Tuesday 8 March 2016

Latest Punjabi Songs - Whatsapp Status, Short Facebook Messages 2021

Punjabi singers come with latest Punjabi songs on daily basis. Today, I'm going to share Latest Punjabi Songs Whatsapp Status, New Punjabi Songs Status, Punjabi Music 2021, Punjabi Music Albums 2021.

Latest Punjabi Songs - Whatsapp Status, Short Facebook Messages 2021

Latest Punjabi Songs - Whatsapp Status

ਚੰਗੇ Time ਅੱਤ ਨਹੀਂਓ ਚੱਕਦੇ, ਮਾੜੇ Time ਜਿਹਨਾਂ ਨੇ ਹੰਢਾਏਂ ਹੁੰਦੇ ਨੇਂ
Change Time Att Nahio Chakde, Mare Time Jihna Ne Handaye Hunde Ne
ਕਿਤੇ ਤੇਰੀ ਮੁੱਛ ਨਾਂ ਨੀਵੀਂ ਹੋਜੇ ਮੈਂ ਸਿਰ ਤੇ ਚੁੰਨੀ ਰੱਖਦੀ ਆਂ, ਅੱਖਾਂ ਦੇ ਵਿੱਚ ਤੇਰੀ ਸੂਰਤ ਨਾਂ ਹੋਰ ਕਿਸੇ ਵੱਲ ਤੱਕਦੀ ਆਂ
Kite Teri Muchh Na Neewi Hoje Main Sir Te Chunni Rakhi Aan, Akhan De Vich Teri Soorat Na Hor Kise Wal Takdi Aan
ਰੋਕੀਂ ਨਾਂ ਰੋਕੀਂ ਨਾਂ ਮੈਨੂੰ ਅੱਜ ਸੋਹਣਿਆਂ ਵੇ ਨੱਚ ਲੈਣ ਦੇ
Roki Na Roki Na Mainu Ajj Sohneya Ve Nach Lain De
ਵੇ ਜੱਟਾਂ ਤੇਰੇ ਨਾਂ ਕਰਾਉਣੀ ਮੰਗਣੀ, ਸੋਮਵਾਰ ਦੇ ਵਰਤ ਰੱਖਦੀ
Ve Jattan Tere Naal Karauni Mangni, Somwar De Wart Rakhdi
ਓ ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ, ਤੇਰਾ ਪਟਿਆਲਾ ਸ਼ਾਹੀ ਸੂਟ ਆ,
ਚੋਬਰ ਦੀ ਮੁੱਛ ਮਾਰੇ ਦਬਕੇ, ਤੇਰੀ ‪#‎Innocent‬ ‪#‎Look‬ ਨੀਂ ‪#‎Cute‬
O Munda Bane Patiala Shahi Thok Ke, Tera Patiala Shahi Suit Aa,
Chobar Di Muchh Maare Dabke, Teri Innocent Look Ni Cute Aa
ਤੇਰੀ ਸੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ, ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ
Teri Seli Di Aa Mere Utte Gehri Akh Ni, Pagg Wala Munda Kehndi Bahla Jachda
ਤੈਨੂੰ ਵਿੱਚ ਖਾਬਾਂ ਦੇ ਵੇ ਗਲਵੱਕੜੀ ਪਾਉਣੀ ਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ
Tenu Vich Khaaban De Ve Galwakdi Pauni Aan, Main Tenu Das Nahi Sakdi Main Tenu Kina Chauni Aan
ਵੇ ਤੇਰੇ ਪੱਗਾਂ ਵਾਲਾ ਰਖਣਾ ਸਮਾਰ ਦੂੰ, ਦੇਖੀਂ ਹੋਣਗੀਆਂ ਕਿਵੇ ਚਿਣੀਆਂ,
ਵੇ ਮੇਰੇ ਦਿਲ ਵਿੱਚ ਕੀ ਕੀ ਨੇਂ ਸਦਰਾਂ, ਤੇਰੇ ਕੋਲੋਂ ਜਾਣੀਆਂ ਨੀਂ ਮਿਣੀਆਂ
Ve Tere Paggan Wala Rakhna Samaar Du, Dekhi Hon Giyan Kiwe Chinian,
Ve Mere Dil Vich Ki Ki Ne Sadran, Tere Kolo Jaania Ni Minia
ਚਾਪਲੂਸੀ ਕਰੂ ਵਰਕੇ ਤੂੰ ਪਾੜਦੀ, ਕੱਬੇ ਬੜੇ ਜੱਟ ਦੇ ਅਸੂਲ ਨੇਂ
