Thursday 19 November 2015

Ni Tu Face Wash De Naal Mooh Nu Dhoni E

Ni Tu Face Wash De Naal Mooh Nu Dhoni E
ਨੀਂ ਤੂੰ Face Wash ਦੇ ਨਾਲ ਮੂੰਹ ਨੂੰ ਧੋਣੀ ਏਂ,
ਅਸੀਂ ਨਾਲ ਸਾਬਣ ਦੇ ਮਲ ਮਲ ਨਹਾ ਲਈ ਦਾ,
ਤੂੰ ਨਿੱਤ ਕੱਪੜੇ ਬਦਲ ਬਦਲ ਕੇ ਪਾਉਣੀ ਏ,
ਅਸੀਂ ਇੱਕ ਕੁੜਤਾ ਪਜ਼ਾਮਾ ਧੋ ਕੇ ਪਾ ਲਈ ਦਾ

Mobile Version
Ni Tu Face Wash De Naal Mooh Nu Dhoni E, 
Asin Naal Sabun De Mal Mal Nha Layi Da,
Tu Nitt Kapde Badal Badal Ke Pauni E,
Asin 1 Kurta Pajama Dho Ke Pa Layi Da