Tuesday, 1 April 2014

Hun Das Kis Nani Chan De Naa Te Mangdi Firdi Votan

Hun Das Kis Nani Chan De Naa Te Mangdi Firdi Votan
ਕੀ ਲੋੜ ਸੀ ਧੀਆਂ ਨੂੰ ਸਰਪੰਚਾਂ ਤੋਂ ਥੱਪੜ ਖਾਣ ਦੀ,
ਕੀ ਲੋੜ ਸੀ ਧੀਆਂ ਨੂੰ ਟੈਂਕੀਆਂ ਤੇ ਚੜ ਜਾਣ ਦੀ,
ਕੀ ਲੋੜ ਸੀ ਧੀਆਂ ਨੂੰ ਠੰਡ ਵਿੱਚ ਬੱਚੇ ਮਰਵਾਉਣ ਦੀ,
ਕਦੇ ਰੋਂਦੀਆਂ ਦੀ ਨਾਂ ਸਾਰ ਲਈ, ਤੇਰੇ ਦਿਲ ਵਿੱਚ ਬੜੀਆਂ ਖੋਟਾਂ,
ਹੁਣ ਦੱਸ ਕਿਸ ਨੰਨੀ ਛਾਂ ਦੇ ਨਾਂ ਤੇ ਮੰਗਦੀ ਫਿਰਦੀ ਵੋਟਾਂ

Mobile Version
Ki Lod C Dhiyan Nu Sarpanchan To Thapad Khan Di,
Ki Lod C Dhiyan Nu Tankian Te Chad Jaan Di,
Ki Lod C Dhiyan Nu Thand Vich Bache Marwaun Di,
Kade Rondian Di Naa Saar Layi, Tere Dil Vich Badian Khotan,
Hun Das Kis Nani Chan De Naa Te Mangdi Firdi Votan

Please Vote For AAP (AAM AADMI PARTY)