Sunday 8 January 2017

Punjab Elections 2017 - Whatsapp Status, Funny Quotes

Punjab Assembly Elections 2017 Whatsapp Status, Funny Quotes, Facebook Messages - AAP, BJP, SAD & Congress. The Punjab legislative assembly election, 2017 will be held on 04 February 2017. In this article post we are going to share Punjab Election Jokes, WhatsApp Status, Kejriwal Jokes - Punjab Election Special, Funniest One Liners Messages, Sukhbir Badal Troll, Punjabi Election Whatsapp DP Pics.

Punjab Elections 2017 - Whatsapp Status, Funny Quotes

Punjab Elections 2017 - Whatsapp Status, Jokes

ਅਸੀਂ ਜਿੱਤਾਗੇਂ ਜਰੂਰ ਜਾਰੀ ਜੰਗ ਰਖਿਉ ।
Asin Jittange Jarur Zaari Jang Rakheo
ਕਾਰਾਂ ਤੇ "Proud to Be Akali" ਤਾਂ ਕਈ ਏਦਾਂ ਲਿਖਾਈ ਫਿਰਦੇ ਆ, ਜਿਵੇ ਬਾਦਲ ਕਾ ਸਾਰਾ ਟੱਬਰ ਪੰਜਾਬ ਵਾਸਤੇ ਫਾਂਸੀ ਚੜ ਗਿਆ ਹੁੰਦਾ
Caran Te "Proud to Be Akali" Tan Kayi Eda Likhai Firde Aa, Jiwe Badal Ka Sara Tabbar Punjab Vaste Fansi Char Gaya Hunda 
ਇਸ ਵਾਰ ਤਾਂ ਚਾਰੇ ਪਾਸੇ ਕੈਪਟਨ ਕੈਪਟਨ ਹੋਈ ਪਈ ਆ ਕਹਿੰਦੇ ਤੀਜੀ ਵਾਰ ਫੇਰ ਹਾਰੂਗਾ
Is War Tan Chaare Paase Captain Captain Hoyi Payi Aa, Kehnde Teeji Vaar Fer Haaruga
ਨਾ ਜਾਣੇ ਕਿਵੇਂ ਦੇ ਇਮਤਿਹਾਨ ਲੈ ਰਹੀ ਹੈ ਜ਼ਿੰਦਗੀ ਅੱਜਕੱਲ: ਮੁਕੱਦਰ (ਪੰਜਾਬ), ਮੁਹੱਬਤ (ਮੋਦੀ) ਅਤੇ ਦੋਸਤ (ਅੰਨਾ) ਤਿੰਨੇ ਨਾਰਾਜ਼ ਰਹਿੰਦੇ ਨੇਂ - ਕੇਜ਼ਰੀਵਾਲ
Na Jaane Kiwe De Imtihaan Lai Rahi Hai Zindagi Aj Kal: Muqadar (Punjab), Mohabbat (Modi) and Dost (Anna) Tine Naraaz Rehnde Ne - Kejriwal
ਤੁਹਾਡਾ ਪੰਜਾਬ, ਤੁਹਾਡੀ ਮਰਜ਼ੀ
Tuhada Punjab, Tuhadi Marji
ਨਵੀਂ ਸੋਚ, ਨਵੀਂ ਉਮੀਦ
Nawi Soch, Nawi Umeed
ਆਓ ਬਦਲੀਏ ਪੰਜਾਬ ਨੂੰ
Aao Badliye Punjab Nu
