Sunday 8 January 2017

An Open Letter to Prime Minister Narendra Modi

An Open Letter to Prime Minister Narendra Modi

ਸੇਵਾ ਵਿਖੇ 

ਮੋਦੀ ਸਾਹਿਬ,
ਪ੍ਰਧਾਨ ਮੰਤਰੀ,
         ਭਾਰਤ

ਵਿਸ਼ਾ : ਦੇਸੀ ਘਿਓ ਦੀਆਂ ਪਿੰਨੀਆਂ ਬਣਾਉਣ ਦੀ ਇਜ਼ਾਜ਼ਤ ਸੰਬੰਧੀ 

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਸਰਦੀ ਬਹੁਤ ਹੋ ਰਹੀ ਹੈ ਕੀ ਸਾਨੂੰ ਦੇਸੀ ਘਿਓ ਦੀਆਂ ਪਿੰਨੀਆਂ ਬਣਾਉਣ ਦੀ ਇਜ਼ਾਜ਼ਤ ਹੈ ? ਕਿਰਪਾ ਕਰਕੇ ਦੱਸੋ ਅੱਧਾ ਕਿਲੋ ਦੀਆਂ ਬਣਾ ਸਕਦੇ ਆਂ ਕੇ 400 ਗ੍ਰਾਮ ਦੀਆਂ ? ਇੱਕ ਕਿਲੋ ਦੀਆਂ ਬਣਾਉਣ ਲਈ ਪੈਨ ਕਾਰਡ ਜਾਂ ਕਿਸੇ ID Proof ਦੀ ਜ਼ਰੂਰਤ ਤਾਂ ਨਹੀਂ ਪਊਗੀ ? ਘਰ 'ਚ ਕਿੰਨੀਆਂ ਪਿੰਨੀਆਂ ਰੱਖ ਸਕਦੇ ਆਂ ?

ਪਹਿਲਾ ਈ ਪੁੱਛ ਲੈਣਾ ਚਾਹੀਦੈ ਫੇਰ ਕੋਈ ਟੈਕਸ ਟੂਕਸ ਦਾ ਚੱਕਰ ਪਾ ਦਿਓ ...

ਤੁਹਾਡੇ ਨਿਤ ਦੇ ਬੇਤੁਕੇ ਫੈਸਲਿਆਂ ਤੋਂ ਪ੍ਰੇਸ਼ਾਨ ਇੱਕ ਭਾਰਤ ਵਾਸੀ