Thursday, 19 June 2014
Monday, 21 January 2013
ਸਹੇਲੀ ਕਹਿੰਦੀ ਛੇਤੀ ਛੇਤੀ Online ਹੋ ਜਾ
Author: Gagan Masoun | Monday, January 21, 2013 |
ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ ਹੁਣ
ਰਾਤ ਨੂੰ ਫਿਰ ਸੌਣਾ ਹੁੰਦਾ ਏ,
ਰਾਤ ਨੂੰ ਫਿਰ ਸੌਣਾ ਹੁੰਦਾ ਏ,
ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾਂ ਉੱਠਿਆ ਕਰ ਮੈਂ
ਸੁਪਨੇ ਚ ਆਉਣਾ ਹੁੰਦਾ ਏ,
ਬਾਪੂ ਕਹਿੰਦਾ ਮੈਂ ਚੱਲਿਆ ਖੇਤਾਂ 'ਚ ਤੂੰ ਵੀ ਆਂਜ਼ੀ
ਤੇ ਸਹੇਲੀ ਕਹਿੰਦੀ ਅੱਜ ਮੈਨੂੰ ਆਕੇ Shopping ਕਰਾਂਜੀਂ
ਦੁਪਿਹਰ ਨੂੰ ਬਾਪੂ ਫੋਨ ਕਰਕੇ ਕਹਿੰਦਾ ਪੁੱਤ,
ਮੇਰੀ ਰੋਟੀ ਲੈ ਕੇ ਨੀਂ ਆਇਆ,
ਤੇ ਇੱਧਰ ਸਹੇਲੀ ਕਹਿੰਦੀ ਅੱਜ ਤੂੰ ਮੈਨੂ Pizza ਨੀ ਖਵਾਇਆ
ਘਰ ਆਏ ਤੋਂ ਬਾਪੂ ਕਹਿੰਦਾ,
ਕੰਜਰਾ ਤੂੰ ਖੇਤਾਂ 'ਚ ਮੈਨੂੰ ਭੁੱਖਾ ਮਾਰਤਾ ਅੱਜ
ਕੰਜਰਾ ਤੂੰ ਖੇਤਾਂ 'ਚ ਮੈਨੂੰ ਭੁੱਖਾ ਮਾਰਤਾ ਅੱਜ
ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂੰ ਕੱਲ ਨੂੰ ਲਾਉ ਰਗੜਾ
ਤੂੰ ਸਸਤੇ 'ਚ ਹੀ ਸਾਰਤਾ ਅੱਜ,
ਤੂੰ ਸਸਤੇ 'ਚ ਹੀ ਸਾਰਤਾ ਅੱਜ,
ਸ਼ਾਮ ਨੂੰ ਬਾਪੂ ਕਹਿੰਦਾ ਅੱਜ ਕੱਖ ਲਿਆ ਮੱਝਾਂ ਵਾਸਤੇ,
ਨਹੀਂ ਤਾਂ ਕੱਢਦੂੰ ਤੇਰੇ ਵਲ,
ਤੇ ਸਹੇਲੀ ਕਹਿੰਦੀ ਮੇਰੇ ਨਾਲ ਹੁਣੇ ਕਰ ਫੋਨ ਤੇ ਗੱਲ,
ਰਾਤੀ ਬਾਪੂ ਕਹਿੰਦਾ ਪੁੱਤ ਰੋਟੀ ਬਣਗੀ ਖਾ ਲੈ ਆ ਕੇ ਜਲਦੀ
ਤੇ ਸਹੇਲੀ ਕਹਿੰਦੀ ਹਾਲੇ 7 ਵੱਜੇ ਨੇਂ,
ਹੁਣੇ ਤੋਂ ਤੇਰੇ ਢਿੱਡ 'ਚ ਅੱਗ ਬਲਦੀ,
ਹੁਣੇ ਤੋਂ ਤੇਰੇ ਢਿੱਡ 'ਚ ਅੱਗ ਬਲਦੀ,
ਬਾਪੂ ਕਹਿੰਦਾ ਪੁੱਤ ਰਾਤ ਬੜੀ ਹੋਗੀ ਹੁਣ ਸੌ ਜਾ,
ਤੇ ਸਹੇਲੀ ਕਹਿੰਦੀ ਛੇਤੀ ਛੇਤੀ Online ਹੋ ਜਾ,
ਬਾਪੂ ਕਹਿੰਦਾ ਜੇ ਤੂੰ ਮੋਬਾਇਲ ਨਾਂ ਛੱਡਿਆ ਮੈਂ ਤੇਰੀ ਲੱਤ ਵੱਡ ਦੂੰ,
ਤੇ ਸਹੇਲੀ ਕਹਿੰਦੀ ਜੇ ਤੂੰ Online ਨਾ ਹੋਇਆ ਤਾਂ ਮੈਂ ਤੈਨੂ ਛੱਡ ਦੂੰ,
ਬਾਪੂ ਕਹਿੰਦਾ ਏਹਨੂ Facebook ਨੂੰ ਅੱਗ ਲਾਦੇ,
ਤੇ ਸਹੇਲੀ ਕਹਿੰਦੀ ਕੋਈ ਘੈਂਟ ਜਿਹਾ Status ਪਾ ਦੇ,
ਹੁਣ ਦੱਸੋ ਬੰਦਾ ਜਾਵੇ ਤਾਂ ਕਿੱਧਰ ਜਾਵੇ,
ਇੱਕ ਤਾਂ ਸਾਡਾ ਬਾਪੂ ਢੀਠ,
ਉਤੋ ਕਮਲੀ ਸਹੇਲੀ ਸਿਰ ਖਾਵੇ
Sunday, 20 January 2013
Saturday, 19 January 2013
ਬੱਤੀਆ ਬੁਝਾ ਲੋ ਜੀ
Author: Gagan Masoun | Saturday, January 19, 2013 |
ਜੁੱਤੇ ਚੱਪਲਾਂ ਲਾਹ ਲੋ ਜੀ,
ਤੇਲ ਡਾਗਾਂ ਨੂੰ ਲਾ ਲੋ ਜੀ,
ਹਨੀ ਜੈਜੀ ਨੂੰ ਲੰਬਾ ਪਾ ਲੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ...
