Sunday 8 January 2017

Punjabi Girlish Quotes, Whatsapp and Facebook Status

After Googling some search queries I am going to write Punjabi status for Girls. This is a special post for all Punjabi girls. Punjabi girls are very resourceful and she’ll always jugad for everything in the world. Once Punjabi girl picks up her friends and lover, she’s totally loyal to them till the end. In this post you can find Punjabi Girlish Quotes 2017, Punjabi Girls Shayari, Girls Status in Punjabi language, Whatsapp DP Pics for girls.

Punjabi Girlish Quotes, Whatsapp and Facebook Status

Punjabi Girlish Quotes, Whatsapp Status

ਲੋਕ ਸ਼ੋਰ ਨਾਲ ਜਾਗ ਜਾਂਦੇ ਆ ਸਾਹਬ, ਪਰ ਮੈਨੂੰ ਇੱਕ ਇਨਸਾਨ ਦੀ ਖਾਮੋਸ਼ੀ ਸੋਣ ਨਹੀਂ ਦਿੰਦੀ
Lok Shor Naal Jaag Jande Aa Saheb, Par Mainu Ik Insaan Di Khamoshi Saun Nahi Dindi
ਸਭ ਨੂੰ ਲੋਹੜੀ ਦੀਆਂ ਲੱਖ ਲੱਖ ਵਧਾੲੀਆ । ਡੈਡੀ ਜੀ ਕਹਿੰਦੇ ਨੇ ਧੀਏ ਤੂੰ ਸਭ ਤੋਂ ਅੱਗੇ ਰਿਹਾ ਕਰ।
Sab Nu Lohri Diyan Lakh Lakh Vadhaiyan, Daddy G Kehnde Dhiye Tu Sab To Agge Reha Kar
ਕਹਿੰਦੇ ਨੇ ਵਕਤ ਹਰ ਚੀਜ਼ ਬਦਲ ਦਿੰਦਾ, ਪਰ ਉਹ ਅੱਜ ਵੀ ਨਹੀਂ ਵਿਗੜਿਆ ਤੇ ਮੈਂ ਅੱਜ ਵੀ ਨਹੀਂ ਸੁਧਰੀ
Kehnde Ne Waqt Har Cheez Badal Dinda, Par Oh Ajj Bhi Nahi Vigdeya Te Main Ajj Bhi Nahi Sudri
ਹਰ ਕੁੜੀ ਦਾ ਪਹਿਲਾ ਪਿਆਰ ਉਸਦਾ ਬਾਬੁਲ ਹੁੰਦਾ ਹੈ।
Har Kudi Da Pehla Pyar Usda Babul Hunda
ਤੇਰੇ ਬੁੱਢੇ ਬਾਪ ਕੋਲੋਂ ਤੋਰਿਆ ਨੀਂ ਜਾਣਾ, ਰੋਇਆ ਵੀ ਨੀਂ ਜਾਣਾ ਖੁੱਲ ਕੇ ਬਾਬੁਲ ਤੇਰੇ ਦਾ ਦਿਲ ਕਰੇ ਧੀਏ ਮੇਰੀਏ ਨੀਂ, ਡੋਲੀ ਤੈਨੂੰ ਕਦੇ ਨਾਂ ਚੜਾਵਾਂ
Tere Budhe Baap Kolo Toreya Ni Jana, Roya Bhi Nahi Jana Khul Ke Babul Tere Da Dil Kare Dhiye Meriye Ni, Doli Tenu Kade Na Chadawa
