Sunday, 15 January 2017

Brand New Ghaint Punjabi Status For Whatsapp, Instagram and Facebook

Last year I have shared Ghaint Punjabi Whatsapp Status. More than 10 Lakh people visited that post. Its 2017 and I am going to share some more Ghaint Quotes, Messages and SMS. Mobile users search Whatsapp, Instagram and Facebook status in different languages including Punjabi Status, Marathi Status, English and Hindi etc.

Brand New Ghaint Punjabi Status For Whatsapp, Instagram and Facebook

In this article post you can copy some "Brand New Ghaint Punjabi Status" for Whatsapp, Instagram, Snapchat, Twitter and Facebook. These are the best one line and two line Punjabi whatsapp status for your Facebook and Whatsapp profile. Keep in touch with us for more Att Punjabi Status.

Ghaint Punjabi Status, Att Punjabi Quotes

ਜਿਸਨੂੰ "ਮੈਂ" ਦੀ ਹਵਾ ਲੱਗੀ, ਉਸਨੂੰ ਫੇਰ ਨਾ ਦਵਾ ਲੱਗੀ ਤੇ ਨਾ ਦੁਆ ਲੱਗੀ
Jisnu "Main" Di Hawa Lagi, Usnu Fer Na Dawa Lagi Te Na Dua Lagi 
ਬਹੁਤ Yaad ਆਉਂਦੀ ਆ ਤੇਰੀ ਕਮਲੀਏ, ਤੂੰ ਅਰਦਾਸ ਕਰ ਕਿ ਤੇਰੇ ਝੱਲੇ ਦੀ ਯਾਦਾਸਤ ਹੀ ਚਲੀ ਜਾਵੇ
Bahut Yaad Aundi Aa Teri Kamliye, Tu Ardaas Kar Ki Tere Jhalle Di Yaadasht Hi Chali Jawe 
ਛੁਪੇ ਛੁਪੇ ਜੇ ਰਹਿੰਦੇ ਨੇਂ ਸ਼ਰੇਆਮ ਨਹੀਂ ਹੁੰਦੇ, ਕੁਛ ਰਿਸ਼ਤੇ ਸਿਰਫ ਅਹਿਸਾਸ ਨੇਂ, ਉਹਨਾਂ ਦੇ ਨਾਮ ਨਹੀਂ ਹੁੰਦੇ
Chupe Chupe Je Rehnde Ne Shareaam Nahi Hunde, Kuch Rishte Sirf Ehsaas Ne, Ohna De Naam Nahi Hunde 
ਨਾਮ ਤੇ ਪਹਿਚਾਣ ਚਾਹੇ ਛੋੇਟੀ ਰੱਖਿਓ, ਪਰ ਆਪਣੀ ਰੱਖਿਓ
Naam Te Pehchaan Chahe Choti Rakheo, Par Apni Rakheo 
ਡਰਾਇਵਰਾਂ ਤੇ ਫਕੀਰਾਂ ਦਾ ਹੁੰਦਾ ਨੀਂ ਪੱਕਾ ਡੇਰਾ, ਕੀ ਪਤਾ ਕਿੱਥੇ ਹੋਵੇ ਰਾਤ ਤੇ ਕਿੱਥੇ ਹੋਵੇ ਸਵੇਰਾ
Driver'an Te Faqeeran Da Hunda Ni Pakka Dera, Ki Pta Kithe Howe Raat Te Kithe Howe Savera 
ਖੁਸ਼ੀ ਨਾਲ ਕੌਣ ਛੱਡੇ ਪਰਿਵਾਰ ਨੂੰ, ਰੋਜ਼ੀ ਰੋਟੀ ਖਿੱਚ ਕੇ ਲੈਜਾਂਦੀ ਬਾਹਰ ਨੂੰ,
ਬੁਰੇ ਲੋਕੀ ਕਰਦੇ ਬੁਰਾਈਆਂ ਤੇਰੀਆਂ, ਧੰਨ ਓਏ ਡਰਾਇਵਰਾ ਕਮਾਈਆਂ ਤੇਰੀਆਂ
