Friday 9 October 2015

Happy Diwali Status For Whatsapp and Facebook In Punjabi

Diwali is the festival of lights, happiness, love and joy. Today I will be sharing some awesome Happy Diwali status for your Whatsapp and Facebook, Happy Diwali quotes, Diwali Shayari for Facebook and WhatsApp. People love to use Whatsapp and Faceook to interact with each other, so you can also check out some other awesome Punjabi songs status collection and even Ghaint Punjabi Status updates, you will like them too. Below are some of the best Happy Diwali Status, Shayari, Quotes, Messages for Facebook and Whatsapp that you can share with your best friends, boyfriend, girl friend, lover and family members and greet them using your smartphone or PC online.

You Can Check Our Other Sites For Diwali Status:
Happy Diwali Status For Whatsapp and Facebook In Punjabi

Happy Diwali SMS for Facebook & WhatsApp

Diwali Di Light, Kare Sab Nu Delight,
Fado Masti Di Flight Te Karo Masti Full Night
ਦੀਵਾਲੀ ਦੀ ਲਾਈਟ ਕਰੇ ਸਭ ਨੂੰ Delight,
ਫੜੋ ਮਸਤੀ ਦੀ ਫਲਾਇਟ ਤੇ ਕਰੋ ਮਸਤੀ Full ਨਾਈਟ
Sab Nu Diwali Mubarak Howe, Sab De Layi Bahut Sarian Duawan
ਸਭ ਨੂੰ ਦੀਵਾਲੀ ਮੁਬਾਰਕ ਹੋਵੇ, ਸਭ ਦੇ ਲਈ ਬਹੁਤ ਬਹੁਤ ਦੁਆਵਾਂ
Sukh Shanti Thode Jeevan Vich Aawe, Jo Mango Thonu Sab Mil Jawe.. Happy Diwali
ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ
Hasde Hasde Deewe Jagao,
Nawian Khushian Jeevan Vich Lai Aao,
Dukh Dard Sare Bhul Ke,
Sab Nu Apne Gale Lagao
ਹਸਦੇ ਹਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲੈ ਆਓ,
ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ
Apun wishing u a fantastic, Super-duper,
Zabardast, Xtra-badhiya,
Xtra special, Ekdum mast n dhinchak,
Bole to ekdum jhakaas...Happy diwali
ਅਪੁਨ ਵਿਸ਼ਿੰਗ ਯੂ A Fantastic, ਸੁਪਰ-ਡੁਪਰ
ਜਬਰਦਸਤ, ਅੈਕਸਟਰਾ ਵਧੀਆ,
ਅੈਕਸਟਰਾ ਸਪੈਸ਼ਲ, ਇੱਕ ਦਮ ਮਸਤ & ਡਿੰਚਕ
ਬੋਲੇ ਤੋ ਏਕ ਦਮ ਜਕਾਸ...ਹੈਪੀ ਦੀਵਾਲੀ
Diwali night is full of lights, may your life be filled with colors and lights of happiness. Happy Diwali!
ਦੀਵਾਲੀ ਨਾਈਟ ਇਜ਼ ਫੁੱਲ ਆਫ ਲਾਈਟਸ, ਮੇ ਯੂਅਰ ਲਾਈਫ ਬੀ ਫਿੱਲਡ ਵਿਦ Colours and ਹੈਪੀਨਸ..ਦੀਵਾਲੀ ਮੁਬਾਰਕ
Daal Roti Ghar Di, Diwali Amritsar Di
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ
Happy Diwali Heart Touching Message
Sohniye Sadi Kahdi Diwali - Funny Punjabi Status
Aah Lai! Tereyan Ve Laareyan Ch Sohneya, Diwali Ik Hor Lang Gayi
ਆਹ ਲੈ! ਤੇਰਿਆਂ ਵੇ ਲਾਰਿਆਂ 'ਚ ਸੋਹਣਿਆਂ, ਦੀਵਾਲੀ ਇੱਕ ਹੋਰ ਲੰਘ ਗਈ
ਸਾਡੀ ਤੂੰ ਹੀ ਏਂ ਦੀਵਾਲੀ, ਦੀਵੇ ਲਾਉਣ ਵਾਲੀਏ ਨੀਂ
Kite Patake Te Kite Lagi Agg Fulljhadian Nu,
Kite Atishbazi Te Kite Chalaun Bache Ladian Nu,
Aae Rabba Tetho Ehi Dua Karde Aan,
Koi Roke Na Khushi Diyan Ehna Ghadian Nu
ਕੀਤੇ ਪਟਾਕੇ ਤੇ ਕਿਤੇ ਲੱਗੀ ਅੱਗ ਫੁੱਲਝੜੀਆਂ ਨੂੰ,
ਕਿਤੇ ਆਤਿਸ਼ਬਾਜ਼ੀ ਤੇ ਕਿਤੇ ਚਲਾਉਣ ਬੱਚੇ ਲੜੀਆਂ ਨੂੰ,
ਅੈ ਰੱਬਾ ਤੈਥੋਂ ਏਹੀ ਦੁਆ ਕਰਦੇ ਹਾਂ,
ਕੋਈ ਰੋਕੇ ਨਾਂ ਖੁਸ਼ੀ ਦੀਆਂ ਇਹਨਾਂ ਘੜੀਆਂ ਨੂੰ
Kamyabi Kadam Chumdi Rahe,
Khushi Aaspas Ghumdi Rahe,
Naam Ena Faile Ki Kasturi Sharma Jawe,
Laxmi Di Kripa Eni Howe Ki Balaji Bhi Dekhda Reh Jawe
Happy Diwali
ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ
