Tuesday 19 July 2016

Life Changing Punjabi Whatsapp Status, Short Punjabi Quotes About Life

Find and share Life Changing Quotes from Punjabi Poetry website, an extensive collection of Life Changing quotations in Punjabi by famous Punjabi authors, Punjabi celebrities, and newsmakers. You can get Whatsapp Status about Life in Punjabi and English.

Life Changing Punjabi Whatsapp Status, Short Punjabi Quotes About Life

Life Changing Punjabi Whatsapp Status

ਜ਼ਿੰਦਗੀ ਨੂੰ ਬਦਲਣ ਦਾ ਇੱਕ ਹੀ ਰਾਸਤਾ ਹੈ, ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ਬਸ ਆਪਣਾ ਕੰਮ ਕਰਦੇ ਜਾਓ
Zindagi Nu Badlan Da Ik Hi Rasta Hai, Lokan Di Gallan Wal Dhayan Den Di Wajaye Apna Kam Karde Jao
ਕਦੇ ਕਦੇ ਸਾਡੀ ਮਾੜੀ ਪਸੰਦ ਸਾਨੂੰ ਸਹੀ ਮੰਜ਼ਿਲ ਤੇ ਪਹੁੰਚਾ ਦਿੰਦੀ ਹੈ
Kade Kade Sadi Mari Pasand Sanu Sahi Manzil Te Pahuncha Dindi Hai
ਤੁਸੀਂ ਹੀ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ, ਕੋਈ ਦੂਜਾ ਤੁਹਾਡੇ ਲਈ ਇਹ ਕੰਮ ਨਹੀਂ ਕਰ ਸਕਦਾ, ਕਿਸੇ ਦੇ ਖਾਣਾ ਖਾਣ ਨਾਲ ਤੁਹਾਡੀ ਭੁੱਖ ਨਹੀਂ ਮਿਟ ਜਾਣੀ
Tusi Hi Apni Zindagi Nu Badal Sakde Ho, Koi Duja Tuhade Lay Eh Kam Nahi Kar Sakda, Kise De Khana Khaan Naal Tuhadi Bhukh Nahi Mit Jani
ਕਿਸੇ ਨੂੰ ਗਾਲ ਕੱਢਣ ਤੋਂ ਪਹਿਲਾਂ ਇਹ ਸੋਚ ਲਓ ਕਿ ਤੁਹਾਡੇ ਘਰ ਵੀ ਮਾਂ-ਭੈਣ ਹੈ
Kise Nu Gaal Kadan TO Pehla Eh Soch Lao Ki Tuhade Ghar Bhi Maa Bhain Hai
ਏਥੇ ਦੋ ਤਰਾਂ ਦਾ ਦਰਦ ਹੈ:- 1. ਦਰਦ ਜੋ ਤੁਹਾਨੂੰ ਦੁੱਖ ਪਹੁੰਚਾਉਂਦਾ ਹੈ, 2. ਦਰਦ ਜੋ ਤੁਹਾਨੂੰ ਬਦਲ ਕੇ ਰੱਖ ਦਿੰਦਾ ਹੈ
Ethe Do Tarah Da Dard Hai: 1. Dard Jo Tuhanu Dukh Dinda Hai 2. Dard Jo Tuhadi Life Badal Ke Rakh Dinda Hai
ਆਪਣੇ ਦੁਸ਼ਮਣਾਂ ਨੂੰ ਮਾਫ ਕਰ ਦਿਓ, ਪਰ ਕਦੇ ਵੀ ਉਹਨਾਂ ਦੇ ਨਾਮ ਨਾ ਭੁੱਲੋ
Apne Dushmana Nu Maaf Kar Deo, Par Kade Bhi Ohna De Naam Na Bhulo
