Sunday, 10 July 2016

Jind Punjabi Song Lyrics, Whatsapp Status - Amrinder Gill, Bambukat Punjabi Movie

Jind Punjabi Song Lyrics, Whatsapp Status - Amrinder Gill, Bambukat Punjabi Movie
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ,
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ, ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ, ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ

Mobile Version
Tere Naam To Roz Kabootran Nu Paawa Bhor Ke Ann Diyan Burkiyan Main,
Khabran Terian Dase Je Daak Wala, Dewa Kana Cho Lah Ke Murkian Main,
Tere Jaan Magro'n Guttan Gundiyan Na, Na Hi Wartiyan Bindian Surkhian Main

Friday, 8 July 2016

Fire Pakke Amreeka Wale Tu Labh Di

Fire Pakke Amreeka Wale Tu Labh Di
ਅੈਂਵੇ ਝੱਲੀਏ ਨਾ ਝੱਲ ਬਹੁਤਾ ਕਰ ਨੀਂ, ਥੋੜਾ ਰੱਬ ਦੇ ਰੰਗਾਂ ਦੇ ਕੋਲੋਂ ਡਰ ਨੀਂ
ਲਿਖੀਆਂ ਤੇ ਜ਼ੋਰ ਨੀਂ ਕਿਸੇ ਦਾ ਚੱਲਦਾ, ਕਿੱਥੇ ਰੱਖਣਾ ਏ ਕਿਹਨੂੰ ਰੱਬ ਦੀ ਏ ਮਰਜ਼ੀ,
ਜੱਟ ਵਾਦਿਆਂ ਦਾ ਪੱਕਾ ਨਾ ਗਵਾ ਕੇ ਬਹਿ ਜਾਵੀਂ, ਨੀਂ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ

Mobile Version
Aiven Jhalliye Na Jhall Bahuta Kar Ni, Thoda Rabb De Ranga De Kolo Dar Ni,
Likhian Te Zor Ni Kise Da Chalda, Kithe Rakhna E Kihnu Rabb Di E Marji,
Jatt Wadeya Da Pakka Na Gwa Ke  Beh Jawi, Ni Fire Pakke Amreeka Wale Tu Labh Di

Tuesday, 8 March 2016

Latest Punjabi Songs - Whatsapp Status, Short Facebook Messages 2021

Punjabi singers come with latest Punjabi songs on daily basis. Today, I'm going to share Latest Punjabi Songs Whatsapp Status, New Punjabi Songs Status, Punjabi Music 2021, Punjabi Music Albums 2021.

