Wednesday, 23 April 2014

Ik Suneha Mundeyan Layi - One Message For Boys/Girls

Ik Suneha Mundeyan Layi - One Message For Boys/Girls
ਇੱਕ ਸੁਨੇਹਾ ਮੁੰਡਿਆਂ ਲਈ :
ਕੁੜੀਆਂ ਸਿਰਫ ਮਸ਼ੂਕਾਂ ਨਹੀਂ ਕੁਝ ਹੋਰ ਵੀ ਹੁੰਦੀਆਂ ਨੇਂ,
ਮਾਂ, ਭੈਣ, ਧੀ ਜਿਹੇ ਰਿਸ਼ਤਿਆਂ ਦੀ ਡੋਰ ਵੀ ਹੁੰਦੀਆਂ ਨੇਂ |

ਇੱਕ ਸੁਨੇਹਾ ਕੁੜੀਆਂ ਲਈ :
ਬਾਪ ਦੀ ਪੱਗ ਕੱਪੜੇ ਦੀ ਨਹੀਂ,
ਧੀ ਦੇ ਜਿਸਮ ਦੀ ਬਣੀ ਹੁੰਦੀ ਹੈ,
ਜਿੱਥੇ ਜਿੱਥੇ ਧੀ ਜਾਂਦੀ ਹੈ ਪੱਗ ਵੀ ਨਾਲ ਹੀ ਜਾਂਦੀ ਹੈ

Mobile Version
Ik Suneha Mundeya Layi:
Kudiyan Sirf Mashookan Nahi Hundian,
Kuj Hor Bhi Hundian Ne,
Maa, Bhain, Dhee Jehe Rishteyan Di Dor Bhi Hundian Ne

Ik Suneha Kudiyan Layi:
Baap Di Pagg Kapde Di Nahi,
Dhee De Jism Di Bani Hundi Hai,
Jithe Jithe Dhee Jandi Hai, Pagg Bhi Naal Hi Jandi Hai