Monday 1 October 2012

ਕਿਸੇ ਨੂੰ ਤਾਂ ਚੰਗੇ ਲੱਗਦੇ ਆ

Love Poetry
ਸਭ ਤੋਂ ਮਾੜੇ ਆ ਤਾਂ ਕੀ ਹੋਇਆ,
ਕਿਸੇ ਨੂੰ ਤਾਂ ਚੰਗੇ ਲੱਗਦੇ ਆ, 
ਦਿਲ ਵਿੱਚ ਹਜਾਰਾਂ ਦੁੱਖ ਨੇ,
ਪਰ ਸਾਰਿਆਂ ਨਾਲ ਖੁੱਲ ਕੇ ਹੱਸਦੇ ਆ