Latest Punjabi Songs - Whatsapp Status, Short Facebook Messages 2021

Latest Punjabi Songs - Whatsapp Status

ਚੰਗੇ Time ਅੱਤ ਨਹੀਂਓ ਚੱਕਦੇ, ਮਾੜੇ Time ਜਿਹਨਾਂ ਨੇ ਹੰਢਾਏਂ ਹੁੰਦੇ ਨੇਂ
Change Time Att Nahio Chakde, Mare Time Jihna Ne Handaye Hunde Ne
ਕਿਤੇ ਤੇਰੀ ਮੁੱਛ ਨਾਂ ਨੀਵੀਂ ਹੋਜੇ ਮੈਂ ਸਿਰ ਤੇ ਚੁੰਨੀ ਰੱਖਦੀ ਆਂ, ਅੱਖਾਂ ਦੇ ਵਿੱਚ ਤੇਰੀ ਸੂਰਤ ਨਾਂ ਹੋਰ ਕਿਸੇ ਵੱਲ ਤੱਕਦੀ ਆਂ
Kite Teri Muchh Na Neewi Hoje Main Sir Te Chunni Rakhi Aan, Akhan De Vich Teri Soorat Na Hor Kise Wal Takdi Aan
ਰੋਕੀਂ ਨਾਂ ਰੋਕੀਂ ਨਾਂ ਮੈਨੂੰ ਅੱਜ ਸੋਹਣਿਆਂ ਵੇ ਨੱਚ ਲੈਣ ਦੇ
Roki Na Roki Na Mainu Ajj Sohneya Ve Nach Lain De
ਵੇ ਜੱਟਾਂ ਤੇਰੇ ਨਾਂ ਕਰਾਉਣੀ ਮੰਗਣੀ, ਸੋਮਵਾਰ ਦੇ ਵਰਤ ਰੱਖਦੀ
Ve Jattan Tere Naal Karauni Mangni, Somwar De Wart Rakhdi
ਓ ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ, ਤੇਰਾ ਪਟਿਆਲਾ ਸ਼ਾਹੀ ਸੂਟ ਆ,
ਚੋਬਰ ਦੀ ਮੁੱਛ ਮਾਰੇ ਦਬਕੇ, ਤੇਰੀ ‪#‎Innocent‬ ‪#‎Look‬ ਨੀਂ ‪#‎Cute‬
O Munda Bane Patiala Shahi Thok Ke, Tera Patiala Shahi Suit Aa,
Chobar Di Muchh Maare Dabke, Teri Innocent Look Ni Cute Aa
ਤੇਰੀ ਸੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀਂ, ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਚਦਾ
Teri Seli Di Aa Mere Utte Gehri Akh Ni, Pagg Wala Munda Kehndi Bahla Jachda
ਤੈਨੂੰ ਵਿੱਚ ਖਾਬਾਂ ਦੇ ਵੇ ਗਲਵੱਕੜੀ ਪਾਉਣੀ ਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ
Tenu Vich Khaaban De Ve Galwakdi Pauni Aan, Main Tenu Das Nahi Sakdi Main Tenu Kina Chauni Aan
ਵੇ ਤੇਰੇ ਪੱਗਾਂ ਵਾਲਾ ਰਖਣਾ ਸਮਾਰ ਦੂੰ, ਦੇਖੀਂ ਹੋਣਗੀਆਂ ਕਿਵੇ ਚਿਣੀਆਂ,
ਵੇ ਮੇਰੇ ਦਿਲ ਵਿੱਚ ਕੀ ਕੀ ਨੇਂ ਸਦਰਾਂ, ਤੇਰੇ ਕੋਲੋਂ ਜਾਣੀਆਂ ਨੀਂ ਮਿਣੀਆਂ
Ve Tere Paggan Wala Rakhna Samaar Du, Dekhi Hon Giyan Kiwe Chinian,
Ve Mere Dil Vich Ki Ki Ne Sadran, Tere Kolo Jaania Ni Minia
ਚਾਪਲੂਸੀ ਕਰੂ ਵਰਕੇ ਤੂੰ ਪਾੜਦੀ, ਕੱਬੇ ਬੜੇ ਜੱਟ ਦੇ ਅਸੂਲ ਨੇਂ
Chaaplusi Karu Warke Tu Paad Di, Kabbe Bade Jatt De Asool Ne
ਦਾਤਾ ਜੀ ਮਿਹਰ ਕਰੋ - ਅਰਦਾਸ
Data Ji Mehar Karo - Ardaas
ਸਕਿਆਂ ਖਿਲਾਫ ਨਹੀਂਓ ਵਿਉਂਤ ਬੁਣੀਦੀ, ਕਾਵਾਂ ਵਾਲੀ ਕਦੇ ਨੀਂ ਪੰਚਾਇਤ ਚੁਣੀ ਦੀ
Sakeyan Khilaf Nahio Beaunt Buni Di, Kaawan Wali Kade Ni Panchayat Chuni Di
ਅੱਖੀਆਂ ਦੇ ਤਾਰੇ ਨੂੰ, ਜੀ ਤੁਸੀਂ ਦਿਲ ਵਿੱਚ ਰੱਖ ਲੈਣਾ
Akhiyan De Taare Nu, Ji Tusi Dil Vich Rakh Laina
ਛੇਤੀ ਛੇਤੀ ਆ ਜਾ ਪਰਦੇਸੀਆ, ਅੱਖੀਆਂ ਵੀ ਥੱਕ ਚੱਲੀਆਂ, ਤੇਰੀਆਂ ਉਡੀਕਾਂ ਵਿੱਚ ਮੈਂ ਮੁੱਕ ਚੱਲੀ ਆਂ
Cheti Cheti Aaja Pardesia, Akhian Bhi Thak Chaliyan, Terian Udeekan Vich Main Mukk Chali Aan
ਗੱਲ ਸੁਣੀਂ ਨੀਂ ਗਵਾਂਢ ਪਿੰਡ ਵਾਲੀਏ, ਉੁੱਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਦੀ,
ਮੇਰੀ ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ, ਫਿਰੇ ਕੰਨਿਆਂ ਸ਼ੁਸ਼ੀਲ ਕੋਈ ਭਾਲਦੀ,
ਓ ਮੁੱਖ ਆਉਂਦੀ ਜ਼ਾਂਦੀ ਜੱਟੀਏ ਵਿਖਾ ਜਾਵੀਂ, ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ,
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ, ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
Gal Suni Ni Gawand Pind Waliye, Unjh Naal Tan Tu Pade 3 Saal Di,
Meri Bebe Bhi Tan Laadle Je Putt Layi, Fire Kaneya Sushil Koi Bhaldi,
O Mukh Aundi Jandi Jattiye Vikha Jawi, Paundi Takle Te Tand Meri Bebe Nu,
Kapi Lain De Bahane Geda Mar Ji, Khaure Aje Tu Pasand Meri Bebe Nu
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ ਅੰਗਰੇਜ਼ ਚਾਹੀਦਾ,
ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
Munda Rang Da Bhi Pakka Howe Koi Na, Main Ni Kehndi Angrez Chahida,
Daaru Duru Peenda Howe Chalju, Ji Par Chitte To Parhej Chahida
ਪਾ ਲਿਆ ਵਿਚੋਲਾ ਹਾਏ ਨੀਂ ਹੋਗੀ ਗੱਲ ਪੱਕੀ, ਕੱਤੇ ਦੇ ਮਹੀਨੇ Date ਰੱਖ ਲੀ ਆ 25,ਨਵੇਂ ਫਿਰਦੇ ਆ ਖਰੀਦ ਦੇ ਆ ਚਾਦਰੇ, ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾੜਾ ਨੀਂ,
ਚੜਦੇ ਸਿਆਲ ਤੈਨੂੰ ਮਿੱਠੀਏ ਜੱਟ ਨੇ ਵਿਆਹ ਕੇ ਲੈ ਜਾਣਾ ਨੀਂ
Pa Laya Vichola Haye Ni Hogi Gal Pakki, Katte De Mahine Date Rakh Li Aa 25,
Nawe Firde Kharid De Aa Chadre, Te Muchhan Kundian Karaunda Fire Laada Ni,
Charde Siyaal Tenu Mithiye, Jatt Ne Viah Ke Lai Jana Ni
ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ, ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ
Main Jadon Tere Khaaban Wale Raah Tureya, Main Tureya Bada Na Metho Jawe Mudeya