ਸ਼ਰਤ ਸੀ ਰਿਸ਼ਤਿਆਂ ਨੂੰ ਬਚਾਉਣ ਦੀ, ਤੇ ਏਹੀ ਵਜਾਹ ਸੀ ਮੇਰੇ ਹਾਰ ਜਾਣ ਦੀ
Sharat C Rishteyan Nu Bachaun Di, Te Ehi Wajah C Mere Haar Jaan Di
ਕੁਛ ਏਸ ਤਰਾਂ ਉਹ ਮੇਰੀ ਫਿਕਰ ਕਰਦਾ ਹੈ, ਅਨਜਾਣ ਬਣਕੇ ਹੀ ਸਹੀ ਪਰ ਮੇਰਾ ਜ਼ਿਕਰ ਕਰਦਾ ਹੈ
Kuch Es Tarah Oh Meri Fikar Karda Hai, Anjaan Banke Hi Sahi Par Mera Jikar Karda Hai
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਉਂਦਾ ਹੈ ਤਾਂ ਸਮਝ ਲਵੋ ਉਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
Jo Bekasur Hunde Hoye Bhi Tuhanu Manaunda Hai Tan Samjh Lao Oh Tuhanu Hadh To Wadh Chaunda Hai
ਖੁਸ ਤਾਂ ਉਹ ਰਹਿੰਦੇ ਨੇ ਜੋ ਜਿਸਮਾਂ ਨੂੰ ਪਿਆਰ ਕਰਦੇ ਨੇ.....ਰੂਹ ਨਾਲ ਪਿਆਰ ਕਰਨ ਵਾਲਿਆ ਨੂੰ ਤਾਂ ਮੈਂ ਅਕਸਰ ਤੜਫਦੇ ਹੀ ਦੇਖਿਆ ਹੈ..।।!!!
Khush Tan Oh Rehnde Ne Jo Jisman Nu Pyar Karde Ne, Rooh Naal Pyar Karn Waleyan Nu Tan Main Aksar Tadafde Hi Dekheya Hai
ਥੋੜਾ ਬਹੁਤਾ ਰੋਹਬ ਤਾਂ ਜ਼ਰੂਰ ਰੱਖੂਗੀਂ, ਵੇ ਸਾਕ 15 ਜੱਟੀ ਨੇਂ ਮੋੜੇ
Thoda Bahuta Rohb Tan Jarur Rakhungi, Ve Saak 15 Jatti Ne Mode
ਸੱਚਾ ਪਿਆਰ ਤੇ ਜ਼ਿਗਰੀ ਯਾਰ ਪਤਾ ਨਈਂ ਕਿਉਂ ਜ਼ਿੰਦਗੀ ਤੋਂ ਦੂਰ ਚਲੇ ਜਾਂਦੇ ਨੇ...
Sacha Pyar Te Jigri Yaar Pta Nahi Kyu Zindagi To Door Chale Jande Ne
Feel ਓਹਨੂੰ ਵੀ ਤਾਂ ਹੋਇਆ ਹੋਣਾ ਮੇਰਾ Dil ਤੋੜ ਕੇ
Feel Ohnu Bhi Tan Hoya Hona Mera Dil Tod Ke
ਅਸੀ ਦੋਸਤੀ ਦਾ ਹੱਥ ਅੱਗੇ ਵਧਾ ਕੇ ਖੜੇ ਸੀ, ਪਰ ਉਹ ਇੰਨੇ ਬੇਰੁਖੇ ਨਿਕਲੇ ਕਿ ਨਜ਼ਰ ਅੰਦਾਜ਼ ਕਰ ਕੇ ਨਿਕਲ ਗਏ...
Asin Dosti Da Hath Agge Wada Ke Khade C, Par Oh Ene Berukhe Nikle Ki Nazar Andaz Karke Nikal Gaye
ਦੋ ਹੰਝੂਆ ਦੀ ਯਾਰੀ ਨਾਲੋ ਇਕ ਹੰਝੂ ਦੀ ਯਾਰੀ ਚੰਗੀ, ਦਿਲ ਦੀ ਬਾਜੀ ਜਿੱਤਣ ਨਾਲੋ ਦਿਲ ਦੀ ਬਾਜੀ ਹਾਰੀ ਚੰਗੀ...