ਦੀਵਾਲੀ ਮੁਬਾਰਕ
Punjabi Sad Status For Diwali Festival
Diwali Diyan Lakh Lakh Mubarkan - 2017
Is Diwali Te Sadi Dua Hai Ki Tuhada Har Supna Pura Hove
Duniya De Uche Pad Tuhade Hon
Shohrat Diyan Bulandian Te Tuhada Naam Howe
Happy Diwali!
ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ
ਹੈਪੀ ਦੀਵਾਲੀ
Tuhanu Sab Nu Suchit Kita Janda Hai Ki Main Diwali De Gift Laine Shuru Kar Dite Ne, Mainu Cash, Credit Card and Cheque Duara Gifts and Money Bhej Sakde O..Happy Diwali
ਤੁਹਾਨੂੰ ਸਭ ਨੂੰ ਸੂਚਿਤ ਕੀਤਾ ਜ਼ਾਦਾ ਹੈ ਕਿ ਮੈਂ ਦੀਵਾਲੀ ਦੇ ਗਿਫਟ ਲੈਣੇ ਸ਼ੁਰੂ ਕਰ ਦਿੱਤੇ ਨੇਂ, ਮੈਨੂੰ ਕੈਸ਼, ਕਰੈਡਿਟ ਕਾਰਡ ਅਤੇ ਚੈੱਕ ਦੁਆਰਾ ਗਿਫਟ ਜਾਂ ਮਨੀ ਭੇਜ ਸਕਦੇ ਹੋ...Happy Diwali
Bai Ji Sareyan Nu Mere Wallo Happy Diwali, Baba Nanak Tuhade Pariwar Nu Khush Rakhe
22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ
Pooja Di Thaali, Rasoi Vich Pakwan,
Vehde Vich Khushian Te Khush Hai Sara Jahan,
Hathan Vich Phuljhadiyan Te Sare Patake Wajaan,
Mubarak Howe Tuhanu DIWALI Meri Jaan
ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ
Deewe Di Roshni Har Vele Tuhadi Life Vich Roshni Dewe,
Baba Nanak Tuhade Kam Vich Barkat Pawe, Tandrusti Dewe,
Tuhade Pariwar Nu Chardi Kala Vich Rakhe,
Is Diwali Te Asin Eho Dua Karde Han
HAPPY DIWALI
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ,
ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ
Ghar De Vehde Vich Rangoli Banai Hai,
Sare Ghar Di Safau Karwai Hai,
Sweets De Dabbeyan Naal Rasoi Bharai Hai,
Dekho Darling Aaj Fer Diwali Ayi Hai
ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ,
ਸਾਰੇ ਘਰ ਦੀ ਸਫਾਈ ਕਰਵਾਈ ਹੈ,
Sweets ਦੇ ਡੱਬਿਆਂ ਨਾਲ ਰਸੋਈ ਭਰਾਈ ਹੈ,
ਦੇਖੋ ਅੱਜ ਫੇਰ ਦੀਵਾਲੀ ਆਈ ਹੈ
Diwali Jado Bhi Aundi E, Meri Akh Bhar Aundi E,
Mile C Gurudware Apa, Eh Yaad Jehi Aundi E
ਦੀਵਾਲੀ ਜਦੋਂ ਵੀ ਆਉਂਦੀ ਏ, ਮੇਰੀ ਅੱਖ ਭਰ ਆਉਂਦੀ ਏ,
ਮਿਲੇ ਸੀ ਗੁਰੂਦੁਆਰੇ ਆਪਾਂ, ਇਹ ਯਾਦ ਜਿਹੀ ਆਉਂਦੀ ਏ
Aao Is Diwali Te Soh Khaiye, Ki Koi Bhi Punjabi Naujawan ya Mutiyar Nasheyan Wall Mooh Nahi Karega... Apne Parents Nu Khush Rakho Te Waheguru Thonu Khush Rakhega (Happy Diwali)
ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ, ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ - ਦੀਵਾਲੀ ਦੀਆਂ ਮੁਬਾਰਕਾਂ
Punjabi 1 Line Status - Happy Diwali
Happy Diwali 2017 Greetings Cards, Whatsapp Wishes, Photos
O Tusi Wasde Raho Pardesio, Thode Naal Wase Punjab... Happy Diwali To All Punjabi's
ਓ ਤੁਸੀਂ ਵੱਸਦੇ ਰਹੋ ਪਰਦੇਸੀਓ, ਥੋਡੇ ਨਾਲ ਵੱਸੇ ਪੰਜਾਬ... ਸਾਰੇ ਪੰਜਾਬੀਆਂ ਨੂੰ ਦੀਵਾਲੀ ਮੁਬਾਰਕ
Bandi Chhor Divas Diyan Sab Nu Lakh Lakh Wadhayian
ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ
Na Sadi Koi Saheli, Na Vohti, Na Sali, Fer Daso Bhla Sadi Kahdi Diwali
ਨਾ ਸਾਡੀ ਕੋਈ ਸਹੇਲੀ, ਨਾ ਸਾਡੀ ਵਹੁਟੀ ਤੇ ਨਾ ਕੋਈ ਸਾਲੀ, ਫੇਰ ਦੱਸੋ ਭਲਾ ਸਾਡੀ ਕਾਹਦੀ ਦੀਵਾਲੀ
Saal Bhar Bhawein Gawandian Nu Mooh Na Dikhao, Par Diwali Wale Din Mithai Khaan Jarur Jao
ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ, ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ
Also Read:
Diwali Diyan Lakh Lakh Mubarkan Hon Ji
Diwali Status, Short Diwali Quotes In Punjabi