Tuesday, 8 November 2016

Funny Rs 500 & Rs 1000 Notes Ban Whatsapp Status Jokes Trolls Facebook DP

Funny Whatsapp Status Jokes Trolls Photos Whatsapp Status FB DP: Today we are here with new article post with Punjabi Funny Rs 500 & 1000 Notes Ban Jokes Trolls Pics Photos SMS Whatsapp Status Messages. Indian government (PM Narendra Modi governance) had announced that all old currency of Rs 500 and 100 has been banned. These Funny Jokes On Rs 500 And Rs 1,000 Notes Will Calm You Down In Case You Are Freaking Out.

New Rs 2000 and Rs 500 Note

Funny Rs 500 & Rs 1000 Notes Banned Trolls

Do You Know ਕੇ ਮੋਦੀ ਨੇਂ ਤਾਂ ਅੱਤ ਕਰਤੀ, Do You Know ਬਲੈਕ ਮਨੀ ਬੰਦ ਕਰਤੀ
Do You Know Ke Modi Ne Tan Att Karti, Do You Know Black Money Band Karti
ਕੱਲ ਪਾਕਿਸਤਾਨੀ ਦਾ ਫੋਨ ਆਇਆ । ਕਹਿੰਦਾ ਤੁਸੀਂ ਹੁਣ ਤਾਂ ਝੋਨਾ ਵੀ ਵੱਢ ਲਿਆ । ਕਣਕ ਵੀ ਬੀਜ ਲਈ । ਹੁਣ ਲੜੀਏ ।।ਮੈਂ ਕਿਹਾ ਸਾਲਿਆ ਨੋਟ ਤੇਰਾ ਬੁੜਾ ਬਦਲਾਊ ।
Kal Pakistani Da Phone Aya, Kehnda Tusi Hun Tan Jhona Bhi Wad Laya, Kanak Bhi Beej Layi...Hun Ladiye?? Main Keha Saleya Note Tera Buda Badlau
ਮੈਂ ਹੈਰਾਨ ਹਾਂ ਕਿ ਕੋਈ ਵੀ ਪਤੀ ਆਪਣੀ ਪਤਨੀ ਤੋਂ ਪੈਸੇ ਨਹੀਂ ਕਢਵਾ ਸਕਿਆ ਪਰ ਇੱਕ ਛੜਾ ਬੰਦਾ ਸਭ ਦੀਆ ਪਤਨੀਆ ਤੋਂ ਪੈਸੇ ਕਢਵਾ ਗਿਆ।
Main Haian Han Ki Koi Bhi Pati Apni Patni To Paise Ni Kadwa Sakeya, Par Ik Shada Banda Sabh Diyan Patnia To Paise Kadwa Gaya 
ਬੈਂਕਾਂ ਦੇ ਬਾਹਰ ਨੋਟਿਸ ਲਗਾ ਦਿੱਤੇ ਗੲੇ ਨੇਂ, ਮੂਲੀ ਅਾਲੇ ਪਰੌਠੇ ਖਾ ਕੇ ਲਾੲੀਨ 'ਚ ਨਾ ਲੱਗੋ
Bank De Bahar Notice Lga Dite Gaye Ne, Mooli Wale Pranthe Kha Ke Line Ch Na Lago
ਦੇਸ਼ ਦੀ ਹਰ ਅੌਰਤ ਮੋਦੀ ਨੂੰ ਗਾਲਾਂ ਦੇ ਰਹੀ ਆ, ਦੱਬੇ ਹੋਏ ਪੈਸੇ ਕਿੰਨੇ ਨੇਂ ਅੱਜ ਪਹਿਲੀ ਵਾਰ ਪਤੀ ਨੂੰ ਦੱਸਣਾ ਪੈ ਰਿਹਾ
Desh Di Har Aurat Modi Nu Gaala De Rahi Aa, Dabbe Hoye Paise Kine Ne,,, Ajj Pehli War Pati Nu Dasna Pai Reha 
ਜਿਵੇਂ ਤਿਵੇਂ ਜੀਓ ਦੀ ਲਾਈਨ ਚੋਂ ਨਿਕਲੇ ਸੀ, ਹੁਣ ਬੈਂਕ ਦੀ ਲਾਈਨ 'ਚ ਲੱਗਣਾ ਪਊ 
Jiwe Tiwe Karke Jio Di Line Cho Nikle C, Par Hun Bank Di Line Ch Lagna Pau 
ਵਾਹ ਓਏ ਮੋਦੀ! ਵੋਟ ਵੀ ਲੈ ਗਿਆ ਤੇ ਨੋਟ ਵੀ
Wah Oye Modi! Vote Bhi Lai Gaya Te Note Bhi
1000 ਅਤੇ 500 ਦਾ ਨੋਟ ਬੈਨ ਹੋ ਗਿਆ ਰਾਤੋੰ ਰਾਤ ਇੰਡੀਆ ਮੋਦੀ ਦਾ ਫੈਨ ਹੋ ਗਿਆ 
1000 Atte 500 Da Note Ban Ho Gaya Raato Raat India Modi Da Fan Ho Gaya
9/11 ਅਮਰੀਕਾ ਹਿੱਲ ਗਿਆ ਸੀ ਤੇ ਅੱਜ 9/11 ਭਾਰਤ ਹਿੱਲ ਗਿਆ
9/11 America Hill Gaya C Te Ajj 9/11 India Hill Gaya
ਅੱਜ ਰਾਤ ਜਿਸ ਘਰ ਦੀ ਲਾਈਟ ਚੱਲਦੀ ਦਿਖੇ ਤਾਂ ਸਮਝ ਲਿਓ ਨੋਟਾਂ ਦੀ ਗਿਣਤੀ ਚੱਲ ਰਹੀ ਆ
Ajj Raat Jis Ghar Di Light Chaldi Dikhe Tan Samjh Leo Notan Di Ginti Chal Rahi Aa
ਕੱਲ ਤੋਂ ਵਿਆਹ ਵਿੱਚ Rs 1000 ਅਤੇ Rs 500 ਸ਼ਗਨ ਪਾਉਣ ਵਾਲਿਆਂ ਦੇ ਕੁੱਟ ਵੀ ਪੈ ਸਕਦੀ ਹੈ....!
Kal To Viah Vich Rs 1000 & Rs 500 Shagun Paun Waleyan De Kutt Bhi Pai Sakdi Hai
ਅਾਹ ਕੰਮ ਦੀ ਤਾਂ ਮੋਦੀ ਦੀ ਤਰੀਫ ਕਰਨੀ ਬਣਦੀ ਹੈ ਬਾਦਲ ਕਿਅਾਂ ਨੂੰ ਰਾਤ ਦੀ ਨੀਂਦ ਨੀ ਅਾੲੀ ਹੋਣੀ ਜਿਹੜਾ ਦੋ ਨੰਬਰ ਦਾ ਪੈਸਾ ਵੋਟਾਂ ਚ ਵੰਡਣਾ ਸੀ ਸਭ ਮਿੱਟੀ ਹੋ ਗਿਅਾ
Aah Kam Di Tan Modi Di Tareef Karni Bandi Hai Badal Keya Nu Raat Di Neend Ni Ayi Honi Jehda 2 Number Da Paisa Votan Ch Wandna C Sab Mitti Ho Gaya
ਜੇ ਅੱਜ ਪੰਜਾਬ ਪੁਲਿਸ ਕਿਸੇ ਨੂੰ ਵੀ ਰੋਕੇ ਜਲਦੀ ਨਾਲ Rs 500 ਦਾ ਨੋਟ ਕੱਢ ਕੇ ਮੱਥੇ ਮਾਰਿਓ ਗੱਲਾਂ ਨਹੀਂ ਸੁਨਣੀਆਂ ਹੁਣ
Je Ajj Punjab Police Kise Nu Roke Jaldi Naal 500 Da Note Kad Ke Mathe Mareo Gallan Nahi Sun Niya Hun
ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ ਪੁਲਿਸ ਵਾਲਿਆਂ ਨੇ ਫੜ ਲਿਆ, ਮੈਂ Rs 500 ਦਾ ਨੋਟ ਦੇ ਦਿੱਤਾ,, ਪੁਲਿਸ ਵਾਲਾ ਕਹਿੰਦਾ ਬਾਈ ਬਣਕੇ 100 ਹੀ ਦੇ ਦੇ
Hune Hune Kahli Ch Red Light Tappi Gayi Police Waleyan Ne Fad Laya, Main 500 Da Note De Dita..Police Wala Kehnda Bai banke 100 Hi De De
ਪਹਿਲਾਂ ਲੋਕ ਗੁਲਾਬੀ ਹੋਂਠ ਪਿੱਛੇ ਭੱਜਦੇ ਸੀ, ਤੇ ਹੁਣ ਗੁਲਾਬੀ ਨੋਟ ਪਿੱਛੇ
Pehla Lok Gulabi Honth Piche Bhajde C, Te Hun Gulabi Note Piche

