Punjabi Sad Quotes Collection For Girls and Boys, Lovers | Whatsapp Status in Punjabi
New Punjabi Sad pictures 2018, Punjabi Sad images status, Punjabi Sad comments for Facebook, Whatsapp, Instagram, Snapchat and more. Punjabi sad status 2 lines, Heart touching shayari for lovers, GF/BF, boys and girls.
Punjabi Sad Quotes, Heart Touching Whatsapp Status
ਅਹਿਸਾਸ ਖਤਮ ਹੋ ਗਏ ਅਤੇ ਜਜਬਾਤ ਦਫਨ ਹੋ ਗਏ
Ehsaas Khatam Ho Gaye Atte Jazbaat Dafan Ho Gaye
ਮੈਂ ਜਜਬਾਤ ਭੇਜਦਾ ਰਿਹਾ ਤੇ ਉਹ ਅਲਫਾਜ਼ ਹੀ ਸਮਝਦੇ ਰਹੇ, ਜ਼ਿੰਦਗੀ ਤਾਂ ਬਹੁਤ ਅਾਸਾਨ ਹੈ ਬਸ ਖਵਾਹਿਸ਼ਾਂ ਦਾ ਬੋਝ ਹੀ ਜਿਆਦਾ ਹੈ
Main Jazbaat Bhejda Reha Te Oh Alfaaz Ho Samjhde Rahe, Zindagi Tan Bahut Aasan Hai Bas Khawhishan Da Bojh Hi Jyada Hai
ਫੁਰਸਤ 'ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ, ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ
Fursat Ch Bhi Fursat Na Mili Ohna Nu, Asin Kiwe Kise Layi Fazool Ho Gaye
ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ
Zindagi Eni Dukhi Nahi Aa Ki Marn Nu Jee Kare Par Kujh Lok Dukh Hi Ena De Dinde Ne Ki Jeon Da Dil Nahi Karda
ਜਾਨ ਜਾਂਦੀ ਸੀ ਜਿਸਦੇ ਜਾਣ ਨਾਲ, ਮੈਂ ਉਸਨੂੰ ਜ਼ਿੰਦਗੀ 'ਚੋਂ ਜਾਂਦੇ ਦੇਖਿਆ ਹੈ
Jaan Jandi C Jisde Jaan Naal, Main Usnu Zindagi Cho Jande Dekheya Hai
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ
Jaruri Nahi Ki Jazbaat Kalam Naal Hi Likhe Jaan, Khali Panne Bhi Bahut Kuj Byan Kar Jande Ne
ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ
Tu Man Ya Na Man Par Tenu Meri Yaad Tan Jarur Aundi Hougi
ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕ ਲੈ ਤਾਂ ਲੈਂਦੇ ਨੇਂ ਪਰ ਦੇਣਾ ਭੁੱਲ ਜਾਂਦੇ ਨੇਂ
Mohabatt Bhi Udhar De Wang Hai Lok Lai Tan Lainde Ne Par Dena Bhul Jande Ne
ਅਸੀਂ ਕਰਵਟਾਂ ਬਦਲਦੇ ਰਹੇ ਅਤੇ ਚੰਦ ਸੂਰਜ ਵੀ ਹੋ ਗਿਆ
Asin Karvatan Badal De Rahe Atte Chand Suraj Ho Gaya
ਆਪਣੇ ਹੀ ਲੁੱਟ ਲੈਂਦੇ ਨੇਂ ਇਸ ਦੁਨੀਆਂ ਅੰਦਰ ਨਹੀਂ ਤਾਂ ਕਿਸੇ ਨੂੰ ਕੀ ਪਤਾ ਕਿ ਦਿਲ ਕਿੱਥੋਂ ਕਮਜ਼ੋਰ ਹੈ
Apne Hi Lutt Lainde Ne Is Dunia Andar Nahi Tan Kise Nu Ki Pta Ki Dil Kithon Kamzor Hai
ਜੋ ਲੋਕ ਜਜ਼ਬਾਤ ਲੁਕਾਉਣ ਵਾਲੇ ਹੁੰਦੇ ਨੇਂ, ਉੁਹ ਲੋਕ ਜ਼ਿਆਦਾ ਖਿਆਲ ਰੱਖਣ ਵਾਲੇ ਹੁੰਦੇ ਨੇਂ
Jo Lok Jazbaat Lukaun Wale Hunde Ne, Oh Lok Jyada Khayal Rakhn Wale Hunde Ne
ਕਮੀ ਤਾਂ ਕਿਸੇ ਚੀਜ਼ ਦੀ ਨਹੀਂ ਹੈ ਪਰ ਇਕੱਲੇ ਬੈਠ ਬੈਠ ਰੋਇਆ ਹਾਂ ਬਹੁਤ
Kami Tan Kise Cheez Di Nahi Hai Par Ikalle Baith Baith Roya Han Bahut
ਕੁਝ ਹਰਫਾਂ ਦੀ ਗੱਲਬਾਤ ਵਿੱਚ ਕਿਵੇਂ ਦੱਸਾਂ ਆਪਣੇ ਮੈਂ ਜਜ਼ਬਾਤ ਤੈਨੂੰ, ਆਪੇ ਪਰਖ ਲਈਂ ਅੱਖ ਮੇਰੀ ਜਦ ਵੇਖੂੰਗਾ ਇੱਕ ਸਾਰ ਤੈਨੂੰ
Kujh Harfan Di Galbaat Vich Kiwe Dasan Apne Main Jazbaat Tenu, Ape Parkh Layi Akh Meri Jad Vekhunga Ik Saar Tenu
ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ
Insaana Layi Apne Jazbaat, Jazbaat Ne Atte Dujeyan De Jazbaat Khidauna Hunde Ne
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ
Oh Jo Kade Dil De Kareeb C Na Jaane Oh Kisda Naseeb C