Khushi Naal Kaun Chade Pariwar Nu, Rozi Roti Khich Ke Lai Jandi Bahar Nu,
Bure Loki Karde Buraiyan Terian, Dhan Oye Drivera Kamaiyan Terian 
ਗਜ਼ਬ ਦੀ ਜ਼ਿੰਦਗੀ ਹੁੰਦੀ ਹੈ ਸ਼ਾਇਰੀ ਲਿਖਣਾ, ਖੁਦ ਦੇ ਖੰਜ਼ਰ ਨਾਲ ਖੁਦ ਦੀ ਖੁਦਾਈ ਲਿਖਣਾ
Gazab Di Zindagi Hundi Hai Shayari Likhna, Khud De Khanjar Naal Khud Di Khudai Likhna 
ਮੋਟੋ ਜੀ, I Miss You ਹੋਈ ਜਾਂਦਾ..!!
Motto Ji, I Miss You Hoyi Janda..!! 
ਨਸੀਬ ਜਿਹਨਾਂ ਦੇ ਉੱਚੇ ਤੇ ਮਸਤ ਹੁੰਦੇ ਨੇਂ, ਇਮਤਿਹਾਨ ਵੀ ਉਹਨਾਂ ਦੇ ਜਬਰਦਸਤ ਹੁੰਦੇ ਨੇਂ
Naseeb Jihna De Uche Te Mast Hunde Ne, Imtihaan Bhi Ohna De Jabardast Hunde Ne 
ਦੁਨੀਆਂ ਵਿੱਚ ਉਹਨਾਂ ਲੋਕਾਂ ਦਾ ਸਿਰ ਉੱਚਾ ਹੈ ਜਿਹਨਾਂ ਕੋਲ Whatsapp ਨਹੀਂ ਹੈ
Dunia Vich Ohna Lokan Da Sir Ucha Hai Jihna Kol Whatsapp Nahi Hai 
ਇਰਾਦਾ ਤਾਂ ਸੀ ਤੈਨੂੰ ਦਿਲ 'ਚ ਵਸਾਉਣ ਦਾ, ਪਰ ਹੁਣ ਇਰਾਦਾ ਬਦਲ ਤਾ ਮੈਂ..ਕਿਉਂਕਿ ਦਿਲ ਮੇਰੇ ਵਿੱਚ ਮੇਰੀ ਮਾਂ ਵੀ ਵਸਦੀ ਆ, ਅੈਵੇਂ ਦੋਵੇ ਨੂੰਹ ਸੱਸ ਲੜਿਆ ਕਰੋਗੀਆ
Irada Tan C Tenu Dil Ch Wasaun Da, Par Hun Irada Badal Ta Main..Kyu Ki Dil Mere Vich Mei Maa Bhi Wasdi Aa, Aiven Dowe Nooh Sas Ladeya Karogiyan 
ਤਿੰਨ ਚੀਜਾਂ, ਜੋ ਦੂਜਿਆਂ ਤੋਂ ਪਤਾ ਲੱਗੇ, ਤਾਂ ਬੰਦੇ ਦਾ ਅੰਦਰ ਝੰਜੋੜਿਆਂ ਜਾਂਦਾ ...!
1 ਖੁੱਲੀ ਜਿੱਪ
2 ਨੱਕ ਤੇ ਲੱਗਾ ਚੂਹਾ
3 ਚਾਣਚੱਕ ਨਿਕਲਿਆ ਪੱਦ
ਧਰਮ ਨਾਲ, ਬੰਦਾ ਇੱਕ ਆਰੀ ਤਾਂ ਅੰਦਰ ਤੱਕ ਹਿੱਲ ਜਾਂਦਾ ..!
Tin Cheezan, Jo Dujeyan To Pta Lage, Tan Bande Da Andar Jhanjodeya Janda..!
1. Khulli Zip
2. Nakk Te Laga Chuha
3. Chaanchak Nikleya Padd
Dharam Naal, Banda Ik Aari Tan Andar Tak Hill Janda..!
ਸ਼ਰਤ ਲੱਗੀ ਸੀ ਦੁਨੀਆਂ ਵਿੱਚ "ਰੱਬ" ਨੂੰ ਇੱਕ ਲਫਜ਼ ਵਿੱਚ ਲਿਖਣ ਦੀ
Sharat Lagi C Dunia Vich "Rabb" Nu Ik Lafaz Vich Likhn Di 
ਮੇਰੇ ਕੋਲ ਤਾਂ ਸਿਰਫ ਤੇਰੀਆਂ ਯਾਦਾਂ ਹੀ ਨੇ, ਜ਼ਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ
Mere Kol Tan Sirf Terian Yaadan Hi Ne, Zindagi Tan Usnu Mubarak Howe Jisde Kol Tu E 
ਜਿਸਦੇ ਨਾਮ 'ਚ ਹੋਵੇ ਲਫਜ਼ "ਖੁਦਾ" ਉਹ ਤਰੱਕੀ ਤੋਂ ਕਦੇ ਨਹੀਂ ਹੋ ਸਕਦਾ ਜੁਦਾ