Saturday, 13 February 2016

Jaanu Garry Sandhu Punjabi Song Lyrics in Punjabi Language

Latest New Punjabi Romantic (Valentine Day Special) Song 2016 - Garry Sandhu Jaanu, Garry Sandhu New Punjabi Song Lyrics. Music Given by Music GV & Lyrics Written by Garry Sandhu. Music Present by Fresh Media Records.

Jaanu Garry Sandhu Punjabi Song Lyrics in Punjabi Language

ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ,
ਧੰਨਵਾਦ ਕਰਦੇ ਆਂ ਜ਼ਿੰਦਗੀ 'ਚ ਆਉਣ ਲਈ,
ਜ਼ਿੰਦਗੀ 'ਚ ਆ ਕੇ ਸਾਡੇ ਸੁਪਨੇ ਸਜਾਉਣ ਲਈ,
ਗੋਰੇ ਹੱਥਾਂ ਉੱਤੇ ਲਾਈਆਂ ਮਹਿੰਦੀਆਂ, ਮੈਨੂੰ ਰਾਤਾਂ ਨੂੰ ਨਾ ਸੌਣ ਦਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨ ਜਾਨ ਆਣ ਕਹਿੰਦੀਆਂ

ਮੇਰੀ ਮਹਿੰਦੀ ਦਾ ਰੰਗ ਗੂੜਾ ਵੇ, ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ, ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ
ਖੁਸ਼ ਹੋ ਕੇ ਹਵਾਵਾਂ ਕਹਿੰਦੀਆਂ, ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ

ਹਰ ਵੇਲੇ ਤੇਰਾ ਨਾਮ ਜੱਪਦਾ ਨਾ ਥੱਕੂਗਾ, ਕੱਚ ਦੀ ਗਲਾਸੀ ਵਾਂਗ ਸਾਂਭ-ਸਾਂਭ ਰੱਖੂਗਾ,
ਆਪੇ ਸਾਂਭੇਗੀਂ ਕਬੀਲਦਾਰੀਆਂ ਓ ਮੇਰੇ ਘਰ ਦੀਆਂ ਜੋ ਸੀ ਰਹਿੰਦੀਆਂ
ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ

Mobile Version
Bullian Gulabi Terian O Mainu Raatan Nu Saun Na Dindian,
Baahan Gorian Ch Laal Churian O Mainu Jaanu Jaanu Aan Kehndia,
Dhanwad Karde Aan Zindagi Ch Aaun Layi,
Zindagi Ch Aa Ke Sade Supne Sajaun Layi,
Gore Hathan Utte Layian Mehndian, Mainu Raatan Nu Na Son Dindian,
Baahan Gorian Ch Laal Churian O Mainu Jaanu Jaanu Aan Kehndia

Meri Mehndi Da Rang Goora Ve, Mainu Jaan Jaan Chede Mera Choora Ve,
Roohan Wala Mel Sache Rabb Karwaya E, Chan To Bhi Sohna Chan Meri Jholi Paya E,
Khush Ho Ke Hawawan Kehndia, O Menu Raatan Nu Na Son Dindian,
Baahan Gorian Ch Laal Churian O Mainu Jaanu Jaanu Aan Kehndia

Har Vele Tera Naam Japda Na Thakuga, Kach Di Glassi Wang Sambh Sambh Rakhuga,
Ape Sambhegi Kabeeldarian O Mere Ghar Diyan Jo C Rehndian,
Baahan Gorian Ch Laal Churian O Mainu Jaanu Jaanu Aan Kehndia

