Saturday 20 February 2016

Cool Whatsapp Status in Punjabi Language

Cool and Funny Whatsapp Status For Punjabi People, Cool Whatsapp Status in Punjabi Language 2016, Punjabi Sad Shayari For Lovers, Girls, Boys, Friends and Family Members. You can share these Short Cool Whatsapp Status on Facebook and Instagram also.

Cool Whatsapp Status in Punjabi Language

Cool Whatsapp Status

ਕੁੜੀਆਂ ਨੂੰ ਏਨਾਂ ਚਾਅ ਆਪਣੇ ਵਿਆਹ ਦਾ ਨੀਂ ਹੁੰਦਾ! ਜਿਨਾ ਚਾਅ ਆਪਣੇ ਵੀਰ ਦੇ ਵਿਆਹ ਦਾ ਹੁੰਦਾ!
Kudian Nu Ena Cha Apne Viah Da Ni Hunda, Jina Cha Apne Veer De Viah Da Hunda
ਨਿੱਤ ਰੱਖੀਏ ਮੋਚਨਾ ਲਾ ਕੇ ਨੀਂ, ਲੱਲੀ- ਛੱਲੀ ਰੱਖਾਂ ਦਬਕਾ ਕੇ ਨੀਂ
Nitt Rakhiye Mochna La Ke Ni, Lalli Challi Rakhan Dabka Ke Ni
ਕੋਈ ਹਾਲਾਤ ਨਹੀਂ ਸਮਝਦਾ, ਕੋਈ ਜ਼ਜ਼ਬਾਤ ਨਹੀਂ ਸਮਝਦਾ..ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ, ਗੁੱਸੇ ਪਿੱਛੇ ਲੁਕਿਆ ਕੋਈ ਪਿਆਰ ਨਹੀਂ ਸਮਝਦਾ
Koi Halaat Nahi Samjhda, Koi Jazbaat Nahi Samjhda, Gusse Nu Tan Har Koi Vekh Lainda, Gusse Piche Lukeya Koi Pyar Nahi Samjhda
ਜੇ ਸੰਭਾਲਣਾ ਈ ਨੀਂ ਸੀ ਤਾਂ ਆਪਣਾ ਬਣਾਇਆ ਹੀ ਕਿਉਂ
Je Sambhalna E Ni C Tan Apna Banaya Hi Kyu
ਪਾਊ ਸੂਰਜ ਵੀ ਰਾਤ ਨੀਂ ਤੂੰ ਮੰਗੇਗੀ ਜੇ ਛਾਂ ਜੇ ਤੂੰ ਸੂਹਿਆਂ ਬੁੱਲਾਂ ਦੇ ਵਿਚੋਂ ਲੈਦੇ ਮੇਰਾ ਨਾਂ
Pau Suraj Bhi Raat Ni Tu Mange Gi Je Chann, Je Tu Sooheyan Bullan Vicho Lai De Mera Naa
ਟੈਮ ਆਉਣ ਤੇ ਰਕਾਨੇ ਪਤਾ ਲੱਗਜੂ ਨੀਂ ਕਿੱਥੇ-ਕਿੱਥੇ ਪਾਈਆਂ ਕੁੰਡੀਆਂ
Time Aaun Te Rakane Pata Lagju Ni Kithe Kithe Payian Kundian
Whatsapp Status ਪਾਵਾਂ ਅੱਤ ਅੱਤ ਨੀਂ , ਨਾਲੇ ਫੋਟੋ ਵੀ ਮੈਂ ਲਾਵਾਂ ਚੱਕਵੀਂ
Whataspp Status Pawa Att Att Ni, Nale Photo Bhi Main La Ke Rakha Chakmi
ਨੀਂ ਤੂੰ ਸੁੱਖ ਕੇ ਪਤਾਸੇ ਬੁੱਧਵਾਰ ਦੇ Masoun ਨੂੰ ਫਸਾਉਣ ਨੂੰ ਫਿਰੇਂ
Ni Tu Sukh Ke Patase Budhwaar De Masoun Nu Fasaun Nu Fire
ਸੁਣ ਪਾਟੀਏ ਚੁੰਨੀਏ ਨੀਂ! ਰੁੱਤ ਵਿਸਾਖ ਦੀ ਆਈ. ਚੱਲ ਸ਼ਗਨ ਮਨਾ ਲੈ ਨੀਂ! ਖੇਤੋਂ ਆਇਐ ਮਾਹੀ
Sun Paatiye Chuniye Ni, Rutt Vaisakh Di Ayi, Chal Shagan Mana Lai Ni...Kheton Aya Maahi
ਰੋਟੀ ਇੰਕ ਡੰਗ ਕਰਲਾ ਗੇ ਮਿੱਠੀਏ ਨੀਂ ਦੋ ਟੈਮ ਚੱਲਣੀਆਂ ਪਾਰੀਆਂ
Roti Ik Dang Karla Ge Mithiye, Ni 2 Time Chalnia Paarian
ਨੀਂ ਤੂੰ ਐਵੇ Ignore ਜਿਹਾ ਨਾਂ ਕਰਿਆ ਕਰ "ਫੇਰ ਨਾਂ ਕਹੀਂ ਤੁਸੀਂ ਪਹਿਲਾਂ ਵਰਗੇ ਨੀਂ ਰਹੇ
