ਬੜਾ ਖਤਰਨਾਕ ਸੁਭਾਅ ਸੀ ਮੇਰਾ

Jawakan Warga Subaah
ਬੜਾ ਖਤਰਨਾਕ ਸੁਭਾਅ ਸੀ ਮੇਰਾ
ਕਮਲੀ ਨੇ ਜਵਾਕਾਂ ਵਰਗਾ ਕਰਤਾ

ਤੇਰੀ Yo Yo-Yo Yo ਮੁੱਕਦੀ ਨੀਂ ਓਏ

Teri Yo Yo-Yo Yo Mukdi Ni Oye
ਓ ਮੰਨਿਆਂ ਸੰਗੀਤ ਤੇਰਾ ਲੱਕ ਨੂੰ ਹਿਲਾਵੇ,
ਉਹ ਤਾਂ ਮਾਨ ਨੀਂ ਕਰਦਾ ਜਿਹੜਾ ਦੁਨੀਆਂ ਚਲਾਵੇ,
ਤੈਨੂੰ ਹੋ ਗਿਆ ਫਤੂਰ ਕੇ ਤੂੰ ਦੁਨੀਆਂ ਦਾ ਰਾਜਾ,
ਜਿੰਨੀ ਛੇਤੀ ਨੇ ਚੜਾਉਂਦੇ ਲੋਕੀ, ਓਨੀਂ ਛੇਤੀ ਕਹਿੰਦੇ ਆਜ਼ਾਜ਼ਾਜ਼ਾ
ਜਿੱਥੇ ਸਾਰੇ ਰੋਟੀ ਖਾਂਦੇ, ਕਾਕਾ ਠੰਡਾ ਹੋਕੇ ਖਾ,
ਪੰਜਾਬੀ ਡਾਡੇ ਨੇ ਰਈਸ ਇਹ ਤਾਂ ਦਿੰਦੇ ਨੇ ਰਜ਼ਾ,
ਬੱਸ ਇੱਕੋ ਗੱਲ ਮਾੜੀ, ਨਹੀਂਓ ਝੱਲਦੇ ਹਵਾ,
ਵਿਰਸਾ ਸੰਭਾਲੀ ਛੋਟੇ ਵਿਰਸਾ
ਵਿਰਸਾ ਸੰਭਾਲੀ ਨਾਂ ਦੇਵੀਂ ਬੁਹਤਾ ਗੰਦ ਪਾ,
ਗੰਦ ਸੁਣ ਛੋਟੇ ਬੱਚੇ ਤੇਰੇ ਚੰਗੂਲ 'ਚ ਫਸੇ,
ਗੰਦ ਸੁਣ ਛੋਟੇ ਬੱਚੇ ਤੇਰੇ ਚੰਗੂਲ 'ਚ ਫਸੇ,
ਬਾਪੂ ਬੱਚਿਆਂ ਨੂੰ ਰੈਪ ਦੇ ਅਰਥ ਕੀ ਦੱਸੇ,
ਟਾਹਣੀ ਥੋੜੀ ਜਿੰਨੀ ਵੀ ਜੇ ਕਿਤੇ ਜੁੜੀ ਰਹੇ ਜ਼ਮੀਨ ਨਾਲ,
ਛੇਤੀ - ਛੇਤੀ ਛੇਤੀ ਕਦੇ ਸੁੱਕਦੀ ਨੀਂ ਓਏ,
ਤੇਰੀ ਇੱਕੋ ਗੱਲ ਮਾੜੀ, ਤੈਨੂੰ ਲੱਗੂਗੀ ਕਰਾਰੀ,
ਅੜੇ ਗੰਦ ਤੇ ਗਰਾਰੀ, ਤੇਰੀ Yo Yo-Yo Yo ,
Yo Yo-Yo Yo ਮੁੱਕਦੀ ਨੀਂ ਓਏ

ਬੁੱਲੇਟ ਮੇਰੇ ਦੀ ਸੀਟ ਮੈਨੂੰ ਹਰ ਦਮ ਪੁੱਛਦੀ ਰਹਿੰਦੀ ਆ

Punjabi Bullet Bike
ਬੁੱਲੇਟ ਮੇਰੇ ਦੀ ਸੀਟ ਮੈਨੂੰ ਹਰ ਦਮ ਪੁੱਛਦੀ ਰਹਿੰਦੀ ਆ
ਤੇਰੇ ਪਿੱਛੇ ਬੈਠਣ ਵਾਲੀ ਦੱਸ ਕਿੱਥੇ ਜੇ ਰਹਿੰਦੀ ਆ

ਨਾਂ ਕਰ ਗਰੂਰ ਆਪਣੇ ਆਪ ਤੇ ਐ ਇਨਸਾਨ

Punjabi Cute Girl
ਨਾਂ ਕਰ ਗਰੂਰ ਆਪਣੇ ਆਪ ਤੇ ਐ ਇਨਸਾਨ
ਨਾਂ ਜਾਣੇ ਖੁਦਾ ਨੇ ਤੇਰੇ ਵਰਗੇ ਕਿੰਨੇ ਕੁ ਬਣਾ ਬਣਾ ਮਿਟਾ ਦਿੱਤੇ

Receive all updates via Facebook. Just Click the Like Button Below

Powered By | Punjabi Poetry

 

ਮੈਂਬਰ ਬਣੋ

Visitors

Review this blog on Bloggers.com

Blog Archive

Ads