Friday, 18 December 2015

5 Taara Theke Utte Beh Ke Tareya - Diljit Dosanjh (Lyrics)

5 Taara Theke Utte Beh Ke Taareya - Diljit Dosanjh (Lyrics)
ਪੈੱਗ ਪੈੱਗ ਕਰਦੇ ਨੇ ਬੋਤਲ ਮੈਂ ਚਾੜੀ, ਤੂੰ ਕੀ ਸਾਨੂੰ ਛੱਡਣਾ ਨੀਂ ਅਸੀਂ ਛੱਡੀ ਯਾਰੀ,
ਰਾਤੀ ਪੀ ਕੇ ਦਾਰੂ ਨਾਰੇ, ਪਾਏ ਯਾਰਾਂ ਨਾਲ ਖਿਲਾਰੇ, ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ, 5 ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆ...ਨੀਂ ਤੇਰਾ ਸਾਰਾ ਗੁੱਸਾ

Mobile Version
Peg Peg Karde Ne Bottle Main Chaari, Tu Ki Sanu Chadna Ni Asin Chadi Yaari,
Raati Pee Daaru Naare, Paye Yaaran Naal Khilare, Tenu Dil Vicho Kad Ke Main Seena Thaareya,
Ni Tera Sara Gussa, 5 Taara Theke Utte Beh Ke Tareya..Ni Tera Sara Gussa

Tuesday, 15 December 2015

Jehda Dekheya Main Kal PB 65 (Mohali) Wala C - Love Shayari

Jehda Dekheya Main Kal PB 65 (Mohali) Wala C - Love Shayari
ਜਿਹੜਾ ਦੇਖਿਆ ਮੈਂ ਕੱਲ PB 65 ਵਾਲਾ ਸੀ,
ਸੱਚ ਜਾਣੀ ਗੱਬਰੂ ਉਹ ਘੈਂਟ ਬਾਹਲਾ ਸੀ

ਡੌਲੇ ਉਹਦੇ ਅੱਤ ਬੌਡੀ ਪੂਰੀ ਕੈਮ ਸੀ,
ਜਦੋਂ ਉਹ ਆਇਆ 7:15 ਦਾ ਟੈਮ ਸੀ

ਕਾਸ਼! ਮਿਲ ਜਾਵੇ ਫੇਰ ਨੰਬਰ ਲਵਾਂ ਮੰਗ ਨੀਂ,
ਉਸ ਦਿਨ ਲੱਗਦੀ ਸੀ ਮੈਨੂੰ ਬੜੀ ਸੰਗ ਨੀਂਂ

ਥੋੜਾ Time ਰੁਕਿਆ ਸੀ, ਲੱਗਦਾ ਉਹ ਕਾਹਲਾ ਸੀ,
ਜਿਹੜਾ ਦੇਖਿਆ ਮੈਂ ਕੱਲ PB 65 ਵਾਲਾ ਸੀ
ਸੱਚ ਜਾਣੀ ਗੱਬਰੂ ਉਹ ਘੈਂਟ ਬਾਹਲਾ ਸੀ

Mobile Version
Jehda Dekheya Main Kal PB 65 Wala C,
Sach Jaani Gabru Oh Ghaint Bahla C

Daule Ohde Att Body Puri Kaim C,
Jado Oh Aya 7:15 Da Time C

Kaash Mil Jawe Fer No. Lwa Mang Ni,
Os Din Lagdi C Menu Badi Sang Ni

Thoda Time Rukeya C, Lagda Oh Kahla C,
Jehda Dekheya Main Kal PB 65 Wala C,
Sach Jaani Gabru Oh Ghaint Bahla C

Thursday, 1 October 2015

Awesome Punjabi Songs Status For Whatsapp and Facebook

We provide Punjabi songs status, Punjabi whatsoever status in Punjabi font, Sad status in Punjabi and cool romantic new and latest Punjabi status 2015.

