Wednesday, 16 September 2015

Good Night Punjabi Whatsapp Status, FB Good Night SMS

Here I am going to share special collection for Good Night Punjabi Whatsapp Status, Good Night Facebook Messages. Check it out and share these good night status messages on Whatsapp and Facebook messenger.

Good Night Punjabi Whatsapp Status, FB Good Night SMS

Good Night Punjabi Whatsapp/Facebook Status

Sohne Sohne Supne Lai Ke Ayi Hai Eh Raat..Good Night
ਸੋਹਣੇ ਸੋਹਣੇ ਸੁਪਨੇ ਲੈ ਕੇ ਆਈ ਹੈ ਰਾਤ...ਗੁੱਡ ਨਾਈਟ
Mere Wallo Tuhanu Pyari Jehi Good Night
ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਗੁੱਡ ਨਾਈਟ
Eh Raat Channi Tuhade Vehde Vich Aye, Eh Taare Lori Ga Ke Sawaun, Hon Tuhadi Neend Vich Ene Sohne Supne, Ki Tusi Sutte Paye Bhi Muskurao
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ, ਇਹ ਤਾਰੇ ਲੋਰੀ ਗਾਕੇ ਸਵਾਉਣ, ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ, ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ
Raat Channi Ayi Hai, Supneya Di Saugat Te Pyar Da Suneha Lai Ke Ayi Hai
ਰਾਤ ਚਾਨਣੀ ਆਈ ਹੈ,  ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ
Sare Bache So Jao, Chanda Mama Lori De Ke Sawaun Aa Reha Hai
ਸਾਰੇ ਬੱਚੇ ਸੋ ਜਾਓ, ਚੰਦਾ ਮਾਮਾ ਲੋਰੀ ਦੇ ਕੇ ਸਵਾਉਣ ਆ ਰਿਹਾ ਹੈ
Pyar De Supneya Di Sohni Te Suhani Raat Ayi Hai
ਪਿਆਰ ਦੇ ਸੁਪਨਿਆਂ ਦੀ ਸੋਹਣੀ ਤੇ ਸੁਹਾਨੀ ਰਾਤ ਆਈ ਹੈ
Hanje Mainu Pta Hi Hai, Ki Tusi Hun Good Night Kehna Howega
ਹਾਂਜੀ ਮੈਨੂੰ ਪਤਾ ਹੀ ਹੈ ਕਿ ਤੁਸੀਂ ਗੱਡ ਨਾਈਟ ਕਹਿਣਾ ਹੋਵੇਗਾ
Eh Raat Tuhadian Yaadan Vich Lang Jawe, Bas Ehi Dua Hai Sadi
ਇਹ ਰਾਤ ਤੁਹਾਡੀਆਂ ਯਾਦਾਂ ਵਿੱਚ ਲੰਘ ਜਾਵੇ, ਬੱਸ ਏਹੋ ਦੁਆ ਹੈ ਸਾਡੀ
Face Di Smile Naal Har Gum Lukao, Bahut Kuj Bolo Par Kuj Na Daso, Khud Na Ruso Par Sareyan Nu Manao
Face ਦੀ Smile ਨਾਲ ਹਰ ਗਮ ਲੁਕਾਉ, ਬਹੁਤ ਕੁਝ ਬੋਲੋ ਪਰ ਕੁਝ ਨਾ ਦੱਸੋ, ਖੁਦ ਨਾ ਰੁੱਸੋ ਪਰ ਸਾਰਿਆਂ ਨੂੰ ਮਨਾਓ
Rabb Te Bharosa Rakho, Kal Da Din Bhi Changa Howega
ਰੱਬ ਤੇ ਭਰੋਸਾ ਰੱਖੋ, ਕੱਲ ਦਾ ਦਿਨ ਵੀ ਚੰਗਾ ਹੋਵੇਗਾ
Neend Tan Aaun Nu C, Par Terian Yaadan Nu Lai Baitha, Ohi Tanhai, Ohi Awargi
ਨੀਂਦ ਤਾਂ ਆਉਣ ਨੂੰ ਸੀ, ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ, ਉਹੀ ਤਨਹਾਈ, ਉਹੀ ਆਵਾਰਗੀ
Dil Waleyan Nu Dil To Good Night
ਦਿਲ ਵਾਲਿਆਂ ਨੂੰ ਦਿਲ ਤੋਂ ਗੁੱਡ ਨਾਈਟ
Nikal Aya Chand, So Gaye Panchi Te So Gaye Nazare, Tusi Ki Kari Jane O, Hun So Jao Yaar Sare
ਨਿਕਲ ਆਇਆ ਚੰਦ, ਸੋ ਗਏ ਪੰਛੀ ਤੇ ਸੋ ਗਏ ਨਜ਼ਾਰੇ, ਤੁਸੀਂ ਕੀ ਕਰੀ ਜਾਨੇ ਹੋ, ਤੁਸੀਂ ਵੀ ਸੋ ਜਾਉ ਸਾਰੇ
Bahut Raat Ho Gayi Hai Dosto, Hun Please So Jao
ਬਹੁਤ ਰਾਤ ਹੋ ਗਈ ਹੈ ਦੋਸਤੋ, ਹੁਣ ਸੋ ਜਾਓ ਯਾਰ
Good Night Wish Kite Bina Neend Nahio Aundi, Asin Jina Tenu Chaunde, Tu Ona Nahio Chaundi
ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ, ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ
Ajj Raat Da Chann Tuhade Warga Lag Reha Hai
ਅੱਜ ਰਾਤ ਦਾ ਚੰਨ ਤੁਹਾਡੇ ਵਰਗਾ ਲੱਗ ਰਿਹਾ ਹੈ
Rabb Wal Dekho Char Gaya Chand, So Jao Sare Karlo Akhan Band
ਰੱਬ ਵੱਲ ਦੇਖੋ ਚੜ ਗਿਆ ਚੰਦ, ਸੋ ਜਾਉ ਸਾਰੇ ਕਰਲੋ ਅੱਖਾਂ ਬੰਦ
Asin Na Hunde Tusi Gawach Gaye Hunde, Apni Zindagi To Ruswa Ho Gaye Hunde, Eh Tan Asin Tuhanu Good Night Kehn Layi Jaag Rahe Han, Nahi Tan Asin Kado De So Gaye Hunde
ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ, ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ, ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ, ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ
Sohni Raat Vich Jadon Sari Dunia So Jandi Hai, Tan Asin Bhi So Jane Aan Terian  Yaadan De Supne Dekhn Layi
ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ, ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ
Dear mind please stop thinking about him so much at night I need to sleep....
Roses are red and I'm going to bed...Good night
Apa Tan Chale Bed Te, Main Bahut Thak Gaya Yaar, Ik Nwa Din Chahida Hun Tan..Good Night
ਆਪਾਂ ਤਾਂ ਚੱਲੇ ਬੈਡ ਤੇ, ਮੈਂ ਬਹੁਤ ਥੱਕ ਗਿਆ ਯਾਰ, ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ, Good Night
Its time to say Good Night real world, Hello dream world.