ਇਸ ਵਾਰ ਵੋਟ ਸੋਚ ਸਮਝ ਕੇ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖ ਕੇ ਪਾਇਓ
Is War Vote Soch Samjh Ke Apne Te Apne Bacheya De Future Nu Dekh Ke Paeo
ਸ਼ਰਾਬ ਦੇ ਠੇਕਿਆਂ ਤੇ ਨਿਗਾਹ ਰੱਖੋ । ਜੇਕਰ ਕੋਈ ਫ੍ਰੀ ਵਿੱਚ ਸ਼ਰਾਬ ਦਿੰਦਾ 0172-2724037 ਤੇ ਕਾਲ ਕਰੋ।
Sharab De Thekeyan Te Nigah Rakho, Je Koi Free Vich Sharab Dinda 0172-2724037 Te Call Karo
ਵੋਟ ਪਾਉਂਣ ਦਾ ਫਰਜ਼ ਬਟਨ ਨੱਪਣ ਨਾਲ ਨਿਭ ਨਹੀਂ ਜਾਂਦਾ, ਇਹ ਫਰਜ਼ ਤੱਦ ਤੱਕ ਅਧੂਰਾ ਰਹਿੰਦਾ ਹੈ, ਜਦ ਤੱਕ ਬਟਨ ਨੱਪਣ ਵਾਲੇ ਹੱਥ ਜਾਗਰੂਕ ਹੋ ਕੇ ਬਟਨ ਨਹੀਂ ਨੱਪਦੇ।
Vote Paun Da Farz Button Nappan Nal Nibh Nahi Janda, Eh Farz Tad Tak Adhura Rehnda Hai, Jad Tak Button Nappan Wale Hath Jagrook Ho Ke Button Nahi Napp De
ਆਓ, ਵੋਟ ਦੀ ਅਹਿਮੀਅਤ ਨੂੰ ਪਛਾਣੀਏ
Aao, Vote Di Ahmiyat Nu Pehchaniye
ਵੋਟ ਭ੍ਰਿਸ਼ਟ ਲੀਡਰਾਂ ਨੂੰ ਸਬਕ ਸਿਖਾਉਣ ਦੀ ਸ਼ਕਤੀ ਹੈ
Vote Corrupt Leader'an Nu Sabak Sikhaun Di Shakti Hai
ਲੋਕ ਹੋ ਗੲੇ ਸਿਅਾਣੇ ਹੁਣ....ਅਾਟਾ ਦਾਲ ਬਾਦਲ ਦਾ....ਵੋਟ AAP ਨੁੰ
Lok Ho Gaye Syane Hun..Atta Daal Badal Da...Vote AAP Nu
ਵੇ ਭਾਈ ਹੁਣ ਤਾਂ ਹੱਗਣ ਲੱਗੇ ਵੀ ਡਰ ਲੱਗਦਾ, ਕੀ ਪਤਾ ਉਹਦੇ ਵਿੱਚੋਂ ਵੀ ਸੁਖਬੀਰ ਅੱਧੀ ਮੰਗਲੇ
Ve Bhai Hun Tan Haggan Lage Bhi Dar Lagda, Ki Pata Ohde Vicho Bhi Sukhbir Adhi Mangle
ਭਗਵੰਤ ਮਾਨ ਜਿਹੜੇ ਇਲਾਕੇ ਜਾਂਦਾ ਪਤੰਦਰ ਧਰਨ ਪਾ ਦਿੰਦਾ ਅਕਾਲੀਆਂ ਕਾਂਗਰਸੀਆਂ ਦੇ
Bhagwant Mann Jehde Ilake Ch Janda Patandar Dharn Pa Dinda Akalian, Kaangrasian De
ਗਰਾਰੀ ਹੋਰ ਕੋਈ ਨਾਹ ਨਾਰੇ ਬਸ ਢਾਹੁਣਾ ਚਿੱਟੇ ਵਾਲੇ ਸਾਨ੍ਹ ਨੂੰ ਨੀ ਯਾਰੀ ਤੇਰੇ ਨਾਲ ਆ ਪੱਕੀ ਤੇ ਵੋਟਾਂ ਭਗਵੰਤ ਮਾਨ ਨੂੰ
Garaari Hor Koi Na Naare Bas Dhauna Chitte Wale Saan Nu, Ni Yaari Tere Naal Aa Pakki Te Votan Bhagwant Mann Nu