Awesome Punjabi Songs Status For Whatsapp and Facebook

Punjabi Songs Status For Whatsapp

Shimle Nu Hoge Ne Faraar Gabru, Karke Chandigarh Waka
ਸ਼ਿਮਲੇ ਨੂੰ ਹੋਗੇ ਨੇ ਫਰਾਰ ਗੱਬਰੂ, ਕਰਕੇ ਚੰਡੀਗੜ ਵਾਕਾ
Kaash Tu Mainu Mileya Na Hunda, Kaash Main Tere Te Yakin Na Kita Hunda, Kaash Tu Bewafa Hi Na Hunda, Ya Kaash Main Hi Bewafa Hundi, Shayad Eh Haal Na Hunda Mera
ਕਾਸ਼ ਤੂੰ ਮੈਨੂੰ ਮਿਲਿਆ ਨਾ ਹੁੰਦਾ, ਕਾਸ਼ ਮੈਂ ਤੇਰੇ ਯਕੀਨ ਨਾ ਕੀਤਾ ਹੁੰਦਾ, ਕਾਸ਼ ਤੂੰ ਬੇਵਫਾ ਹੀ ਨਾ ਹੁੰਦਾ, ਜਾਂ ਕਾਸ਼ ਮੈਂ ਹੀ ਬੇਵਫਾ ਹੁੰਦੀ, ਸ਼ਾਇਦ ਇਹ ਹਾਲ ਨਾ ਹੁੰਦਾ ਮੇਰਾ
Je Tu Mud Ke Na Mere Kol Aya Ve, Naa Badal Dayi Mera
ਜੇ ਤੂੰ ਮੁੜ ਕੇ ਨਾ ਮੇਰੇ ਕੋਲ ਆਇਆ ਵੇ, ਨਾਂ ਬਦਲ ਦੇਈਂ ਮੇਰਾ
Gutt Wali Sardarni Ni Labhdi, Muchaan Wale Sardar Tan Hi O Chade Ne
ਗੁੱਤ ਵਾਲੀ ਸਰਦਾਰਨੀ ਨੀਂ ਲੱਭਦੀ, ਮੁੱਛਾਂ ਵਾਲੇ ਸਰਦਾਰ ਤਾਂਹੀਓ ਛੜੇ ਨੇਂ
Adde Utte Khadi Time Paune Ath Da, Oye Chak Di Fire O Kudi Time Jatt Da
ਅੱਡੇ ਉੱਤੇ ਖੜੀ Time ਪੌਣੇ 8 ਦਾ, ਚੱਕਦੀ ਫਿਰੇ ਓ ਕੁੜੀ Time ਜੱਟ ਦਾ
Jatt Nu Aunde 40 Kille, Tetho Sohni Viah Ke Lai Awage
ਜੱਟ ਨੂੰ ਆਉਂਦੇ 40 ਕਿੱਲੇ, ਨੀਂ ਤੈਥੋਂ ਸੋਹਣੀ ਵਿਆਹ ਕੇ ਲਿਆਂਵਾਂਗੇ
Hunde Ne Jugaadi Bade Jatt Kudiye, Lainde Ne Jugaad La Ke Patt Kudiye
ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ

Friday, 11 September 2015

Jidan Bhi Dil Kita Itihaas Bna Duga - Punjabi Status For Whatsapp

Itihaas Babbu Maan Lyrics - Punjabi Status For Whatsapp
ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾਦੂੰਗਾ,
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾਦੂੰਗਾ,
ਤੂੰ ਆਮ ਜੀ ਲੜਕੀ ਏਂ ਤੈਨੂੰ ਖਾਸ ਬਣਾਦੂੰਗਾ,
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾਦੂੰਗਾ

Mobile Version
Tere Sare Pind Nu Battian Naal Saja Duga,
Galiyan Te Modan Te Main Full Lwa Duga,
Tu Aam Jee Ladki E, Tenu Khaas Bna Duga,
Jidan Bhi Dil Kita Itihaas Bna Duga

Sunday, 6 September 2015

Punjabi Songs Status For Whatsapp and Facebook

Punjabi Songs Status, Brand New Punjabi Songs Whatsapp Status 2015, Best Punjabi Whatsapp Status, Latest Punjabi Status, New Punjabi Songs Facebook Quotes 2015, Latest Punjabi Quotes, Best Punjabi Songs Status for Whatsapp & FB.

