Monday 23 June 2014

Sadi Dadi Maa Pyari Turgi

Sadi Dadi Maa Pyari Turgi
ਸਾਡੀ ਦਾਦੀ ਮਾਂ ਪਿਆਰੀ ਤੁਰਗੀ
ਸਾਨੂੰ ਲਾੜ ਲੜਾਉਂਦੀ ਤੁਰਗੀ
ਸਧਰਾਂ ਭਰੀ ਪਟਾਰੀ ਤੁਰਗੀ
ਸਾਨੂੰ ਓਹ ਲਾੜ ਲੜਾਉਂਦੀ
ਸਾਨੂੰ ਚੰਗੀਆਂ ਗੱਲਾਂ ਸਖਾਉਂਦੀ
ਸਭ ਨੂੰ ਹਿਸਾਬ ਸਖਾਉਂਦੀ ਤੁਰਗੀ
ਸਾਡੀ ਦਾਦੀ ਮਾਂ ਪਿਆਰੀ ਤੁਰਗੀ
ਸਾਨੂੰ ਓਹ ਕਹਾਣੀਆਂ ਸੁਣਾਉਂਦੀ
ਨਾਲੇ ਸਾਨੂੰ ਬੁਝਾਰਤਾਂ ਪਾਉਂਦੀ
ਸਾਡੇ ਬਾਪ ਦੀ ਮਾਂ ਪਿਆਰੀ ਤੁਰਗੀ
ਮਾਂ ਮੇਰੀ ਦੀ ਸੱਸ ਪਿਆਰੀ ਤੁਰਗੀ
ਸਧਰਾਂ ਭਰੀ ਪਟਾਰੀ ਤੁਰਗੀ
"ਇਸ਼ੂ" ਨਾਲ ਸੀ ਪਿਆਰ ਕਰਦੀ
ਨਾਲੇ ਸੀ ਓਹਦਾ ਦੁਖ ਨੀ ਜਰਦੀ
ਮੇਰੀ ਦਾਦੀ ਪਿਆਰੀ ਤੁਰਗੀ
ਮੇਰੀ ਖੁਸੀਆਂ ਦੀ ਭਰੀ ਪਟਾਰੀ ਤੁਰਗੀ
ਸਾਡੀ ਦਾਦੀ ਮਾਂ ਪਿਆਰੀ ਤੁਰਗੀ
"ਇਸ਼ੂ ;"Yh” 07/06/2014

Mobile Version
Sadi Dadi Maa Pyari Turgi,
Sanu Laad Ladaundi Turgi,
Sadran Bhari Patari Turgi,
Sanu Oh Laad Ladaundi,
Sanu Changian Gallan Sikhaundi,
Sab Nu Hisab Sikhaundi Turgi,
Sadi Dadi Maa Pyari Turgi
Sanu Oh Kahanian Sunaundi,
Nale Sanu Bujhartan Paundi,
Sade Baap Di Maa Pyari Turgi,
Maa Meri Di Sas Pyari Turgi,
Sadran Bhari Pitari Turgi,
"Ishu" Naal C Pyar Kardi,
Naale C Ohda Dukh Ni Jardi,
Meri Dadi Pyari Turgi,
Meri Khushian Di Bhari Pitari Turgi,
Sadi Dadi Maa Pyari Turgi
"Ishu ;"Yh" 07/06/2014