Tuesday 7 January 2014

Jado Di India Vich "Facebook" Ayi E

ਜਦੋਂ ਦੀ ਭਾਰਤ ਚ "Facebook" ਆਈ ਏ
.
.
ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ
.
.
.
.
.
1. ਹੁਣ ਸੜਕਾਂ ਤੇ ਝਗ਼ੜੇ ਘੱਟ,
ਪੇਜ਼ਾਂ 'ਚ ਵਾਧੂ ਲੜਾਈ ਹੁੰਦੀ ਏ "
.
.
2. ਜੋੜੇ ਹੁਣ ਪਾਰਕਾਂ ਚ ਨਹੀਂ ਸਗੋ
ਇਨਬਾਕਸ 'ਚ ਮਿਲਦੇ ਨੇ
.
.
ਅਤੇ ਪੱਪੀ ਅਤੇ ਫਿਲੀੰਗ ਦੀ ਥਾਂ ਇਹ ਕੁੱਝ
ਜਾਹੀਰ ਕਰਦੇ ਨੇ "
.
.
Muahhh
Ha Ha He He...
Rofl (Rolling On the Floor)
Lolz Lmao
ਆਦਿ "!
.
.
3. ਹੁਣ ਰਾਜ਼ਨੀਤੀਕ ਮੁੱਦੇ Facebook 'ਚ ਆ ਗਏ
ਨੇ .. " .
.
.
4. ਮੁੰਡੇ ਹੁਣ Bus Stand ਤੇ ਨਹੀਂ ਸਗੋ, ਪੇਜ਼ਾਂ ਤੇ
ਕੁੜੀਆਂ ਛੇੜਦੇ ਨੇ "
.
.
.
5. ਜਿਹੜੇ ਮਾਂ ਦੇ ਲਾਲ ਨੇ ਕਦੀ ਆਪਣੀ ਭੈਣ
ਦੀ ਇੱਜ਼ਤ ਨਹੀਂ ਕੀਤੀ ਉਹ ਵੀ ਸਾਲੇ ਇਥੇ
ਨਕਲੀ ਭੈਣਾਂ ਬਣਾ ਕੇ ਆਪਣੇ ਯਾਰਾਂ ਨਾਲ ਈ
ਲੜੀ ਜਾਂਦੇ ਨੇ "
.
.
6. ਜਿਹੜੇ ਵਿਚਾਰੇ ਨੇ ਕਦੀ ਅਸਲੀਅਤ 'ਚ
ਕੋਈ ਕੁੜੀ ਨਾਲ ਮੂੰਹ ਤੇ ਗੱਲ
ਵੀ ਨਾਂ ਕੀਤੀ ਹੋਵੇ
.
.
ਉਹ ਵੀ ਇਥੇ ਪੰਜ ਪੰਜ ਟਿਕਾਈ ਫਿਰਦਾ ਏ
"
.
.
.
ਜੈ ਹੋ Facebook ਬਾਬਾ

Mobile Version
Jado Di India Vich "Facebook" Ayi E,
.
.
Bahut Sare Changes Hoye Ne
.
.
.
.
.
1. Hun Road Te Jhagde Ghat,
Pages Vich Vadhu Ladai Hundi Aa
.
.
2. Jode Hun Parkan Vich Nahi,
Sagon Inbox Vich Milde Ne
.
.
And Pappi and Feeling Di Tha
Eh Kuch Zahir Karde Ne
.
.
Muahhh
Ha Ha He He...
Rofl (Rolling On the Floor)
Lolz Lmao
Etc "!
.
.
3. Hun Politics Mudde Facebook Ch Aa Gaye Ne
.
.
.
4. Munde Hun Bus Stand Te Nahi Sago, Pages Te
Kudian Ched De Ne"
.
.
.
5. Jehde Maa De Laal Ne Kade Apni Bhain
Di Izzat Nahi Kiti Oh Bhi Sale Ethe
Nakli Bhaina Bna Ke Apne Yaaran Naal E
Ladi Jande Ne "
.
.
6. Jehde Vichare Ne Kade Asliyat Vich
Koi Kudi Naal Mooh Te Gal
Bhi Na Kiti Howe
.
.
Oh Bhi Ethe 5-5 Tikai Firda E
"
.
.
.
Jai Ho Facebook Baba