Tuesday, 15 December 2015

Jehda Dekheya Main Kal PB 65 (Mohali) Wala C - Love Shayari

Jehda Dekheya Main Kal PB 65 (Mohali) Wala C - Love Shayari
ਜਿਹੜਾ ਦੇਖਿਆ ਮੈਂ ਕੱਲ PB 65 ਵਾਲਾ ਸੀ,
ਸੱਚ ਜਾਣੀ ਗੱਬਰੂ ਉਹ ਘੈਂਟ ਬਾਹਲਾ ਸੀ

ਡੌਲੇ ਉਹਦੇ ਅੱਤ ਬੌਡੀ ਪੂਰੀ ਕੈਮ ਸੀ,
ਜਦੋਂ ਉਹ ਆਇਆ 7:15 ਦਾ ਟੈਮ ਸੀ

ਕਾਸ਼! ਮਿਲ ਜਾਵੇ ਫੇਰ ਨੰਬਰ ਲਵਾਂ ਮੰਗ ਨੀਂ,
ਉਸ ਦਿਨ ਲੱਗਦੀ ਸੀ ਮੈਨੂੰ ਬੜੀ ਸੰਗ ਨੀਂਂ

ਥੋੜਾ Time ਰੁਕਿਆ ਸੀ, ਲੱਗਦਾ ਉਹ ਕਾਹਲਾ ਸੀ,
ਜਿਹੜਾ ਦੇਖਿਆ ਮੈਂ ਕੱਲ PB 65 ਵਾਲਾ ਸੀ
ਸੱਚ ਜਾਣੀ ਗੱਬਰੂ ਉਹ ਘੈਂਟ ਬਾਹਲਾ ਸੀ

Mobile Version
Jehda Dekheya Main Kal PB 65 Wala C,
Sach Jaani Gabru Oh Ghaint Bahla C

Daule Ohde Att Body Puri Kaim C,
Jado Oh Aya 7:15 Da Time C

Kaash Mil Jawe Fer No. Lwa Mang Ni,
Os Din Lagdi C Menu Badi Sang Ni

Thoda Time Rukeya C, Lagda Oh Kahla C,
Jehda Dekheya Main Kal PB 65 Wala C,
Sach Jaani Gabru Oh Ghaint Bahla C