Punjabi Songs Status For Whatsapp and Facebook
ਓ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੂ ਦੁਨੀਆ ਦਾ.
O Ki Banu Dunia Da, Sache Patshah Wahguru Jaane Ki  Banu Dunia Da
ਜੱਟ ਲੰਡਨ ਪਹੁੰਚ ਗਿਆ ਨੀਂ ਹੁਣ ਚਿੱਠੀਆਂ ਵੈਰਨੇ ਪਾਉਂਦੀ
Jatt London Pahunch Gaya Ni Hun Chittian Wairne Paundi
ਨੀਂ ਹਰਾ ਰੰਗ ਅੱਖਾਂ ਦਾ, ਪਟੋਲਾ ਏਂ ਤੂੰ ਲੱਖਾਂ ਦਾ
Ni Hara Rang Akhan Da, Patola E Tu Lakhan Da
ਦੱਸੋ ਕਿਹੜਾ ਰੋਇਆ ਨਹੀਂ ਸੀ, ਪਿੰਡ ਛੱਡ ਕੇ
Dasso Kehda Roya Nahi C Pind Chadke
ਰਹਿਣ ਏਂ ਤੂੰ ਅੜੀਆਂ ਪੁਗਾਉਣ ਤੇ, ਮੁੱਕ ਚੱਲੀ ਜ਼ਿੰਦ ਮੇਰੀ ਰੁੱਸੇ ਨੂੰ ਮਨਾਉਣ ਤੇ
Rehna Ae Tu Arhiyan Pagaun Te, Muk Chali Jind Meri Russe Nu Manaun Te
ਮੁੰਡਾ ਸਿਰੇ ਦਾ ਤੇਰੇ ਤੇ ਸੈਂਟੀ ਹੋ ਗਿਆ, ਨੀਂ ਸ਼ਹਿਰ ਤੇਰੇ ਦੇ ਗੇੜੇ ਮਾਰਦਾ
Munda Sire Da Tere Te Senti Ho Gaya Ni, Tere Town De Rakane Gede Maarda
ਇੱਕ ਕੁੜੀ ਨਾਮ ਮੇਰਾ ਰੱਬ ਨਾਲ ਤੋਲਦੀ ਸੀ, ਆਉਂਦਾ ਨੀਂ ਯਕੀਨ ਕਿੰਨਾ ਸੋਹਣਾ ਝੂਠ ਬੋਲਦੀ ਸੀ
Ik Kudi Naam Mera Rabb Naal Toldi C, Aunda Ni Yakin Kina Sohna Jhooth Boldi 
ਕੀ ਪਤਾ ਨੈਟਵਰਕ ਕਦੋਂ ਉੱਡ ਜਾਵੇ ਨੀਂ, ਕੀ ਫਾਇਦਾ ਏ ਨ‌ੈਟ ਤੇ ਲਾਈ ਯਾਰੀ ਦਾ
Ki Pta Network Kado Udd Jawe Ni, Ki Fayda E Net Te Layi Yaari Da
ਪੜੇ ਲਿਖੇ ਜੋ ਜੱਟ ਹੁੰਦੇ ਆ, 16 ਦੂਣੀ 8 ਹੁੰਦੇ ਆ, ਮੁੱਖ ਮੰਤਰੀ ਵਾਲੀ Feeling ਕਿਸੇ ਗੱਲੋਂ ਨਾ ਘੱਟ ਹੁੰਦੇ ਆ
Parhe Likhe Jo Jatt Hunde Aa 16 Duni 8 Hunde Aa, Mukh Mantri Wali Feeling Kise Gallon Na Ghat Hunde Aa
ਸੁਣ ਸਾਹਾਂ ਵਰਗਿਆ ਵੇ, ਕੋਈ ਗੱਲ ਤਾਂ ਸੁਣ ਲਿਆ ਕਰ
Sun Saahan Wargeya Ve, Koi Gal Tan Sun Laya Kar
ਨੀਂ ਤੂੰ ਲੱਖਾਂ ਵਿੱਚੋਂ ਇੱਕ ਸਾਨੂੰ ਲੱਗਦੀ ਏਂ, ਪਰ ਦਿਲ ਵਾਲੀ ਗੱਲ ਨਾਂ ਸਾਨੂੰ ਦੱਸਦੀ ਏਂ
Ni Tu Lakhan Wichon Ik Sanu Lagdi Ae, Par Dil Wali Gal Na Tu Dasdi Ae
ਆਖ ਕੇ ਸਟੂਪਿਡ ਤੂੰ ਮੁੱਖ ਸਾਥੋਂ ਮੋੜਿਆ, ਦੂਜੀ ਵਾਰ ਕਹਿ ਕੇ ਪੇਂਡੂ ਦਿਲ ਮੇਰਾ ਤੋੜਿਆ
Aakh Ke Stupid Tu Mukh Satho Modeya, Duji Wari Keh Ke Pendu Dil Mera Todeya
ਕਈ ਦਿਨ ਹੋ ਗਏ ਤੈਨੂੰ ਕੀਤਾ ਸੀ ਸਵਾਲ, ਮੇਰੇ ਬਾਰੇ ਦੱਸ ਤੇਰਾ ਕੀ ਏ ਖਿਆਲ
Kayi Din Ho Gaye Tenu Kita C Sawaal Mere Bare Das Tera Ki E Khayal
ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ ਸਾਨੂੰ ਤੇ ਕਹਿਣਾ ਵੀ ਨਹੀ ਆਉਦਾ
Dil Nu Tere Naal Kina Pyar E, Sanu Te Kehna Bhi Ni Aunda
ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ, ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ
Phullan Warge Haase Tere Dil Mere Nu Moh Gaye Ne, Tainu Takeya Inj Lagda Jeo Rabb De Darshan Ho Gaye Ne
ਮਾਪੇ ਰੋਂਦੇ ਆਪਣੇ ਜਵਾਕ ਨੂੰ, ਨਸ਼ਾ ਖਾ ਗਿਆ ਪੰਜਾਬ ਨੂੰ
Maape Ronde Apne Jawak Nu, Nasha Kha Gaya Punjab Nu

Sunday, 8 February 2015

Kite Kalli Oh Beh Beh Ke Yaad Tan Kardi Honi Aa

Kite Kalli Oh Beh Beh Ke Yaad Tan Kardi Honi Aa
ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਆਂ
ਕਿੰਨਾ ਮਰਦਾ ਸੀ ਉਹਦੇ ਤੇ ਯਾਦ ਕਰ ਮਰਦੀ ਹੋਣੀ ਆਂ

Mobile Version
Kite Kalli Oh Beh Beh Ke Yaad Tan Kardi Honi Aa,
Kina Marda C Ohde Te Yaad Kar Mardi Honi Aa

