Saturday 5 March 2016

Best Collection Of Punjabi Whatsapp Status 2017

Best Punjabi WhatsApp Status collection including Love Whatsapp Status Messages, Very Sad, Cool and Heart Touching WhatsApp Status Quotes, Punjabi Sad Status for WhatsApp.

Best Collection Of Punjabi Whatsapp Status 2017

Punjabi Whatsapp Status 2017

ਹਾਲਾਤ, ਸਮਾਂ ਜਾਂ ਫੇਰ ਖੁਦਾ ....ਪਤਾ ਨਹੀਂ ਕੌਣ ਪਰਖ ਰਿਹਾ
Halaat, Waqt Ya Fer Khuda..Pata Nahi Kaun Parakh Reha
ਇਹ ਤਾਂ ਬੱਸ ਸ਼ੌਂਕ ਜਿਹਾ ਦਰਦਾਂ ਨੂੰ ਬਿਆਨ ਕਰਨ ਦਾ, ਨਾਦਾਨ ਲੋਕ ਮੈਨੂੰ ਸ਼ਾਇਰ ਸਮਝ ਲੈਂਦੇ ਨੇਂ
Eh Tan Bas Shaunk Jeha Hai Dardan Nu Byan Karn Da, Nadaan Lok Manu Shayar Samjh Lainde Ne
ਅੱਖੀਆਂ ਨੂੰ ਚਾਹਤ ਤੇਰੀ ਦੀਦ ਦੀ, ਨਾਂ ਲੋੜ ਮੈਨੂੰ ਕਿਸੇ ਮੰਦਿਰ ਮਸੀਤ ਦੀ
Akhiyan Nu Chahat Teri Deed Di, Na Lod Menu Kise Mandir Maseet Di
ਆਪਾਂ ਇੱਕ ਦੂਜੇ ਦਾ ਸਾਥ ਨਿਭਾਵਾਂਗੇ, ਇੱਕ ਸੁਪਨਿਆਂ ਦਾ ਘਰ ਬਣਾਵਾਂਗੇ
ਵੱਖਰਾ ਹੀ ਹੋਣਾ ਆਪਣੇ ਰਹਿਣ ਦਾ ਦਸਤੂਰ ਨੀਂ, ਤੈਨੂੰ ਮੇਰੇ ਤੋਂ ਕਦੇ ਰੱਬ ਕਰੇ ਨਾਂ ਦੂਰ ਨੀਂ
Apa Ik Duje Da Sath Nibhawage, Ik Supneya Da Ghar Banawage,
Wakhra Hi Hona Apne Rehn Da Dastoor Ni, Tenu Mere To Kade Rabb Kare Na Door Ni
ਲੋਕ ਕਹਿੰਦੇ ਆ ਬਿਨਾ ਮਿਹਨਤ ਦੇ ਪਰਮਾਤਮਾ ਕੁਝ ਨੀ ਦਿੰਦਾ....ਮੈਨੂੰ ਸਮਝ ਨੀ ਆਉਦੀਂ ਕੇ ਮੈਂ ਦੁੱਖ ਪਾਉਣ ਲਈ ਕਿਹੜੀ ਮਿਹਨਤ ਕੀਤੀ ਆ।
Lok Kehnde Aa Bina Mehnat De Rabb Kuj Ni Dinda, Manu Samjh Ni Aundi Ki Main Dukh Paun Layi Kehdi Mehnat Kiti Aa
ਤੂੰ ਸੁਪਨਾ ਮੇਰੀਆਂ ਅੱਖਾਂ ਦਾ, ਬਹਿ ਬਹਿ ਕੇ ਕੀਤੀਆਂ ਬਾਤਾਂ ਦਾ, ਤੂੰ ਸਾਡਾ ਤੇ ਅਸੀਂ ਤੇਰੇ, ਸਾਨੂੰ ਫਿਕਰ ਨਹੀਂ ਮੁਲਾਕਾਤਾਂ ਦਾ
Tu Supna Merian Akhan Da, Beh Beh Ke Kitian Baatan Da, Tu Sada Te Asin Tere, Sanu Fikar Nahi Mulaqatan Da
ਜਦੋਂ ਪਿਆਰ ਰੂਹ ਅਤੇ ਦਿਲ ਤੋਂ ਹੋਵੇ ਤਾਂ ਫੇਰ ਸਾਹਮਣੇ ਵਾਲੇ ਦੀਆਂ ਕਮੀਆਂ ਤੇ ਰੰਗ ਰੂਪ ਮਾਇਨੇ ਨਹੀਂ ਰੱਖਦੇ
Jado Pyar Rooh & Dil To Howe Tan Fer Sahmne Wale Diyan Kamian Te Rang Roop Mayane Nahi Rakhde
ਮੇਰੀ ਸ਼ਾਇਰੀ ਦਾ ਰੂਪ ਲੈ ਲੈਂਦੇ ਨੇ ਖਿਆਲ ਤੇਰੇ, ਉਹ ਵੀ ਬਹੁਤ ਜ਼ਿੱਦੀ ਨੇਂ ਤੇਰੇ ਵਾਂਗ