Do Hanjhuan Di Yaari Naalo Ik Hanjhu Di Yaari Changi, Dil Di Baazi Jittan Naalo Dil Di Baazi Haari Changi
ਖੁਸ਼ੀਆਂ ਭਾਵੇ ਨਿੱਕੀਆਂ ਨੇ ਪਰ ਇਹ ਅਸੀਂ ਆਪ ਕਮਾਈਆਂ ਨੇ ਕਿੰਝ਼ ਜੀਣਾ ਇਸ ਜਗ ਤੇ ਸੱਜਣਾ ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆੲੀਆ ਨੇ....
Khushian Bhawein Nikkian Ne Par Eh Asin Aap Kamaiyan Ne, Kinjh Jeena Is Jagg Te Sajna Eh Aklan Sanu Thokan Kha Ke Ayian Ne
ਕਹਿੰਦਾ ਤੁਸੀਂ ਬਸ Miss ਕਰਦੇ ਰਿਹਾ ਕਰੋ Miss ਤੋਂ Mrs. ਤੁਹਾਨੂੰ ਮੈਂ ਆਪੇ ਬਣਾ ਲਵਾਂਗਾ
Kehnda Tusi Bas Miss Karde Reha Karo, Miss To Mrs. Tuhanu Main Ape Bna Lawaga
ਤੂੰ ਮੇਰੀ ਜ਼ਿੰਦਗੀ ਵਿੱਚ ਹੋਵੇ ਜਾ ਨਾ ਹੋਵੇ ਪਰ ਮੇਰੇ ਦਿਲ ਵਿੱਚ ਹਮੇਸਾ ਰਹੇਗਾ....!!!
Tu Meri Zindagi Vich Howe Ya Na Howe Par Mere Dil Vich Hamesha Rahega
ਕੀ ਰੱਖਾਂ ਮੈ ਅੈਸੇ ਸ਼ਹਿਰ ਵਿੱਚ ਵਫਾ ਦੀ ਨੀਂਹ.. ਜਿੱਥੇ ਲੋਕ ੲਿਸ਼ਕ ਵੀ ਕਰਦੇ ਨੇ..ਪਰ...ਸਲਾਹ ਕਰ ਕੇ..!
Ki Rakha Main Aise Shehar Vich Wafa Di Neeh, Jithe Lok Ishq Bhi Karde Ne Par Salaah Karke
ਜਦ ਤੱਕ ਤੈਨੂੰ ਵੇਖਾਂ ਨਾ ਇਸ ਝੱਲੇ ਦਿਲ ਨੂੰ ਸਕੂਨ ਨਹੀਂ ਮਿਲਦਾ ਜਦ ਦਿਖ ਜਾਵੇ ਸੌਂਹ ਰੱਬ ਦੀ ਵੇ ਇਹ ਬਾਹਲਾ ਖਿਲਦਾ
ਉਮਰਾਂ ਤੱਕ ਸਾਥ ਨਿਭ ਜਾਵੇ ਇਰਾਦੇ ਛੱਡਤੇ ਆ ਰੱਬ ਤੇ ਕਿਉਂਕਿ ਉਹਦੀ ਮਰਜੀ ਤੋਂ ਬਿਨਾਂ ਤਾਂ ਪੱਤਾ ਨੀ ਹਿੱਲਦਾ
Jad Tak Tenu Dekha Na Is Jhalle Dil Nu Sakoon Nahi Milda Jad Dikh Jawe Soh Rabb Di Ve Eh Bahla Khilda,
Umran Tak Sath Nibh Jawe Irade Chad Te Aa Rabb Te Kyu Ki Ohdi Marji To Bina Tan Patta Bhi Nhi Hilda
ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!