ਇੱਕ ਜ਼ਰੂਰੀ ਬੇਨਤੀ:- ਸਭ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜ਼ਾਂਦੀ ਹੈ ਕਿ ਕਿਸੇ ਸਬਜ਼ੀ ਵਾਲੇ, ਠੇਲੇ ਵਾਲੇ, ਰਿਕਸ਼ੇ ਵਾਲੇ ਨਾਲ 500 ਜਾਂ 1000 Rs ਦੇ ਨੋਟ ਨਾਂ ਬਦਲੇ ਜਾਣ, ਕਿਉਂਕਿ ਹੋ ਸਕਦਾ ਹੈ ਉਹ ਇਸ ਤੋਂ ਜਾਣੂ ਨਾ ਹੋਣ ਜਾਂ ਉਹਨਾਂ ਕੋਲ ਬੈਂਕ ਖਾਤਾ ਨਾ ਹੋਵੇਇਹ ਉਹਨਾਂ ਲਈ ਨੁਕਸਾਨ ਵਾਲੀ ਗੱਲ ਹੈ...ਇਹ ਮੈਸੇਜ਼ ਸਭ ਨੂੰ ਭੇਜੋ ਤਾਂ ਜੋ ਕਿਸੇ ਗਰੀਬ ਦੀ ਗਰੀਬਮਾਰੀ ਨਾ ਹੋ ਜਾਵੇ..

Funny Rs 500 & Rs 1000 Notes Photos, DP

Funny Rs 500 & Rs 1000 Notes Photos, DP

Funny Rs 500 & Rs 1000 Notes Photos, DP

Funny Rs 500 & Rs 1000 Notes Photos, DP