Tuesday, 7 March 2017

Best Facebook Status and Love Messages In Punjabi Language

Here is a best collection of best Facebook status messages for love, friends. Share these Facebook status quotes and get tons of likes from your friends. Attitude Status for Whatsapp Online 2017, Short Cool Quotes For Whatsapp Messenger. These Facebook statuses have been hand picked to make sure you would like them. If you just want to get latest statuses visit www.Punjabi-Poetry.com often and you will never miss them.

Best Facebook Status and Love Messages In Punjabi Language

Best Faebook Status and Love Messages

ਇੱਕ ਛੋਟੀ ਜੇਹੀ ਲੜਾਈ ਕਰਕੇ ਅਸੀਂ ਪਿਆਰੇ ਜਿਹੇ ਰਿਸ਼ਤੇ ਨੂੰ ਖਰਾਬ ਕਰ ਲੈਨੇਂ ਆਂ,
ਏਸ ਤੋਂ ਚੰਗਾ ਅਸੀਂ ਪਿਆਰ ਨਾਲ ਲੜਾਈ ਖਤਮ ਕਰ ਲਈਏ
Ik Choti Jehi Ladai Karke Asin Pyare Jehe Rishte Nu Kharab Kar Laine Aan,
Es To Changa Asin Pyar Naal Asin Ladai Khatm Kar Layiye
ਅੱਜ ਕੱਲ ਦੇ ਦਿਲ ਬਹੁਤ ਛੋਟੇ ਹੋ ਗਏ ਨੇਂ, ਜਲਦੀ ਭਰ ਜਾਂਦੇ ਨੇਂ
Aj Kal De Dil Bahut Chotte Ho Gaye Ne, Jaldi Bhar Jande Ne
ਆਹ ਅੱਜ ਕੱਲ ਦੀਆਂ ਕੁੜੀਆਂ 'ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ
Aah Aj Kal Diyan Kudian Ch Ona Khoon Ni Hunda Jina Attitude Hunda
ਇੱਕ ਮੈਡਲ ਮੇਰੇ ਆਲੀ ਨੂੰ ਵੀ ਦੇ ਦਿਓ, ਵਧੀਆ ਖੇਡ ਕੇ ਗਈ ਆ ਮੇਰੇ ਦਿਲ ਨਾਲ
Ik Medal Mere Aali Nu Bhi De Deo, Wadia Khed Ke Gayi Aa Mere Dil Naal
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
Kuj Usdi Aakad C Te Te Kuj Mera Gusa C, Oh Nakhre Karda C Subah Mera Bhi Putha C
ਬੱਸ ਇਕ ਝਿਜਕ ਜਿਹੀ ਆ ਹਾਲ-ਏ-ਦਿਲ ਸੁਣਾਉਣ 'ਚ, ਤੇਰਾ ਵੀ ਜ਼ਿਕਰ ਆਊਗਾ ਜਰੂਰ ਮੇਰੀ ਸ਼ਾਇਰੀ ਦੇ ਜ਼ਨੂੰਨ 'ਚ
Bas Ik Jhijak Jehi Aa Haal-E-Dil Sunaun Ch, Tera Jikar Aauga Jarur Meri Shayari De Janoon Ch
ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ, ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ
Tu Bina Dase Menu Lai Ja Kite, Jithe Tu Hase Oh Meri Manzil