ਜੇ ਤੁਸੀਂ ਆਪਣੀ ਕਿਸਮਤ ਨਹੀਂ ਬਦਲ ਸਕਦੇ ਤਾਂ ਆਪਣਾ ਰਵੱਈਆ ਬਦਲੋ
Je Tusi Apni Kismat Nahi Badal Sakde Tan Apna Attitude Badlo
ਆਪਣੇ ਆਪ ਨੂੰ ਸਹੀ ਰਸਤੇ ਤੇ ਗੁੰਮ ਕਰ ਲੈਣਾ ਇੱਕ ਬਹੁਤ ਵਧੀਆ ਅਹਿਸਾਸ ਹੈ
Apne Aap Nu Sahi Raste Te Gum Kar Laina Ik Bahut Wadia Ehsaas Hai
ਵਾਹਿਗੁਰੂ ਉਹ ਵੀ ਕਰ ਸਕਦਾ ਹੈ ਜੋ ਅਸੀਂ ਸੋਚ ਵੀ ਨਹੀਂ ਸਕਦੇ
Waheguru Oh Bhi Kar Sakda Hai Jo Asin Soch Bhi Nahi Sakde
ਮਾੜੇ ਰਿਸ਼ਤੇ ਚੰਗੇ ਲੋਕਾਂ ਨੂੰ ਬਦਲ ਕੇ ਰੱਖ ਦਿੰਦੇ ਹਨ
Mare Rishte Change Lokan Nu Badal Ke Rakh Dinde Ne
ਬਚਪਨ 'ਚ ਮਿਲੇ ਇੱਕ ਜਾਂ ਦੋ ਰੁਪਏ ਸਾਰੀ ਜ਼ਿੰਦਗੀ ਚੇਤੇ ਰਹਿੰਦੇ ਹਨ ਭਾਵੇਂ ਬੰਦਾ ਕਿੰਨਾ ਵੀ ਅਮੀਰ ਕਿਉਂ ਨਾ ਹੋ ਜਾਵੇ
Bachpan Ch Mile 1 ya 2 Rs. Sari Zindagi Chete Rehnde Ne, Bhawein Banda Kina Bhi Ameer Kyu Na Ho Jawe
ਤੁਹਾਡੀ ਜ਼ਿੰਦਗੀ ਕਈ ਲੋਕਾਂ ਦੇ ਲਈ ਇੱਕ ਸੰਦੇਸ਼ ਦੀ ਤਰਾਂ ਹੈ, ਕੋਸ਼ਿਸ਼ ਕਰੋ ਕੀ ਤੁਹਾਡੀ ਜ਼ਿੰਦਗੀ ਇੱਕ ਵਧੀਆ ਸੇਧ ਦੇਣ ਵਾਲੀ ਹੋਵੇ
Tuhadi Zindagi Kayi Lokan De Layi Ik Message Hai, Koshish Karo Ki Tuhadi Zindagi Kise De Life Nu Wadia Bna Dewe
ਜਿੱਤ ਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ..ਮੰਨ ਲਓ ਤਾਂ ਹਾਰ ਠਾਣ ਲਓ ਤਾਂ ਜਿੱਤ
Jitt Te Haar Tuhadi Soch Te Nirbhar Kardi Hai..Man Lao Tan Haar Thaan Lao Tan Jitt
ਜੇਕਰ ਤੁਸੀ ਕਿਸੇ ਮਾੜੇ ਦੋਸਤ ਦੀ ਸੰਗਤ ਛੱਡੋਗੇ ਤਾਂ ਵਾਹਿਗੁਰੂ ਤੁਹਾਡੇ ਲਈ ਜ਼ਰੂਰ ਕੁਛ ਚੰਗਾ ਕਰੇਗਾ
Je Tusi Kise Mare Dost Di Sangat Chadoge Tan Waheguru Tuhade Layi Jarur Kuch Changa Karega
ਮੈਨੂੰ Perfect Life ਨਹੀਂ ਚਾਹੀਦੀ, ਬੱਸ ਮੈਨੂੰ ਇੱਕ Happy Life ਚਾਹੀਦੀ ਹੈ
Mainu Perfect Life Nahi Chahidi, Bas Mainu Ik Happy Life Chahidi Hai
ਜ਼ਰੂਰੀ ਨਹੀਂ ਸਾਰੇ ਸਬਕ ਕਿਤਾਬਾਂ 'ਚੋਂ ਸਿੱਖੇ ਜਾਣ, ਕੁਝ ਸਬਕ ਜ਼ਿੰਦਗੀ ਅਤੇ ਰਿਸ਼ਤੇ ਸਿਖਾ ਦਿੰਦੇ ਹਨ
Jaruri Nahi Sare Sabak Kitaban Cho Sikhe Jaan, Kuj Sabak Zindagi Te Rishte Sikha Dinde Ne