Monday, 17 November 2014

Patiala Peg La Chadi Da

patiala-peg-la-chadi-da-diljit-dosanjh
ਓ ਤੂੰ ਤੇ ਆਖਿਆ ਭੁੱਲ ਗਿਆ ਹੋਣੈ,
ਹੋਰ ਕਿਸੇ ਤੇ ਡੁੱਲ ਗਿਆ ਹੋਣੈ,
ਏਡਾ ਨੀਂ ਸੌਖਾਲਾ ਛੱਡੀਦਾ
ਪਟਿਆਲਾ ਪੈੱਗ ਲਾ ਛੱਡੀਦਾ

Mobile Version
O Tu Te Akheya Bhul Gaya Hona,
Hor Kise Te Dull Gaya Hona,
Eda Ni Saukhala Chadi Da,
Patiala Peg La Chadi Da

Friday, 2 May 2014

Ni Mainu Puchdi C Game Kive Khedni

Ni Mainu Puchdi C Game Kive Khedni
ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ, ਅੱਧ ਮੁੱਲ 'ਚ ਕਿਤਾਬਾਂ ਦੇ ਕੇ Cell ਨੀ,
ਨੀ ਮੈਨੂੰ ਪੁੱਛਦੀ ਸੀ Game ਕਿਵੇਂ ਖੇਡਣੀ, ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ Bell ਨੀ

Mobile Version
Ni Tu Lai Laya C Scheme Vich Balliye, Adh Mull Ch Kitaban De Ke Cell Ni,
Ni Mainu Puchdi C Game Kive Khedni, Tenu Launi Nahi C Aundi Kude Bell Ni

Saturday, 22 March 2014

Ni Munda Kite Mull Ni Lai Leya

Amrit Masoun
ਓ ਕਦੇ ਕਹਿੰਦੀ ਏਥੇ ਕਦੇ ਓਥੇ ਲੈ ਕੇ ਜਾ,
ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ,
ਯਾਰਾਂ ਦੋਸਤਾਂ 'ਚ ਬੈਠਾ ਠੀਕ ਸੀ ਮੈਂ ਪਾ ਕੇ ਪਿਆਰ ਫਾਹ ਹੀ ਲੈ ਲਿਆ,
ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ,
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ

Mobile Version
O Kade Kehndi Ethe Kade Othe Lai Ke Ja,
Das Menu Kehda Daddy Tera Dinda Tankhah,
Yaaran Dostan Ch Baitha Theek C Main Pa Ke Pyar Faaha Hi Lai Leya,
O De Ke Mehngeyan Brandan De Tu Kapde,
Ni Munda Kite Mull Ni Lai Leya

Sunday, 26 January 2014

Naam Gabru Da Gutt Te Likha Leya

Naam Gabru Da Gutt Te Likha Leya
ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ


Mobile Version
Taaleyan Na Tali Odon Athri Jawani,
Kita Na Khayal Kite Ho Je Na Koi Haani,
Jera Sher Jidda Odon C Bna Leya,
Hun Loon Wangu Khardi Fire,
Naam Gabru Da Gutt Te Likha Leya,
Ni Hun Duniya To Dardi Fire

Tu Hi Akhdi E Pendu Eh Gal Theek Ni

Tu Hi Akhdi E Pendu Eh Gal Theek Ni
ਇੱਕ ਤੇਰੇ ਲਈ ਮੈਂ ਲੈ ਆਇਆ ਲੰਢੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
ਦਰਜ਼ੀ ਨੇਂ ਚੰਗਾ ਬਿਲ ਵੱਡਾ ਜਾ ਬਣਾਇਆ ਏ,
ਕੀ Tommy ਤੇ ਕੀ Guchi ਇਹਦੀ ਰੀਸ ਕਰੂ ਨੀ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ


Mobile Version
Ikk Tere Layi Main Lai Aaya Landi Jeep Ni,
O Tu Hi Akhdi E Pendu Eh Gal Theek Ni,
Kurta Pajama Main Abohar To Sawaya E,
Darji Ne Changa Bill Wada Ja Banaya E,
Ki Tommy Te Ki Guchi Ehdi Karu Rees Ni,
O Tu Hi Akhdi E Pendu Eh Gal Theek Ni

Eh Duniya Hogi Luttan De Vich, Tu Bhi Ral Ke Lutti Jaa

Eh Duniya Hogi Luttan De Vich, Tu Bhi Ral Ke Lutti Jaa
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ

Mobile Version
Mehnat Naal Puri Paini Ni, Tere Layi Roti Rehni Ni,
Eh Kandh Garibi Dhehni Ni, Jina Bhi Mar Mar Tutti Ja,
Eh Duniya Hogi Luttan De Vich, Tu Bhi Ral Ke Lutti Jaa

