Monday, 1 October 2012

ਜਿਹੜਾ ਮਾਰਿਆ Comment ਤੇਰਾ ਚੰਗਾ ਨੀਂ ਤਰੀਕਾ

Munda Te Kudi
ਕੁੜੀ - ਲੱਗਦਾ ਏ ਸ਼ਹਿਰੋਂ ਤੇਰਾ ਪਿੰਡ ਹੋਣਾ ਨੇੜੇ,
ਤੇਲ 25 ਦਾ ਪਵਾ ਕੇ 50 ਲਾਉਣਾ ਏਂ ਤੂੰ ਗੇੜੇ,
ਮੇਲੇ ਵਿੱਚੋਂ ਲੈ ਕੇ ਫਿਰੇ ਲਾਈ ਐਨਕਾਂ,
ਵੇ ਉੱਤੋਂ ਬਟਨ ਵੀ ਖੁੱਲੇ,
ਕਿਸ਼ਤਾਂ ਦੇ ਉੱਤੇ ਲੈ ਕੇ Platina ਮੁੰਡਿਆਂ,
ਵੇ ਪੱਟੇ ਜਾਂਦੇ ਨੀਂ ਪਟੋਲੇ

ਮੁੰਡਾ - ਜਿਹੜਾ ਮਾਰਿਆ Comment ਤੇਰਾ ਚੰਗਾ ਨੀਂ ਤਰੀਕਾ,
35 ਕਿੱਲੇ ਆ ਜ਼ਮੀਨ ਵੀਰ ਰਹਿੰਦਾ ਏ ਕਨੇਡਾ,
ਡੰਗ ਅੜੇ ਥੁੜੇ ਵਿੱਚ ਵੀ ਬੈਂਕ ਦਾ ਸਾਰ ਦਿੰਨੇ ਆਂ,
ਬੁਲੇਟ ਤੇ ਬੈਠਣ ਵਾਲੀ ਤੂੰ ਲੱਗਦੀ ਨੀਂ,
ਏਸੇ ਕਰਕੇ ਇਹਦੇ ਤੇ ਗੇੜਾ ਮਾਰ ਦਿੰਨੇ ਆਂ