Monday, 3 September 2012

ਕਹਿੰਦੀ ਆਹੋ Activa ਬੰਦ ਹੋਗੀ ਸੀ

Activa Band Hogi C
ਮੈਂ ਉਹਨੂੰ ਪੁੱਛਿਆ: ਮੈਂ ਕਿਹਾ ਜੀ ਕੱਲ ਫੋਨ ਨੀਂ ਕਰਿਆ
ਕਹਿੰਦੀ ਖੰਗ ਹੋਗੀ ਸੀ,
ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,
ਕਹਿੰਦੀ ਤੰਗ ਹੋਗੀ ਸੀ,
ਮੈ ਕਿਹਾ ਜੀ ਕੱਲ ਮਿਲਣ ਨੀ ਆਏ,
ਕਹਿੰਦੀ ਠੰਡ ਹੋਗੀ ਸੀ,
ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ ਬੁਲਟ ਤੇ
ਜਾਂਦਿਆ ਦੇਖਿਆ ਸੀ,
ਕਹਿੰਦੀ ਆਹੋ Activa ਬੰਦ ਹੋਗੀ ਸੀ