Saturday, 25 January 2014

Ki Hoya Je Judaa Tu E - Amrinder Gill

Ki Hoya Je Judaa Tu E - Amrinder Gill
ਕੀ ਹੋਇਆ ਜੇ ਜੁਦਾ ਤੂੰ ਏਂ,
ਮੇਰੇ ਦਿਲ ਦੀ ਸਦਾ ਤੂੰ ਏਂ,
ਸਾਹਵਾਂ ਦੀ ਵਜਾਹ ਤੂੰ ਏਂ,
ਕੇ ਸ਼ਾਮਾਂ ਦੀ ਸੁਬਾਹ ਤੂੰ ਏਂ,
ਕਰਾਂ ਮੈਂ ਤੈਨੂੰ ਯਾਦ ਵੇ ਸੱਜਣਾਂ,
ਹਰ ਇੱਕ ਪਲ ਬਾਅਦ ਵੇ ਸੱਜਣਾਂ,
ਹੁਣ ਆਜਾ ਕੇ ਮੇਰਾ, ਨਾਂ ਤੇਰੇ ਬਾਜੋਂ ਜੀਅ ਏ ਲੱਗਣਾ

Mobile Version
Ki Hoya Je Judaa Tu E,
Mere Dil Di Sdaa Tu E,
Saahwan Di Wajah Tu E,
Ke Shaaman Di Subah Tu E,
Kra Main Tenu Yaad Ve Sajna
Har Ik Pal Baad Ve Sajna,
Hun Aja Ke Mera, Na Tere Baajo Jee E Lagna

Diary Dil Di Faroli Mera Naa Lab Jaye

Diary Dil Faroli Mera Naa Lab Jaye
ਚਿਰਾਂ ਬਾਅਦ ਟੱਕਰੀ ਆ, ਭੁੱਲ ਗਈ ਹੋਵੇਗੀ,
ਮਹਿੰਗਿਆਂ ਤਰਾਜੂਆਂ 'ਚ ਤੁਲ ਗਈ ਹੋਵੇਗੀ,
ਜਿੱਥੇ ਮਾਣੀ ਸੀ ਉਹ ਨਿੰਮ ਵਾਲੀ ਥਾਂ ਲੱਭ ਜਾਏ,
ਖੌਰੇ ਕਿਸੇ ਪੰਨੇ ਉੱਤੇ, ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ,
ਖੌਰੇ ਕਿਸੇ ਪੰਨੇ ਉੱਤੇ, ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ

Mobile Version
Chiran Baad Takri Aa, Bhul Gayi Howegi,
Mehngeyan Tarazuan Ch Tull Gayi Howegi,
Jithe Maani C Oh Nimm Wali Chaa Labh Jaye,
Khaure Kise Panne Utte,
Diary Dil Di Faroli Mera Naa Lab Jaye,
Khaure Kise Panne Utte,
Diary Dil Di Faroli Mera Naa Lab Jaye,

Aaj Babul Tere Ne, Ik Gal Samjhauni Aae

Aaj Babul Tere Ne, Ik Gal Samjhauni Aae
ਅੱਜ ਬਾਬੁਲ ਤੇਰੇ ਨੇ, ਇੱਕ ਗੱਲ ਸਮਝਾਉਣੀ ਏਂ,
ਇਸ ਘਰ ਵਿੱਚ ਭਾਵੇਂ ਤੂੰ ਚਾਰ ਦਿਨ ਪਰਾਉਣੀ ਏਂ,
ਸਾਡੇ ਕੋਲ ਅਮਾਨਤ ਤੂੰ, ਤੇਰੇ ਹੋਣ ਵਾਲੇ ਵਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ

Mobile Version
Aaj Babul Tere Ne, Ik Gal Samjhauni Aae,
Is Ghar Vich Bhawein Tu Din 4 Parauni Aae,
Sade Kol Amanat Tu, Tere Hon Wale War Di,
Sun Dhiye Laadliye Tu Izzat Hain Ghar Di
Sun Dhiye Laadliye Tu Izzat Hain Ghar Di

Kahto Nindeya Salera Rang Ve

Kahto Nindeya Salera Rang Ve
ਹੱਥ ਕੰਮ ਨੂੰ ਨਾਂ ਲਾਵਾ ਤੰਦ ਚਰਖੇ ਨਾ ਪਾਵਾਂ,
ਕਿਵੇ ਦਿਲ ਨੂੰ ਮੈਂ ਰੋਕਾਂ ਆਉਣ ਤੇਰੀਆਂ ਹੀ ਸੋਚਾਂ,
ਅੱਖ ਵੈਰੀਆ ਰਤਾ ਨੀਂ ਮੇਰੀ ਲੱਗਦੀ,
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ,
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ,
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ,
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ...

Mobile Version
Hath Kam Nu Na Lawa, Tand Charkhe Na Pawa,
Kiwe Dil Nu Main Rokan Aaun Terian Hi Sochan,
Akh Vairia Rata Ni Meri Lagdi,
Kahto Nindeya Salera Rang Ve,
Main Gori Hon De Tarike Raha Labh Di,
Kahto Nindeya Salera Rang Ve,
Main Gori Hon De Tarike Raha Labh Di