Chaaplusi Karu Warke Tu Paad Di, Kabbe Bade Jatt De Asool Ne
ਦਾਤਾ ਜੀ ਮਿਹਰ ਕਰੋ - ਅਰਦਾਸ
Data Ji Mehar Karo - Ardaas
ਸਕਿਆਂ ਖਿਲਾਫ ਨਹੀਂਓ ਵਿਉਂਤ ਬੁਣੀਦੀ, ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ
Sakeyan Khilaf Nahio Beaunt Buni Di, Kaawan Wali Kade Ni Panchayat Chuni Di
ਅੱਖੀਆਂ ਦੇ ਤਾਰੇ ਨੂੰ, ਜੀ ਤੁਸੀਂ ਦਿਲ ਵਿੱਚ ਰੱਖ ਲੈਣਾ
Akhiyan De Taare Nu, Ji Tusi Dil Vich Rakh Laina
ਛੇਤੀ ਛੇਤੀ ਆ ਜਾ ਪਰਦੇਸੀਆ, ਅੱਖੀਆਂ ਵੀ ਥੱਕ ਚੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ
Cheti Cheti Aaja Pardesia, Akhian Bhi Thak Chaliyan, Terian Udeekan Vich Main Mukk Chali Aan
ਗੱਲ ਸੁਣੀਂ ਨੀਂ ਗਵਾਂਢ ਪਿੰਡ ਵਾਲੀਏ, ਉੁੱਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਦੀ,
ਮੇਰੀ ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ, ਫਿਰੇ ਕੰਨਿਆਂ ਸ਼ੁਸ਼ੀਲ ਕੋਈ ਭਾਲਦੀ,
ਓ ਮੁੱਖ ਆਉਂਦੀ ਜ਼ਾਂਦੀ ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ,
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ, ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
Gal Suni Ni Gawand Pind Waliye, Unjh Naal Tan Tu Pade 3 Saal Di,
Meri Bebe Bhi Tan Laadle Je Putt Layi, Fire Kaneya Sushil Koi Bhaldi,
O Mukh Aundi Jandi Jattiye Vikha Jawi, Paundi Takle Te Tand Meri Bebe Nu,
Kapi Lain De Bahane Geda Mar Ji, Khaure Aje Tu Pasand Meri Bebe Nu
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ ਅੰਗਰੇਜ਼ ਚਾਹੀਦਾ,
ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
Munda Rang Da Bhi Pakka Howe Koi Na, Main Ni Kehndi Angrez Chahida,
Daaru Duru Peenda Howe Chalju, Ji Par Chitte To Parhej Chahida
ਪਾ ਲਿਆ ਵਿਚੋਲਾ ਹਾਏ ਨੀਂ ਹੋਗੀ ਗੱਲ ਪੱਕੀ, ਕੱਤੇ ਦੇ ਮਹੀਨੇ Date ਰੱਖ ਲੀ ਆ 25,ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
Pa Laya Vichola Haye Ni Hogi Gal Pakki, Katte De Mahine Date Rakh Li Aa 25,
Nawe Firde Kharid De Aa Chadre, Te Muchhan Kundian Karaunda Fire Laada Ni,
Charde Siyaal Tenu Mithiye, Jatt Ne Viah Ke Lai Jana Ni
ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ, ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ
Main Jadon Tere Khaaban Wale Raah Tureya, Main Tureya Bada Na Metho Jawe Mudeya