Ni Tu Aiven Ignore Jeha Na Kareya Kar "Fer Na Kahin Tusi Pehla Warge Ni Rahe".
ਤੇਰੇ ਕੋਲ ਬਹਿਣ ਵਾਲੇ ਬੜੇ ਹੋ ਗਏ, ਏਸੇ ਲਈ ਯਾਰ ਤੇਥੋਂ ਪਰੇ ਹੋ ਗਏ...
Tere Kol Behn Wale Bade Ho Gaye, Ese Layi Yaar Tethon Pare Ho Gaye
ਸਾਡੀ ਵੇਖ ਕੇ ਚੜਾਈ.. ਦਿਲ ਘਟਦਾ ਕਿਉਂ ਤੇਰਾ.. ਤੈਨੂੰ ਕਿਹਾ ਸੀ ਨਾ ਬੀਬਾ.. ਟਾੲਿਮ ਆਊਗਾ ਨੀ ਮੇਰਾ..
Sadi Vekh Ke Chadai, Dil Ghatda Kyu Tera..Tenu Keha C Na Beeba...Time Aauga Ni Mera
ਮੈਂ ਦੁਨੀਆਂ ਭੁੱਲ ਜਾਂ ਸਾਰੀ ਪਰ ਤੇਰਾ ਚਿਹਰਾ ਨੀਂ ਭੁੱਲਦਾ
Main Dunia Bhul Ja Sari, Par Tera Chehra Ni Bhulda
ਫਰ-ਫਰ ਤਾਂ ਪਰਿੰਦੇ ਹੀ ਕਰਦੇ ਅਾ ਕਾਕਾ..ਬਾਜ਼ ਦੀ ੳੁਡਾਨ ਚ ਅਾਵਾਜ਼ ਨੀ ਹੁੰਦੀ!
Far-Far Tan Parinde Hi Karde Aa Kaka..Baaz Di Udaan Ch Awaz Nahi Hundi
ਸਾਡੀ ਜ਼ਿੰਦਗੀ ਵਿਚ ਤੇਰੀ ਜਗਾ ਕੋਈ ਹੋਰ ਨੀਂ ਲੈ ਸਕਦਾ
Sadi Zindagi Vich Teri Jagah Hor Koi Nahi Lai Sakda
ਕਾਸ਼ ਕਿਤੇ ਤੂੰ ਮੈਨੂੰ Miss ਕਰਦੀ ਫੇਰ ਮੈ ਤੈਨੂੰ Miss ਤੋਂ Mrs.ਬਣਾ ਦਿੰਦਾ
Kaash Kite Tu Mainu Miss Kardi Fer Main Tenu Miss To Mrs. Bana Dena C
ਜਦੋੋ ਬੀਬਾ ਤੇਰਾ Time ਸੀ ਤੂੰ ਅੱਗ ਲਾਉਂਦੀ ਸੀ, ਹੁਣ ਮੇਰਾ Time ਆ ਦੇਖੀ ਕਿੱਦਾਂ ਭਾਂਬੜ ਮੱਚਦੇ
Jado Beeba Tera Time C Tu Agg Lagaundi C, Hun Mera Time Aa Dekhi Kidan Bhaabad Machde
ਮੜਕ ਭੰਨ ਦੇਣੀ ਏ ਓਹਨਾਂ ਮੰਜਲਾਂ ਦੀ, ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਤੇ
Madak Bhan Deni E Ohna Manzilan Di, Jihna Nu Garoor Hai Apni Uchai Te
ਅਸੀਂ ਜਮਾਨੇ ਵੱਲ ਕਦੇ ਖਿਆਲ ਨੀਂ ਕਰਦੇ, ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ !
Asin Zamane Wal Kade Khayal Ni Karde, Jithe Zameer Na Mane, Othe Salaam Nahi Karde
ਬੀਬਾ ਜੱਟ ਦੀ ਯਾਰੀ ਕੋਈ ਪੰਡਤਾਂ ਦਾ ਟਿੱਕਾ ਨੀਂ ਜਿਹੜਾ ਮਰਜੀ ਲਾਈ ਫਿਰੇ
Beeba Jatt Di Yaari Koi Panditan Da Tikka Ni, Jehda Marji Layi Fire
ਸਫਰ ਜ਼ਿੰਦਗੀ ਦਾ ਪੈਣਾ ਕੱਲਿਆਂ ਨੂੰ ਕੱਟਣਾ, ਕਈਆਂ ਨੇ ਵੱਟ ਲਿਆ ਪਾਸਾ ਤੇ ਖੌਰੇ ਹੋਰ ਕਿੰਨਿਆਂ ਨੇ ਵੱਟਣਾ
Safar Zindagi Da Paina Kalleyan Nu Katna, Kayian Ne Watt Laya Pasa Te Khaure Hor Kineya Ne Wattna
ਨੀ ਤੂੰ ਆਕੜ ਨਾਂ ਸਮਝੀ ਇਹ ਤਾਂ ਅਣਖ ਆ ਤੇਰੇ ਯਾਰ ਦੀ,  ਜਦੋਂ ਨਾਲ ਤੁਰੇਂਗੀ ਲੋਕੀ ਕਹਿਣਗੇ ਕਿਸਮਤ ਵੇਖ ਮੁਟਿਆਰ ਦੀ
Ni Tu Aakad Na Samjhi Eh Tan Anakh Aa Tere Yaar Di, Jado Naal Turegi Loki Kehnge Kismat Dekh Mutiyar Di