ਬੱਤੀਆਂ ਬੁਝਾ ਲੋ ਹੋਏ,
ਜੁੱਤੇ ਚੱਪਲਾਂ ਲਾਹ ਲੋ ਹੋਏ
ਤੇਲਾ ਡਾਗਾਂ ਨੂੰ ਲਾਲੋ ਹੋਏ
ਦਾ ਛੱਤਰ ਪਰੇਡ ਗੋਇੰਗ ਹੋਟ...
ਵੱਜਦੇ ਨੇ ਮੁੱਕੇ ਯਾਰੋ ,
ਯੋ ਯੋ ਦੀ ਬੀਟ ਤੇ ,
ਨਿਕਲੀਆਂ ਚੀਕਾਂ ਫਿਰ ਜੀ,
ਜੁੱਤਿਆਂ ਦੀ ਹੀਟ ਤੇ,
ਲੋਕੀਂ ਵੀ ਹਸਦੇ ਯਾਰੋ,
ਯੋ ਯੋ ਦੇ ਸੀਂਡ ਤੇ,
ਬੱਤੀਆਂ ਬੁਝਾ ਲੋ ਹੋਏ,
ਜੁੱਤੇ ਚੱਪਲਾਂ ਲਾਹ ਲੋ ਹੋਏ
ਤੇਲਾ ਡਾਗਾਂ ਨੂੰ ਲਾਲੋ ਹੋਏ
ਦਾ ਛੱਤਰ ਪਰੇਡ ਗੋਇੰਗ ਹੋਟ...
ਟੁੱਟੇ ਛਿੱਤਰ ਮਗਾ ਲੋ ਜੀ ,
ਅੱਧੇ ਪੈਸੇ ਪਾ ਲੋ ਜੀ ,
ਮੋਚੀ ਨੂੰ ਮਨਾ ਲੋ ਜੀ ,
ਗਲ ਹਾਰ ਛਿੱਤਰਾਂ ਦਾ ਪਾਦੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ...
Friday, 30 November 2012
Thursday, 29 November 2012
Thursday, 15 November 2012
Saturday, 10 November 2012
ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ
Author: Gagan Masoun | Saturday, November 10, 2012 |
ਗੋਹਾ ਚੱਕ ਕੇ ਧਾਰ ਕੱਢਣੀ ਬੇਬੇ ਹੋਈ ਬਿਮਾਰ,
ਵੇ ਚੰਡੀਗੜ੍ਹ ਵਾਲ਼ਿਆ ਹੁਣ ਨੀ ਮੁੜ ਦੀ ਨਾਰ,
ਹੁਣ ਤੱਕ ਘਰ ਦਾ ਕੰਮ ਜੋ ਸਾਰਾ ਨਾਲ ਦਲੇਰੀ ਕੀਤਾ ਮੈਂ,
ਜਦੋਂ ਬੇਬੇ ਮੰਜੇ ਤੇ ਪੈ ਗੀ ਪਾਣੀ ਦਾ ਘੁੱਟ ਨਾ ਪੀਤਾ ਮੈਂ,
ਇੱਕ ਤਾਂ ਤੇਰੀ ਯਾਦ ਸਤਾਵੇ ਦੂਜਾ ਇਹ ਘਰ ਵਾਰ
ਵੇ ਚੰਡੀਗੜ੍ਹ ਵਾਲ਼ਿਆ.........................
ਕੋਠੇ ਉੱਤੇ ਮਿਤਰਾ ਮੈਂ ਵਾਲ ਸੁਕਾ ਕੇ ਬੈਠੀ ਸੀ,
ਮਿਸ ਪੂਜਾ ਦੇ ਗੀਤਾਂ ਮੈਂ ਦੀ ਸੀ ਡੀ ਲਾ ਕੇ ਬੈਠੀ ਸੀ,
ਓਹ ਦੇ ਗੀਤਾ ਦਿਲ ਖੁਸ਼ ਕੀਤਾ ਵੱਸਦੀ ਰਹੇ ਮੁਟਿਆਰ,
ਵੇ ਚੰਡੀਗੜ੍ਹ ਵਾਲ਼ਿਆ.................
