਤਾਂ ਮੇਰੇ ਫੋਨ ਦੀ ਬੈਟਰੀ Hot
Ena Attitude Na Dikha Kudiye, Tere Naalo Jyada Tan Mere Phone Di Battery Hot Aa
ਡਿਗਰੀ ਤੈਨੂੰ ਕਿਸੇ ਕਾਲਜ਼ ਤੋਂ ਹੀ ਮਿਲੂਗੀ, ਪਰ ਨਾਲਜ਼ ਸਾਡੇ ਸਟੇਟਸ ਤੋਂ ਹੀ ਮਿਲੂਗੀ
Degree Tenu Kise College To Hi Milugi, Par Knowledge Tenu Mere Status To Hi Milugi
ਧੋਖਾ ਦੇਣ ਦੀ ਗੱਲ ਨਾ ਕਰ ਕੁੜੀਏ,
ਏਥੇ Wish ਨਾ ਪੂਰੀ ਹੋਣ ਤੇ ਲੋਕ ਰੱਬ ਬਦਲ ਦਿੰਦੇ ਨੇਂ ਤੂੰ ਤਾਂ ਕੀ ਚੀਜ਼ ਆ?
Dhokha Den Di Gal Na Kar Kudiye,
Ethe Wish Na Puri Hon Te Lok Rabb Badal Dinde Ne Tu Tan Ki Cheez Aa
ਜ਼ਿਆਦਾ ਸਮਾਰਟ ਬਣਨ ਦੀ ਟਰਾਈ ਨਾ ਕਰ ਮੁੰਡਿਆ, ਮੇਰੇ ਵਾਲ ਤੇਰੀ ਅੌਕਾਤ ਤੋਂ ਵੀ ਲੰਬੇ ਨੇਂ
Jyada Smart Banan Di Try Na Kar Mundeya, Mere Baal Teri Aukaat To Bhi Lambe Ne
ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ, ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾਂ
Do Hathan Naal Asin 50 Lokan Nu Nahi Maar Sakde, Par 2 Hath Jod Ke Asin Lakhan Lokan De Dil Jitt Sakde Aan
Also Read:
ਤੇਰੇ ਡੈਡੀ ਨੂੰ ਕਹਿ ਦੇਵੀਂ ਕਦੇ ਸਾਡਾ ਏਰੀਆ ਘੁੰਮ ਕੇ ਦੇਖ ਲੈਣ, ਸਿਰਫ ਨਾਮ ਹੀ ਕਾਫੀ ਆ ਉਹਨਾਂ ਦੇ ਜਵਾਈ ਦਾ
Tere Daddy Nu Keh Deyi Kade Sada Area Ghum Ke Dekh Lain, Sirf Naam Hi Kaafi Aa Ohna De Jawai Da
ਰੱਬ ਦੀ ਸੌਂਹ ਮੈਨੂੰ ਮੈਰਿਜ਼ ਦਾ ਕੋਈ ਸ਼ੌਂਕ ਨਹੀਂ ਹੈ, ਉਹ ਤਾਂ ਬਸ ਆਉਣ ਵਾਲੇ ਬੱਚਿਆਂ ਦੀ ਜ਼ਿੱਦ ਆ ਕਿ ਸਾਨੂੰ ਡੈਡੀ ਚਾਹੀਦਾ
Rabb Di Soh Menu Marriage Da Koi Shuank Nahi Hai, Oh Tan Bas Aaun Wale Bacheyan Di Zidd Aa Ki Sanu Daddy Chahida