Net ਤੇ ਕੁੜੀਆਂ ਸੋਹਣੀਆਂ ਤਾਂ ਬੜੀਆਂ ਨੇ ਪਰ ਕੀ ਕਰੀਏ Attitude ਨਾਲ ਭਰੀਆਂ ਨੇਂ
Net Te Kudian Sohnian Tan Badian Ne Par Ki Kariye, Attitude Naal Bharian Ne
ਹਿੰਦੂ, ਮੁਸਲਿਮ, ਸਿੱਖ, ਇਸਾਈ, ਸਭ ਨੂੰ ਜੋੜੇ Wi-Fi
Hindu, Muslim, Sikh, Isai..Sab Nu Jode Wi-Fi
ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ, ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ਪਰ ਸਾਥੋਂ ਨੀਂ ਹੁੰਦਾ
Ik Hi Aaeb Aa Sade Ch Jehda Rabb Ne Kutt Kutt Ke Bhareya, Koi Lakh Mara Kar Jaye Sade Naal Par Sathon Ni Hunda
ਗਰਮ ਖੂਨ ਆ ਛੇਤੀ ਉਬਾਲਾ ਖਾ ਜਾਦਾ ਮੰਦਾਂ ਚੰਗਾ ਨਾ ਬੋਲੀ ਨੀ ਮੁੰਡਾ ਦਿਲ ਤੇ ਲਾ ਜਾਂਦਾ
Garm Khoon Aa Cheti Ubala Kha Janda, Manda Changa Na Boli Ni Munda Dil Te La Janda
ਉਹ ਕਹਿੰਦਾ ਮੈ ਤੇਰੀ ਜਿੰਦਗੀ ਨੀ ਬਣ ਸਕਦਾ .. ਅਗੋ ਮੈ ਵੀ ਹੱਸ ਕੇ ਜਵਾਬ ਦਿੱਤਾ ਤੂੰ ਮੇਰੀ ਮੌਤ ਬਣ ਕੇ ਆਜਾ
Oh Kehnda Main Teri Zindagi Ni Ban Sakda.. Aggon Main Bhi Has Ke Jawab Dita Tu Meri Maut Banke Aja
ਤੇਰੇ ਤੇ ਇਕ-ਦੋ ਮਰਦੇ ਹੋਣਗੇ ਮੇਰੇ ਤੇ ਮਰਨ ਹਜ਼ਾਰਾ ਨੀਂ,,ਏਵੈ ਟੁੱਟਜੂ- ਟੁੱਟਜੂ ਕਰਦੀ ਸੀ ਲੈ ਚੱਕ ਤੋੜ ਤੀ ਯਾਰਾਂ ਨੇਂ
Tere Te 1-2 Marde Honge Mere Te Marn Hazaran Ni, Aiven Tuttju-Tuttju Kardi C Lai Chak Tod Ti Yaaran Ne
ਦੋਨਾਂ ਵਿੱਚ ਕੋਈ ਖਾਸ ਫਰਕ ਨਹੀਂ ਇਕ ਰੱਬ ਤੇ ਦੂਜਾ ਤੂੰ ਏ, ਰੱਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ ਤੇ ਉਹ ਵਜ੍ਹਾ ਤੂੰ ਏਂ
Dona Vich Koi Khas Fark Nahi Ik Rabb Te Duja Tu E, Rabb Khush Rehn Di Wajah Dinda E Tu Oh Wajah Tu E
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ, ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ
Kayi Lok Bas Dikhawe Layi Tuhadi Chinta Karde Ne, Par Ohna Kolo Oh Dikhawa Bhi Changi Tarah Nahi Hunda
ਬੰਦੇ ਦੇ ਅਮਲਾ ਦਾ ਮੁੱਲ ਪੈਦਾ ਹੈ ਜਾਤ-ਪਾਤ ਦਾ ਨਹੀਂ !
Bande De Amlan Da Mull Painda Hai, Jaat-Paat Da Nahi
ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
Kithe Milda Ajj De Zamane Ch Samjhn Wala, Jehda Aunda Samjha Ke Chala Janda