ਬਈ ਮਾਣਕ ਦਾ ਅਖਾੜਾ ਤੇ ਭਗਵੰਤ ਮਾਨ ਦਾ ਭਾਸ਼ਣ ਜਿੰਨੇ ਵਾਰੀ ਮਰਜੀ ਸੁਣ ਲਓ...! ਜੀ........ ਨੀ... ਅੱਕਦਾ ....!!!!!!!
Bai Manak Da Akhada Te Bhagwant Mann Da Bhashan Jine War Marji Sun Lao...! Jee Nahi Akk Da
ਜਦੋਂ ਸੁਖਬੀਰ ਬਾਦਲ ਜਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਹੈ ਤਾਂ ਅਾਏਂ ਲਗਦਾ, ਜਿਵੇਂ Sunny Leone ਪੰਜਾਬ ਦੀਅਾਂ ਕੁੜੀਅਾਂ ਨੂੰ ਕਹਿ ਰਹੀ ਹੋਵੇ ਕਿ ਭੈਣੋ ਸਿਰ ਤੇ ਚੁੰਨੀ ਲੈ ਕੇ ਰੱਖਿਅਾ ਕਰੋ, ਸ਼ਰਮ ਹੀ ਔਰਤ ਦਾ ਗਹਿਣਾ ਹੁੰਦੀ ਅੈ
Jado Sukhbir Badal Ya Captain Amrinder Singh Punjab De Vikaas Di Gal Karda Hai Tan Aye Lagda, Jiwe Sunny Leone Punjab Diyan Kudian Nu Keh Rahi Howe Ki Bhaine Sir To Chunni Lai Ke Rakheya Karo, Sharam Hi Aurat Da Gehna Hundi Aa
ਵੋਟ ਜਿਹਨੂੰ ਮਰਜੀ ਪਾਓ ਪਰ ਆਪਣੇ ਹੱਕਾਂ ਦੀ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਨੇ
Vote Jihnu Marji Pao Par Aapne Haqan Di Jankaari Jarur Honi Chahidi Hai Kyu Ki Loktantar Ch Lok Wade Ne
ਥੋੜੀ ਕਰ ਲਉ ਉਡੀਕ,ਨੇੜੇ ਆਉਣ ਦੋ ਤਰੀਕ ਐਸੀ ਖਿੱਚਣੀ ਏ ਲੀਕ ,ਪੈਣੀ ਦੂਰ ਤੱਕ ਚੀਕ
ਯਾਰੋ ਖਿੱਚ ਲਓ ਤਿਆਰੀ ਆਪਾਂ ਮੁੱਲ ਤਾਰਨਾ, ਅੱਜ ਦੱਸਣੀ ਏ ਉਹਨਾ ਤਾਂਈ ਸ਼ੇਰ ਦੀ ਔਕਾਤ,
ਜਿਹੜੇ ਗਿੱਦੜਾਂ ਨੇ ਸੋਚਿਆ ਏ ਸ਼ੇਰ ਮਾਰਨਾ..
Thodi Kar Lao Udeek, Nede Aaun Do Tareek Aisi Khichni E Leek, Paini Door Tak Cheek,
Yaaro Khich Lao Tyari Apa Mull Taarna, Ajj Dasni E Ohna Tai Sher Di Aukaat
Jehde Giddran Ne Socheya E Sher Marna
ਬਟਨ ਦੱਬਣ ਤੋਂ ਪਹਿਲਾਂ, ਸੜਕਾਂ 'ਤੇ ਰੁਲਦੇ ਗ੍ਰੰਥ ਸਾਹਿਬ, ਗੀਤਾ ਤੇ ਕੁਰਾਨ ਯਾਦ ਰੱਖਿਓ, ਮੰਡੀਅਾਂ 'ਚ ਰੁਲਦਾ ਹੋੲਿਅਾ ਕਿਸਾਨ ਯਾਦ ਰੱਖਿਓ
Button Daban To Pehla, Sadkan Te Rullde Sri Guru Granth Sahib, Geeta Te Quran Yaad Rakheo, Mandian Ch Rulda Hoya Kisaan Yaad Rakheo