Jisde Naam Ch Howe Lafaz  "Khuda" Oh Tarakki To Kade Nahi Ho Sakda Judaa
ਇੱਕ ਕੁੜੀ ਦੇ ਵਿਆਹ ਤੋਂ ਦੋ ਦਿਨ ਪਹਿਲਾਂ ਉਹਦੀ ਸਹੇਲੀ ਨੇਂ ਪੁੱਛਿਆ: ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ?....ਕੁੜੀ: ਹਾਂ ਦੋਵੇਂ SIM ਨਾਲੀ 'ਚ ਸੁੱਟ ਤੇ ਫੋਨ Format ਕਰਤਾ, Facebook ਵੀ Deactivate ਕਰ ਦਿੱਤੀ, ਹੁਣ ਤੂੰ ਆਪਣਾ ਮੂੰਹ ਬੰਦ ਰੱਖੀਂ ਬਾਂਦਰੀਏ ਜਹੀਏ
Ik Kudi De Viah To Do Din Pehla Ohdi Saheli Ne Pucheya: Viah Diyan Sarian Tyarian Ho Gayian?..Kudi: Han Dowe SIM Naali Ch Sutt Te, Phone Format Karta, Facebook Bhi Deactivate Kar Diti, Hun Tu Apna Mooh Band Rakhin Bandriye Jehiye 
ਤੇਰੀ ਆਪਣੀ Thinking ਤੇਰੀ ਆਪਣੀ Approach, ਅਸੀਂ ਚੰਗੇ ਆ ਜਾ ਮਾੜੇ ਤੂੰ ਜੋ ਮਰਜੀ ਸੋਚ
Teri Apni Thinking Teri Apni Approach, Asin Change Aa Ya Maare Tu Jo Marji Soch 
ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ, ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ… ♥♥
Channa Main Teri Channani Tu Ban Parchawan, Ve Tere Vicho Rabb Disda Kiwe Tere Wallon Mukh Partawa 
ਇੱਕ ਤੇਰੇ ਨਾਲ ਅੜੈ ਹਾਂ, ਜਣੀ – ਖਣੀ ਤੋਂ ਮੈਂ ਅੜਦਾ ਨੀ, ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
Ik Tere Naal Adde Han, Jani Khani To Main Arda Ni, Mukh  Tera Vekhe Bin, Sada Din Charda Nahi
ਜਿਸ ਸ਼ਕਸ ਦੀ "ਗ਼ਲਤੀ", "ਗ਼ਲਤੀ" ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।
Jis Shakhsh  Di "Galti", "Galti" Na Lage Usnu Hi Pyar Kehnde Ne
ਮੇਰਾ ਦਿਲ ਕਮਜ਼ੋਰ, ਬਹੁਤ ਨਾ ਲਾ ਜ਼ੋਰ, ਸਾਨੂੰ ਹੱਸ ਕੇ ਬੁਲਾ, ਅਸੀਂ ਨਾ ਚਾਹੀਏ ਕੁਝ ਹੋਰ।
Mera Dil Kamzor, Bahut Na La Zor, Sanu Has Ke Bula, Asin Na Chahiye Kuch Hor 
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ…ਸੱਚੀ ਸੌਂਹ ਰੱਬ ਦੀ ਮੈਂ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ
Jis Din Da Us Kamle Ne Akheya Ke Tenu Vekhan Da Haq Bas Mera E, Sachi Soh Rabb Di Main Us Din Da Sheeshe To Bhi Mukh Mod Laya