Meri Shayari Da Roop Lai Lainde Ne Khayal Tere, Oh Bhi Bahut Ziddi Ne Tere Wangu
ਜੋ ਲੋਕ ਵੱਡੇ ਵੱਡੇ ਵਾਅਦੇ ਕਰਦੇ ਨੇਂ, ਅਕਸਰ ਉਹੀ ਲੋਕ ਤੁਹਾਨੂੰ ਇਕੱਲੇ ਛੱਡ ਜਾਂਦੇ ਨੇਂ
Jo Lok Wade Wade Promise Karde Ne, Aksar Ohi Lok Tuhanu Ikalle Chad Jande Ne
ਪਿਆਰ ਦਾ ਮਤਲਬ ਸਿਰਫ ਉਸਨੂੰ ਪਾਉਣਾ ਹੀ ਨਹੀਂ ਹੁੰਦਾ, ਉਸਦੀ ਖੁਸ਼ੀ ਲਈ ਖੁਦ ਨੂੰ ਖੋ ਦੇਣ ਨੂੰ ਵੀ ਇਸ਼ਕ ਕਹਿੰਦੇ ਨੇਂ
Pyar Da Matlab Sirf Usnu Pauna Hi Nahi Hunda, Usdi Khushi Layi Khud Nu Kho Den Nu Bhi Ishq Kehnde Ne
ਸਾਬ ਨਾਲ ਖਰਚ ਕਰਦਾ ਆਪਣੇ ਆਪ ਨੂੰ ਹਰ ਰੋਜ਼, ਹਰ ਸ਼ਾਮ ਇੱਕ ਸ਼ੀਸ਼ਾ ਮੇਰਾ ਹਿਸਾਬ ਕਰਦਾ
Saab Naal Kharch Karda Apne Aap Nu Har Roz, Har Sham Ik Sheesha Mera Hisab Karda
ਜ਼ਿੰਦਗੀ ਵਿੱਚ ਕਿਸੇ ਨੂੰ ਉਹਦੀ ਸੋਚ ਮੁਤਾਬਿਕ ਸਭ ਕੁਛ ਨਹੀਂ ਮਿਲ ਜ਼ਾਂਦਾ, ਕਿਸੇ ਦਾ "ਕਾਸ਼" ਤੇ ਕਿਸੇ ਦਾ "ਜੇ" ਰਹਿ ਜ਼ਾਂਦਾ
Zindagi Vich Kise Nu Ohdi Soch Mutabik Sab Kuch Nahi Mil Janda, Kise Da "Kaash" Te Kise Da "Je" Reh Janda
ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ, ਕਿਸੇ ਤਾਰੇ ਦੇ ਟੁੱਟਣ ਨਾਲ ਆਸਮਾਨ ਸੁੰਨਾ ਤਾਂ ਨਹੀਂ ਹੋ ਜ਼ਾਂਦਾ
Chalde Rehna Tere Bina Bhi Zindagi De Kaafleyan Ne, Kise Taare De Tuttan Naal Aasman Sunna Tan Nahi Ho Janda
ਕੁੱਖ ਵਿੱਚ ਧੀ ਕਿਸੇ ਨੂੰ ਨਹੀਂ ਚਾਹੀਦੀ, ਪਰ ਬਿਸਤਰੇ ਤੇ ਜ਼ਨਾਨੀ ਹਰ ਮਰਦ ਨੂੰ ਚਾਹੀਦੀ ਆ
Kukh Vich Dhee Kise Nu Nahi Chahidi, Par Bistre Te Janani Har Mard Nu Chahidi Aa
ਸਾਰੇ ਜੱਗ ਤੇ ਸੋਹਣਾ ਤੇਰਾ ਮੇਰਾ ਰਿਸ਼ਤਾ, ਤੂੰ ‪#Masoun ਦੀ ਜ਼ਿੰਦਗੀ 'ਚ ਆਈ ਬਣ ਕੇ ਫਰਿਸ਼ਤਾ,
ਦਿਲ ਕਰੇ ਸਾਹਮਣੇ ਬਿਠਾ ਕੇ ਤੈਨੂੰ ਵੇਖੀ ਜਾਵਾਂ, ਤੇਰੇ ਮੱਥੇ ਨੂੰ ਮੈਂ ਚੁੰਮਾ ਤੇਰੇ ਨਾਲ ਲੈ ਕੇ 4 ਲਾਵਾਂ
Sare Jagg To Sohna Tera Mera Rishta, Tu "Masoun Di Zindagi Ch Ayi Banke Farishta,
Dil Kare Sahmne Bitha Ke Tenu Dekhi Jawa, Tere Mathe Nu Chuman Tere Naal Lai Ke 4 Laawan
ਪਵਿੱਤਰ ਰੂਹ ਤਾਂ ਉਹ ਬੰਦੇ ਦੀ ਆ ਜੋ ਦੁਸ਼ਮਣਾਂ ਨਾਲ ਵੀ ਹੱਸਕੇ ਮਿਲਦਾ,
ਨਹੀਂ ਤਾਂ ਲੋਕ ਇੱਥੇ ਆਪਣਿਆਂ ਤੋਂ ਵੀ ਪਾਸਾ ਵੱਟ ਕੇ ਲੰਘ ਜ਼ਾਂਦੇ ਆ
Pavitar Rooh Tan Us Bande Di Aa Jo Dushmana Naal Bhi Haske Milda,
Nahi Tan Lok Ethe Apneya To Bhi Pasa Watt Ke Lang Jande Aa