Monday, 20 January 2014

Facebook 80% Dhokha 10% Yakeen

Facebook 80% Dhokha 10% Yakeen
ਫੇਸਬੁੱਕ 80% ਧੋਖਾ 10% ਯਕੀਨ,
10% ਕੋਈ ਗਰੰਟੀ ਨਹੀਂ,
ਅੱਗੇ ਮੁਂਡਾ ਹੈ ਕਿ ਕੁੜੀ
ਫਿਰ ਵੀ ਦੁਨੀਆ ਪਾਗਲ ਹੋ ਗਈ
ਫੇਸਬੁੱਕ ਤੇ ਮੁੰਡੇ ਮੁੰਡਿਆਂ ਨੂੰ
ਬੇਵਕੂਫ ਬਣਾ ਰਹੇ ਆ
ਕੁੜੀ ਦੇ ਨਾਂ ਵਾਲੀ ID ਤੇ
ਇੰਝ REQUEST ਆਉਦੀ ਆ
ਜਿਵੇ ਸਾਉਣ ਮਹੀਨੇਂ
ਬਿਨਾ ਦੱਸੇ ਮੀਂਹ ਆ ਜਾਂਦਾ ਆ

Mobile Version
Facebook 80% Dhokha 10% Yakeen,
10% Koi Guarantee Nahi,
Agge Munda Hai Ki Kudi,
Fir Bh Dunia Pagal Ho Gayi,
Facebook Te Munde Mundeya Nu
Bewkuf Bna Rahe Aa
Kudi De Naa Wali Id Te
Injh Request Aundi Aa,
Jiwe Saun Mahine
Bina Dase Meenh Aa Janda Aa