Friday, 30 December 2016

Happy New Year #2018 Greetings Application in Punjabi Font

Happy New Year #2018 Greetings Application in Punjabi Font

ਸੇਵਾ ਵਿਖੇ,
           
             ਸਮੂਹ ਦੋਸਤ ਰਿਸ਼ਤੇਦਾਰ,
                  ਆਨਲਾਈਨ ਫਰੈਂਡਸ,
             ਫੇਸਬੁੱਕ ਅਤੇ  ਵਟਸਐਪ।

ਵਿਸ਼ਾ:- ਨਵੇ ਸਾਲ 2018 ਦੇ ਸਬੰਧ ਵਿਚ ।

          ਬੇਨਤੀ  ਕੀਤੀ  ਜਾਂਦੀ  ਹੈ ਕਿ ਤੁਹਾਨੂੰ ਨਵੇਂ ਸਾਲ  ਦੀਆਂ ਬਹੁਤ ਬਹੁਤ  ਮੁਬਾਰਕਾਂ ਹੋਣ। ਨਵਾਂ ਸਾਲ ਤੁਹਾਡੇ ਲਈ ਏਨੀਆਂ ਖੁਸ਼ੀਆ ਲੈ ਕੇ ਆਵੇ ਕਿ ਖੁਸ਼ੀਆ ਨਾਲ ਤੁਹਾਡੀਆਂ ਝੋਲੀਆਂ ਭਰ ਦੇਵੇ। ਵਾਹਿਗੁਰੂ ਜੀ ਕਿਰਪਾ ਕਰਨ ਸਭ ਨੂੰ ਚੜਦੀਕਲਾ, ਤੰਦਰੁਸਤੀ, ਤਰੱਕੀਆਂ, ਆਪਸੀ ਏਕਤਾ, ਸਭ ਨਾਲ ਪਿਆਰ, ਦਿਲੀ ਸਾਂਝ, ਬਖਸ਼ਿਸ਼ ਕਰੇ। ਸਭ ਨਵੇਂ ਸਾਲ ਤੇ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇਈਏ। ਹਰ ਇਕ ਦੋਸਤ, ਮਿੱਤਰ ਰਿਸ਼ਤੇਦਾਰਾਂ, ਸੱਜਣਾਂ ਨੂੰ ਇਕ ਬੇਨਤੀ ਹੈ ਕਿ ਘੱਟੋ ਘੱਟ ਸਵੇਰੇ ਉੱਠਣ ਸਮੇਂ ਤੇ ਰਾਤ ਸੌਣ ਸਮੇਂ ਰੋਟੀ ਖਾਣ ਤੋਂ ਪਹਿਲਾ ਤੇ ਮਗਰੋਂ ਵਾਹਿਗੁਰੂ ਨੂੰ ਯਾਦ ਕਰਕੇ ਉਸ ਦੁਆਰਾ ਦਿੱਤੇ ਇਹਨਾਂ ਖੁਸ਼ੀ ਭਰੇ ਪਲਾਂ ਲਈ ਸ਼ੁਕਰਾਨਾ ਜ਼ਰੂਰ ਕਰੋ ਜੀ। Happy New Year 2018..!


ਤੁਹਾਡਾ ਸ਼ੁਭਚਿੰਤਕ,
       ਗਗਨ ਮਸੌਣ