Monday, 1 October 2012

ਅਗਲੇ ਜਨਮਾਂ ਤੇ ਪਹੁੰਚ ਜਾਣੀ ਫੇਰ ਆਪਣੀ ਕਹਾਣੀ

Sochan Terian Ne
ਸੋਚਾਂ ਤੇਰੀਆਂ ਵੇ, ਫਿਕਰਾਂ ਤੇਰੀਆਂ ਨੇਂ,
ਤੇਰੀ ਯਾਦ 'ਚ ਗੁਜ਼ਾਰੇ ਇੱਕ ਪਇੱਕ ਪਲ ਯਾਰਾ,
ਦੁੱਖ ਸਹਿ ਲੈਣਾ, ਚੁੱਪ ਰਹਿ ਲੈਣਾ,
ਪਰ ਮੈਂ ਸਕਦੀ ਨੀ ਤੇਰਾ ਵਿਛੋੜਾ ਝੱਲ ਯਾਰਾ,
ਕਿਉਂ ਤੜਫਾਉਣਾ ਆਂ, ਦਿਲ ਏ ਚਾਹੁੰਦਾ ਆ,
ਸੱਜਣਾਂ ਹੁਣ ਤੇ ਤੂੰ ਪਾ ਫੇਰਾ ਸਾਡੇ ਵੱਲ ਵੇ,
ਜ਼ਿੰਦ ਮੁੱਕ ਜਾਣੀ, ਨਵਜ਼ ਰੁਕ ਜਾਣੀ,
ਅਗਲੇ ਜਨਮਾਂ ਤੇ ਪਹੁੰਚ ਜਾਣੀ ਫੇਰ ਆਪਣੀ ਕਹਾਣੀ