Koi Likhne Da Chaa Nahi, Je Tu Padeya Hi Na..Koi Jeon Di Wajah Nahi, Je Pyar Tu Kareya Hi Na
ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ ਕਿਉਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ,
ਰੱਬ ਨੇ ਮੇਨੂੰ ਜਵਾਬ ਦਿੱਤਾ ਤੂੰ ਵੀ ਤਾ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ ॥
Ik Din Main Puch Baitha Rabb Nu Kyu Dushman Banai Baitha Hai Pyar Nu,
Rabb Ne Mainu Jawab Dita Tu Bhi Tan Rabb Banai Baitha Hai Apne Yaar Nu
ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ੲਿਕੱਠੀਆਂ ਹੁੰਦੀਆਂ ਸੀ, ਉਹ ਵੀ ਦਿਨ ਹੁੰਦੇ ਸੀ, ਜਦੋਂ ਸਾਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ
Sare Fikran To Azaad Hunde C Te Khusiyan Ikathian Hundia C, Oh Bhi Din Hunde C, Jado Sanu Bhi Garmian Diyan Chuttian Hundia C
ਸਾਡੇ DIL❤ ਚ ਦਿਮਾਗ ਨੀ ਹੈਗਾ, ਨਹੀਂ ਤਾਂ ਅਸੀਂ ਵੀ ਧੋਖੇ ਕਰਨ ਚ EXPERT ਹੋਣਾ C
Sade Dil Ch Dimag Ni Haiga, Nahi Tan Asin Bhi Dhokhe Karn Ch Expert Hona C
ਮੰਨਿਆ ਮੇਰੇ ਤੋਂ ਦੂਰ ਰਹਿਣਾ ਤੇਰੀ ਮਜਬੂਰੀ ਆ।। ਪਰ ਇਸ ਜਿੰਦ ਨੂੰ ਤੇਰੀ ਦੀਦ ਵੀ ਜਰੂਰੀ ਆ।।
Maneya Mere To Door Rehna Teri Majburi Aa, Par Es Jind Nu Teri Deed Bhi Jaruri Aa
Smile ਸਭ ਤੋਂ ਵਧੀਆ Make Up ਹੈ ਜੋ ਹਰ ਕੁੜੀ ਪਹਿਨ ਸਕਦੀ ਹੈ
Smile Sab To Wadia Make Up Hai Jo Har Kudi Pehn Sakdi Hai
ਮੈਂ ਬਦਲੀ ਨਹੀਂ, ਬਸ ਮੈ ਆਪਣੇ ਆਪ ਨੂੰ ਲੱਭ ਲਿਆ
Main Badli Nahi, Bas Main Apne Aap Nu Labh Laya
ਮੁੰਡੇ ਕੁੜੀਆਂ ਨੂੰ ਇੱਕ ਕਿਤਾਬ ਵਾਂਗ ਸਮਝਦੇ ਨੇਂ, ਜੇ Cover Page ਅੱਖਾਂ ਨੂੰ ਨਹੀਂ ਜਚ ਰਿਹਾ ਤਾਂ ਉਹ ਕਿਤਾਬ ਦੇ ਅੰਦਰ ਕੀ ਹੈ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ
Munde Kudian Nu Ik Kitaab Wang Samjhde Ne, Je Cover Page Akhan Nu Nahi Jach Reha Tan Oh Kitaab De Andr Ki Hai Janan Di Koshish Nahi Karde
ਮੁੰਡੇ ਕਦੇ ਵੀ Realize ਨਹੀਂ ਕਰ ਸਕਦੇ ਕਿ ਇੱਕ ਛੋਟੀ ਜਿਹੀ ਗੱਲ ਕੁੜੀ ਨੂੰ ਕਿੰਨਾ Hurt ਕਰ ਸਕਦੀ ਆ
Munde Kade Bhi Realize Nahi Kar Sakde Ki Ik Chotti Jehi Gal Kudi Nu Kina Hurt Kar Sakdi Aa
ਇਹ ਗੱਲ ਤੂੰ ਮੇਰੇ ਮੂੰਹ ਤੇ ਕਹਿ.....ਨਾ ਕਿ ਆਪਣੇ Status ਦੇ ਨਾਲ
Eh Gal Tu Mere Mooh Te Keh... Na Ki Apne Status De Naal