Sad Punjabi Status For Whatsapp and Instagram
Today, I'm going to share Sad Punjabi Status for Whatsapp and Instagram. Best Punjabi Sad Status, Sad Punjabi Quotes 2016, Latest Sad Punjabi Status, Heartbroken Punjabi Status For Boys, Sad Status For Girls in Punjabi.
Sad Punjabi Status
ਬੜਾ ਫਰਕ ਹੈ ਤੇਰੇ ਤੇ ਮੇਰੇ ਹਾਦਸੇ ਵਿੱਚ...ਤੂੰ ਟੁੱਟ ਕੇ ਆਬਾਦ ਹੋ ਗਿਆ ਤੇ ਮੈਂ ਟੁੱਟ ਕੇ ਬਰਬਾਦ ਹੋ ਗਈ
Bada Fark Hai Tere Te Mere Haadse Vich, Tu Tutt Ke Aabaad Ho Gaya Te Main Tutt Ke Barbaad Ho Gayi
ਕਿਸੇ ਇਨਸਾਨ ਨੂੰ ਆਪਣੇ ਪਿਆਰ 'ਚ ਫਸਾਉਣਾ ਪਾਪ ਨਹੀਂ, ਪਰ ਉਸਦੇ ਜ਼ਜ਼ਬਾਤਾਂ ਨਾਲ ਖੇਡਣਾ ਸਭ ਤੋਂ ਵੱਡਾ ਪਾਪ ਹੈ!
Kise Insan Nu Apne Pyar Ch Fasauna Paap Nahi, Par Usde Jazbaatan Naal Khedna Sab To Wada Paap Hai
ਦੋਸਤੀ ਪਿਆਰ ਵਿੱਚ ਤਬਦੀਲ ਹੋ ਸਕਦੀ ਹੈ ਪਰ ਪਿਆਰ ਕਦੇ ਦੋਸਤੀ 'ਚ ਤਬਦੀਲ ਨਹੀਂ ਹੋ ਸਕਦਾ
Dosti Pyar Vich Tabdeel Ho Sakdi Hai Par Pyar Kade Dosti Ch Tabdeel Nahi Ho Sakda
ਭਾਲ ਹੈ ਉਸ ਮੰਜ਼ਿਲ ਦੀ ਜਿਸਨੂੰ ਮੈਂ ਪਾਉਣਾ ਨਹੀਂ ਚਾਹੁੰਦਾ, ਦਿਸ ਰਹੀ ਹੈ ਉਹ ਮੈਨੂੰ ਪਰ ਉਹਦੀਆਂ ਨਜ਼ਰਾਂ 'ਚ ਆਉਣਾ ਨਹੀਂ ਚਾਹੁੰਦਾ
Bhaal Hai Us Manzil Di Jisnu Main Pauna Nahi Chaunda, Dis Rahi Hai Oh Mainu Par Ohdian Nazaran Ch Auna Nahi Chaunda
ਦਵਾਈ ਲੈਣ ਨਾਲ ਤੇਰੀਆਂ ਹਿਚਕੀਆਂ ਨਹੀਂ ਘਟਣ ਵਾਲੀਆਂ, ਇਲਾਜ਼ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ
Dawai Lain Naal Terian Hichkiyan Nahi Ghatan Walian, Ilaaz Chahida Hai Tan Meri Maut Di Dua Kareya Kar
ਕੋਈ ਸੁੱਖ ਹੀ ਉਧਾਰ ਦੇ ਦਿਓ ਮੈਨੂੰ, ਰੱਬ ਮੇਰੀ ਜ਼ਿੰਦਗੀ 'ਚ ਸੁੱਖ ਦੇਣੇ ਹੀ ਭੁੱਲ ਗਿਆ
Koi Sukh Hi Udhaar De Deo Mainu, Rabb Meri Zindagi Ch Sukh Dene Hi Bhul Gaya
ਜਿੱਥੇ ਪਿਆਰ ਜਿੰਨਾ ਗੂੜਾ ਹੋਵੇ, ਉੱਥੋਂ ਜ਼ਖਮ ਵੀ ਓਨੇਂ ਹੀ ਗੂੜੇ ਮਿਲਦੇ ਨੇਂ
Jithe Pyar Jina Gooda Howe, Otho Jakham Bhi One Hi Goode Milde Ne
ਪਿਆਰ ਵਿੱਚ ਹੰਝੂ ਵਹਿੰਦੇ ਕਿਉਂ ਨੇਂ, ਦੋ ਦਿਲ ਇੱਕ ਦੂਜ਼ੇ ਨੂੰ ਤੜਫਾਉਂਦੇ ਕਿਉਂ ਨੇਂ,
ਕਹਿੰਦੇ ਨੇਂ ਪਿਆਰ ਜ਼ਿੰਦਗੀ ਹੈ ਤਾਂ ਫੇਰ ਪਿਆਰ ਨੂੰ ਖੇਲ ਬਣਾਉਂਦੇ ਕਿਉਂ ਨੇਂ
Pyar Vich Hanju Vehnde Kyu Ne, Do Dil Ik Duje Nu Tadfaunde Kyu Ne,
Kehnde Ne Pyar Zindagi Hai Tan Fe Pyar Nu Khel Banaunde Kyu Ne
ਜਿਸਨੇ ਆਪਣਾ ਦਿਲ ਤੋੜਿਆ ਹੋਵੇ..ਫੇਰ ਵੀ ਉਸਨੂੰ ਚਾਹੁੰਦੇ ਰਹਿਣਾ ਚਾਹੀਦਾ ਹੈ ਕੀ?
