Monday 24 August 2015

Happy Raksha Bandhan 2021 Punjabi Whatsapp Status, DP, Greetings

Happy Raksha Bandhan 2021 Punjabi Whatsapp Status, Wishes, Greetings, Whatsapp Rakhi DP 2021 etc. Raksha Bandhan is an Indian festival to show the love of brother and sister. In this post we are going to share Best Happy Raksha Bandhan Punjabi Whatsapp Status and Happy Rakhi Status for your Whatsapp, Instagram, Twitter and Facebook etc. On this day all sisters tie a Rakhi on his brother wrist. You can send Raksha Bandhan SMS Messages, Raksha Bandhan Wishes Quotes and Wishes Images to your brother or sister to make this festival more enjoyable.

Happy Raksha Bandhan 2021 Punjabi Whatsapp Status, DP, Greetings

Happy Raksha Bandhan Status

FOR BROTHER
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸਮਝਣ ਲਈ, ਮੈਨੂੰ ਏਨਾਂ ਪਿਆਰ ਦੇਣ ਲਈ, ਰੱਬ ਕਰੇ ਆਪਣਾ ਪਿਆਰ ਬਣਿਆ ਰਹੇ
ਪਿਆਰੇ ਵੀਰ ਜੀ, ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ, ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ.. ਹੈਪੀ ਰਾਖੀ
ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ, ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ.. ਹੈਪੀ ਰੱਖੜੀ
ਦੋਸਤ ਆਉਂਦੇ ਤੇ ਜਾਂਦੇ ਰਹਿੰਦੇ ਹਨ, ਪਰ ਤੂੰ ਮੇਰਾ ਭਰਾ ਹੈ ਤੇ ਸਦਾ ਮੇਰੀ ਜ਼ਿੰਦਗੀ 'ਚ ਰਹੇਗਾ...ਹੈਪੀ ਰਾਖੀ
ਮੈਂ ਇਸ Time ਤੁਹਾਨੂੰ ਬਹੁਤ Miss ਕਰ ਰਹੀ ਹਾਂ ਮੇਰੇ ਵੀਰ, ਕਿਉਂਕਿ ਤੁਸੀਂ ਮੇਰੇ ਦੇਸ਼ ਤੋਂ ਬਹੁਤ ਦੂਰ ਬੈਠੇ ਹੋ,  ਮੇਰੀਆਂ ਦੁਆਵਾਂ ਤੇ ਪਿਆਰ ਹਮੇਸ਼ਾ ਤੁਹਾਡੇ ਨਾਲ ਹੈ.. ਹੈਪੀ ਰਾਖੀ ਵੀਰ ਜੀ
ਰੱਖੜੀ ਦੇ ਪਾਵਨ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ
ਵੀਰਾ ਹੋਵੇ ਤਾਂ ਤੇਰੇ ਵਰਗਾ... ਜੋ ਆਪਣੀ ਭੈਣ ਨੂੰ ਏਨਾਂ ਪਿਆਰ ਕਰਦਾ
Happy Raksha Bandhan 2021
FOR SISTER
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ..
ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਹੈਪੀ ਰਾਖੀ ਪਿਆਰੀ ਭੈਣ
ਰਾਖੀ ਤਾਂ ਬੱਸ ਇੱਕ ਬਹਾਨਾ ਹੈ, ਭੈਣ ਭਰਾ ਦਾ ਪਿਆਰ ਪੁਰਾਣਾ ਹੈ, ਝੂਠੇ ਨੇ ਬਾਕੀ ਸਭ ਰਿਸ਼ਤੇ, ਬੱਸ ਇਹੀ ਰਿਸ਼ਤਾ ਨਿਭਾਉਣਾ ਹੈ
ਰੱਖੜੀ ਦਾ ਤਿਉਹਾਰ ਸੀ, ਭਰਾ ਰੱਖੜੀ ਬਣਵਾਉਣ ਨੂੰ ਤਿਆਰ ਸੀ, ਭਰਾ ਕਹਿੰਦਾ ਹੁਣ ਤਾਂ ਰੱਖੜੀ ਗੁੱਟ ਤੇ ਸਜਾ ਦੋ, ਭੈਣ ਕਹਿੰਦੀ ਬਾਂਹ ਪਿੱਛੇ ਕਰੋ ਤੇ ਪਹਿਲਾਂ 2000-2000 ਦੇ ਨੋਟ ਫੜਾ ਦੋ
ਭੈਣ ਮੇਰੀਏ ਤੈਨੂੰ ਰੱਖੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ
ਰੱਖੜੀ ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.
ਰੱਖੜੀ ਦੀ ਸੱਭ ਨੂੰ ਵਧਾਈ ਹੋਵੇ ਜੀ ਰੱਬ ਤੁਹਾਨੂੰ ਖੁਸ਼ ਰੱਖੇ
Happy Raksha Bandhan Photos

Raksha Bandhan 2021 Punjabi Whatsapp DP

Raksha Bandhan 2021 Punjabi Whatsapp DP

Raksha Bandhan 2021 Punjabi Whatsapp Status

Raksha Bandhan 2021 Punjabi Whatsapp Greetings

Raksha Bandhan 2021 - Send Rakhi Online

ਪੇਜ ਦੇ ਸਾਰੇ ਮੈਬਰਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆ ਜੀ... ਸਾਰੇ ਭਰਾਵਾਂ ਤੇ ਭੈਣਾਂ ਵਿੱਚ ਸਦਾ ਪਿਆਰ ਤੇ ਸਤਿਕਾਰ ਬਣਿਆ ਰਹੇ