Saturday, 3 November 2012
Tuesday, 16 October 2012
Tuesday, 2 October 2012
Monday, 1 October 2012
ਜਿਹੜਾ ਮਾਰਿਆ Comment ਤੇਰਾ ਚੰਗਾ ਨੀਂ ਤਰੀਕਾ
Author: Gagan Masoun | Monday, October 01, 2012 |
ਕੁੜੀ - ਲੱਗਦਾ ਏ ਸ਼ਹਿਰੋਂ ਤੇਰਾ ਪਿੰਡ ਹੋਣਾ ਨੇੜੇ,
ਤੇਲ 25 ਦਾ ਪਵਾ ਕੇ 50 ਲਾਉਣਾ ਏਂ ਤੂੰ ਗੇੜੇ,
ਮੇਲੇ ਵਿੱਚੋਂ ਲੈ ਕੇ ਫਿਰੇ ਲਾਈ ਐਨਕਾਂ,
ਵੇ ਉੱਤੋਂ ਬਟਨ ਵੀ ਖੁੱਲੇ,
ਕਿਸ਼ਤਾਂ ਦੇ ਉੱਤੇ ਲੈ ਕੇ Platina ਮੁੰਡਿਆਂ,
ਵੇ ਪੱਟੇ ਜਾਂਦੇ ਨੀਂ ਪਟੋਲੇ
ਮੁੰਡਾ - ਜਿਹੜਾ ਮਾਰਿਆ Comment ਤੇਰਾ ਚੰਗਾ ਨੀਂ ਤਰੀਕਾ,
35 ਕਿੱਲੇ ਆ ਜ਼ਮੀਨ ਵੀਰ ਰਹਿੰਦਾ ਏ ਕਨੇਡਾ,
ਡੰਗ ਅੜੇ ਥੁੜੇ ਵਿੱਚ ਵੀ ਬੈਂਕ ਦਾ ਸਾਰ ਦਿੰਨੇ ਆਂ,
ਬੁਲੇਟ ਤੇ ਬੈਠਣ ਵਾਲੀ ਤੂੰ ਲੱਗਦੀ ਨੀਂ,
ਏਸੇ ਕਰਕੇ ਇਹਦੇ ਤੇ ਗੇੜਾ ਮਾਰ ਦਿੰਨੇ ਆਂ
Sunday, 30 September 2012
Monday, 24 September 2012
ਪੱਪੂ Rocked, ਫੇਸਬੁੱਕ Shocked
Author: Gagan Masoun | Monday, September 24, 2012 |
ਪੱਪੂ ਵਾਰ ਵਾਰ ਆਪਣਾ ਫੇਸਬੁੱਕ ਦਾ ਪਾਸਵਰਡ ਭੁੱਲ ਜ਼ਾਂਦਾ ਸੀ,
ਉਸਨੇ ਸੋਚਿਆ ਮੈਂ ਫੇਸਬੁੱਕ ਦਾ ਪਾਸਵਰਡ ਕੀ ਰੱਖਾਂ ਜੋ ਕਦੇ ਨਾਂ ਭੁੱਲਾਂ,
ਉਸਨੇ ਪਾਸਵਰਡ ਰੱਖਿਆ "Incorrect",
ਹੁਣ ਜ਼ਦੋਂ ਵੀ ਉਹ ਗਲਤ ਪਾਸਵਰਡ ਭਰਦਾ,
ਫੇਸਬੁੱਕ ਉਸਨੂੰ ਖੁਦ ਦੱਸ ਦਿੰਦੀ,
Your ਪਾਸਵਰਡ Is "Incorrect"
ਪੱਪੂ Rocked, ਫੇਸਬੁੱਕ Shocked
Sunday, 23 September 2012
Wednesday, 12 September 2012
Monday, 3 September 2012
Monday, 20 August 2012
Monday, 23 July 2012
Friday, 13 July 2012
Subscribe Us
Popular Posts
- Best Truck Driver Punjabi Whatsapp Status, Truck Drivers Shayari
- Ik Var Kise Pind Ch Viah Mauke
- ਜਾਣ ਜਾਣ ਲੰਘੇ ਛਣਕਾ ਕੇ ਕਾਹਤੋਂ ਚੂੜੀਆਂ
- Best Punjabi Shayari Lines, Short Punjabi Quotes For Whatsapp
- Satinder Sartaj Roohan Wala Geet Lyrics - ਰੂਹਾਂ ਵਾਲਾ ਗੀਤ
- Sad Punjabi Status For Whatsapp and Instagram
- Sachiyan Te Desi Gallan Punjabi Status
- Sidhu Moose Wala | Punjabi Whatsapp Status | Quotes | Shayari and Poetry | Songs Lyrics
- Mainu Data Sab Kuj Dita
- Punjabi Gadar Status For Whatsapp, Facebook, Instagram


