ਯਾਰਾਂ ਨਾਲ ਹੀ ਉਠਦੇ ਆਂ,,ਯਾਰਾਂ ਨਾਲ ਹੀ ਬਹਿੰਦੇ ਆਂ,,ਤੇਰੇ ਵਰਗੀਆਂ ਫੁਕਰੀਆਂ ਤੋਂ ਦੂਰ ਰਹਿੰਦੇ ਆਂ
Yaaran Naal Hi Uthde Aan, Yaaran Naal Hi Behnde Aan, Tere Wargian Fukrian To Door Rehne Aan
ਚੰਗਾ ਹੋਇਆ ਤੂੰ ਛੱਡ ਦਿਤਾ ਮੈਨੂੰ, ਮੈਨੂੰ ਤੇਰਾ ਪਿਅਾਰ ਚਾਹੀਦਾ ਸੀ ਅਹਿਸਾਨ ਨਹੀ
Changa Hoya Tu Chad Dita Mainu, Mainu Tera Pyar Chahida C Ehsaan Nahi
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਧਾਰੀ, ਇਹ ਤਾ ਖੂਨ ਵਿਚ ਜੱਦੀ ਸਰਦਾਰਾਂ ਦੇ
Ghaint Sardari Kito Mile Na Udhari, Eh Tan Khoon Vich Jaddi Sardaran De
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ ☺
Vaise Tan Zindagi Bahut Fikki Aa, Bas Iko Jaan Meri Aa Jo Bahli Mithi Aa
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ "ਲੋਂਕ ਤਾਂ ਕੀ" ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
Asin Oh Han Jihna Di Pehchan Nu Khatam Karn Layi Lok Tan Ki Apneyan Da Bhi Pura Zor Lageya Hoya
ਸੋਹਣੇ ਵੱਲੋਂ ਤਾਂ ਰੱਬ ਨੇ ਕੋਈ ਕਸਰ ਨੀ ਛੱਡੀ, ਬਸ ਸਹੇਲੀ ਨਾ ਦੇ ਕੇ ਹੀ ਧੱਕਾ ਕਰਤਾ
Sohne Wallon Tan Rabb Ne Koi Kasar Ni Chadi, Bas Saheli Na De Ke Dhaka Hi Karta
ਚੁੱਪ-ਚਾਪ ਦੀ ਲੰਘ ਮਿੱਤਰਾਂ☺ਇਥੇ Maggi ਨਾਲੋਂ ਪਹਿਲਾਂ 302 ਬਣਦੀ Aa
Chup-Chap Di Lang Mittra, Ethe Maggi Naalo Pehla 302 Bandi Aa
ਸੌਂਦੇ ਨੇ ਲੋਕ ਸਾਰੇ, ਨੀਂਦ ਇੱਕੋ ਜਿਹੀ, ਮੰਜਾ ਭਾਵੇਂ 100 ਦਾ,
Bed ਹੋਵੇ ਲੱਖ ਦਾ ਹਰ ਕੋਈ ਸੋਚਦਾ, ਮੈਂ ਲੰਘ ਜਾਵਾਂ ਅੱਗੇ,
ਰਹਿਣਾ ਹੀ ਪੈਂਦਾ ਹੈ, ਰੱਬ ਜਿਥੇ ਰੱਖਦਾ........
Saunde Ne Lok Sare, Neend Iko Jehi, Manja Bhawein 100 Da,
Bed Howe Lakh Da Har Koi Sochda, Main Lang Jawa Agge,
Rehna Hi Painda Hai, Rabb Jithe Rakhda
ਸ਼ਰਤਾਂ ਜੋ ਲਾ ਕੇ ਕੁੜੀਆਂ ਸੀ ਪੱਟਦਾ ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ
Sharatan Jo La Ke Kudian C Patt Da, Patt Laya Nakhro Ne Putt Jatt Da
ਕਹਿੰਦੀ ਅੱਜ ਮੇਰੀਂਆ Single ਸਹੇਲੀਆਂ ਦਾ ਓਲਾਂਬਾ ਹੀ ਲਾ ਦੇ✔... ਇੱਕ-ਅੱਧੀ Selfie ਆਪਣੇ ਯਾਰਾਂ ਨਾਲ ਹੀ ਪਾ ਦੇ
Kehndi Ajj Merian Single Sahelian Da Ulambha Hi La De, Ik-Adhi Selfie Apne Yaaran Naal Hi Pa De