Jisne Apna Dil Todeya Howe, Fer Bhi Usnu Chaunde Rehna Chahida Hai Ki?
ਮੇਰੇ ਪਿਆਰ ਦੀ ਏਨੀ ਕਦਰ ਪਾਈਂ ਸੱਜਣਾਂ, ਰੂਹ ਤਕ ਅੰਦਰ ਵਸ ਜਾਈਂ ਸੱਜਣਾਂ,
ਜੇ ਨਾ ਬਣਾਇਆ ਗਿਆ ਇਸ ਜਨਮ 'ਚ ਤੈਨੂੰ ਆਪਣਾ,ਅਗਲੇ ਜਨਮ ਚ ਮੇਰੇ ਸਾਹਾਂ 'ਚ ਵਸਕੇ ਆਈਂ ਸੱਜਣਾ..
Mere Pyar Di Eni Kadar Payi Sajna, ROoh Tak Andar Was Jayi Sajna,
Je Na Banaya Gaya Is Janam Ch Tenu Apna, Agle Janam Ch Mere Saahan Ch Was Ke Ayi Sajna
ਮੈਨੂੰ ਤੇਰੇ ਬਿਨਾਂ ਦਿਲ ਵਿੱਚੋਂ ਹੋਰ ਕੋਈ ਨਾਂ ਮਿਲਿਆ, ਕੌਣ ਕਹਿੰਦਾ ਹੈ ਕਿ ਦਿਲ 'ਚ ਖੁਦਾ ਰਹਿੰਦਾ ਹੈ
Mainu Tere Bina Dil Vicho Hor Koi Na Mileya, Kaun Kehnda Hai Ki Dil Vich Khuda Rehnda Hai
ਕਿਸਮਤ ਦੀਆਂ ਲਕੀਰਾਂ ਤੋਂ ਤੈਨੂੰ ਖੋ ਲੈਂਦੇ, ਬੱਸ ਇੱਕ ਵਾਰ ਸਾਡੇ ਹੋਣ ਦਾ ਦਾਅਵਾ ਤਾਂ ਕੀਤਾ ਹੁੰਦਾ
Kismat Diyan Lakeeran To Tenu Kho Lainde, Bas Ik War Sade Hon Da Daawa Tan Kita Hunda
ਇਜ਼ਾਜ਼ਤ ਹੋਵੇ ਤਾਂ ਤੇਰੇ ਕੋਲ ਆ ਜਾਵਾਂ? ਚੰਦ ਕੋਲ ਵੀ ਤਾਂ ਇੱਕ ਤਾਰਾ ਹੁੰਦਾ ਹੈ
Ijazat Howe Tan Tere Kol Aa Jawa? Chand Kol Bhi Tan Ik Tara Hunda Hai
ਮੇਰੀਆਂ ਅੱਖਾਂ 'ਚੋਂ ਨਿਕਲਦੇ ਹੰਝੂ ਵੀ ਕਹਿੰਦੇ ਨੇਂ, ਕਿਉਂ ਕੱਢਦਾ ਹੈ ਸਾਨੂੰ ਉਸਦੇ ਪਿੱਛੇ..ਜਿਸਨੂੰ ਤੇਰੀ ਕਦਰ ਨਹੀਂ!
Merian Akhan Cho Nikalde Hanju Bhi Kehnde Ne, Kyu Kad Da Hai Sanu Usde Piche..Jisnu Teri Kadar Nahi
ਭੁੱਖਾ ਢਿੱਡ, ਖਾਲੀ ਜੇਬ ਤੇ ਝੂਠਾ ਪਿਆਰ ਇਨਸਾਨ ਨੂੰ ਜ਼ਿੰਦਗੀ 'ਚ ਬਹੁਤ ਕੁਛ ਸਿਖਾ ਜ਼ਾਂਦਾ ਹੈ!
Bhukha Dhid, Khali Jeb Te Jhutha Pyar Insan Nu Zindagi Ch Bahut Kuch Sikha Janda Hai
ਲਫਜ਼ ਤਾਂ ਸਾਰੇ ਸੁਣੇ ਸੁਣਾਏ ਨੇਂ,,ਤੂੰ ਮੇਰੀ ਚੁੱਪ ਵਿੱਚ ਲੱਭ ਜ਼ਿਕਰ ਆਪਣਾ
Lafz Tab Sare Sune Sunaye Ne, Tu Meri Chup Vich Labh Zikar Apna
ਕੀਤਾ ਏ ਪਿਆਰ ਕੋਈ ਪਾਪ ਤਾਂ ਨਹੀਂ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾਂ ਨਹੀਂ ਕੀਤਾ..!
Kita E Pyar Koi Paap Tan Nahi Kita, Rabb Ne Karaya E Asin Aap Tan Nahi Kita
ਸਭ ਤੋਂ ਵੱਧ ਉਦਾਸ ਰਹਿਣ ਵਾਲੇ ਲੋਕਾਂ ਦੀ ਪੱਕੀ ਨਿਸ਼ਾਨੀ --> ਕਿ ਉਹ ਅਕਸਰ ਬਹੁਤ ਹੱਸਦੇ ਨੇਂ
Sab To Wad Udas Rehn Wale Lokan Di Pakki Nishani -- Ki Oh Aksar Bahut Hasde Ne
ਜਦੋਂ ਕੋਈ ਤੁਹਾਨੂੰ ਨਜ਼ਰ ਅੰਦਾਜ਼ ਕਰ ਦੇਵੇ ਤਾਂ ਬੁਰਾ ਨਾਂ ਮੰਨਿਓ..ਕਿਉਂਕਿ ਲੋਕ ਅਕਸਰ ਬਰਦਾਸ਼ਤ ਤੋਂ ਬਾਹਰ ਮਹਿੰਗੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇਂ
Jado Koi Tuhanu Nazar Andaz Kar Dewe Tan Bura Na Maneo..Kyu Ki Lok Aksar Bardasht To Bahar Mehngian Cheezan Nu Nazar Andaz Kar Dinde Ne
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ, ਤੇਰੇ ਤੋਂ ਦੂਰ ਰਹਿਕੇ ਤਾਂ ਸਾਨੂੰ "ਮੰਜ਼ਿਲ" ਵੀ ਪਸੰਦ ਨਹੀਂ
Safar Zindagi Da Lange Tan Tere Naal Lange, Tere To Door Reh Ke Tan Sanu "Manzil" Bhi Pasand Nahi
ਕਿਸੇ ਨੇਂ ਪੁੱਛਿਆ ਤੁਸੀਂ ਕਿਵੇਂ ਕਰ ਲੈਨੇਂ ਓ ਇਹ ਸ਼ਾਇਰੀ....ਮੈ ਹੱਸ ਕੇ ਕਿਹਾ ਆਪਣੀ ਦੁੱਖਾਂ ਵਾਲੀ ਜ਼ਿੰਦਗੀ ਦੇ ਖਿਆਲਾਂ ਵਿੱਚ ਖੋ ਕੇ.
Kise Ne Pucheya Tusi Kiwe Kar Laine O Eh Shayari...Main Has Ke Keha Apni Dukhan Wali Zindagi De Khayalan Ch Kho Ke
ਦੁੱਖ ਇਹ ਨਹੀਂ ਕਿ ਕਿਸਮਤ ਨੇ ਦਿਲ ਤੇ ਸੱਟ ਮਾਰੀ, ਅਫਸੋਸ ਤਾਂ ਇਹ ਹੈ ਕਿ ਮੇਰਾ ਯਕੀਨ ਤੇਰੇ ਤੇ ਸੀ ਕਿਸਮਤ ਤੇ ਨਹੀਂ
Dukh Eh Nahi Ki Kismat Ne Dil Te Satt Maari, Afsos Tan Eh Hai Ki Mera Yakeen Tere Te C Kismat Te Nahi
ਮੈਂ ਕਦੇ ਟੁੱਟ ਵੀ ਜਾਵਾਂ ਤਾਂ ਫੇਰ ਕੀ ਆ..ਮੈਂ ਤਾਂ ਇੱਕ ਸ਼ੀਸ਼ਾ ਹਾਂ..ਪਰ ਤੂੰ ਮੇਰੇ ਬਾਅਦ ਵੀ ਆਪਣੇ ਆਪ ਨੂੰ ਸਵਾਰਦੀ ਰਹੀਂ
Main Kade Tutt Bhi Jawa Tan Fer Ki Aa..Main Tan Ik Sheesha Han..Par Tu Mere Baad Bhi Apne Aap Nu Swardi Rahi
ਸਿਰਫ ਟੁੱਟੇ ਹੋਏ ਲੋਕ ਹੀ ਜਾਣਦੇ ਨੇਂ ਕਿ ਟੁੱਟਣ ਤੇ ਕਿੰਨਾਂ ਦਰਦ ਹੁੰਦਾ ਹੈ
Sif Tutte Hoye Lok Hi Jande Ne Ki Tuttan Te Kina Dard Hunda Hai
ਬਸ ਏਦਾਂ ਹੀ ਉਮਰ ਖਰਾਬ ਕੀਤੀ ਏ ਜਾਂ ਲਿਖੇ Status ਜਾਂ ਸ਼ਰਾਬ ਪੀਤੀ ਏ
Bas Eda Hi Umar Kharab Kiti E Ya Likhe Status Ya Sharab Peeti E