ਮੇਰਾ ਬਚਪਨ ਅਜੇ ਨਾ ਆਇਆ
ਮੇਰਾ ਬਚਪਨ ਅਜੇ ਨਾ ਆਇਆ
ਮੇਰਾ ਬਚਪਨ ਕਦ ਆਵੇਗਾ
ਜਦ ਓਮਰਾ ਦੀ ਝੌਲੀ ਦੇ ਵਿਚ
ਦੌ ਤਿਨ ਚਾਰ ਜਾ ਪੰਜ ਵਰੇ ਸਨ
ਮਾ ਦੇ ਬੁਲ ਬਾਰਨਾ ਓਤੇ
ਕਦੀ ਨਾ ਓਗੀ ਕਰੂਮਲ
ਨੈਣ ਓਸ ਦੇ ਭਰੇ ਭਰੇ ਸਨ
ਦਿਨ ਜਿਓ ਬੁਝੇ ਬੁਝੇ ਪਰਛਾਵੇ
ਮਾ ਮੇਰੀ ਦੀ ਸਗਲਮੁਸ਼ਕਤ
ਨੀਵੀ ਨਜਰ ਸਦਾ ਸਰਮਾਏ
ਰਾਤ ਸੁਲਗਦਾ ਸੰਵਾ ਪਾਲਾ
ਮੈ ਮੇਰੀ ਮਾ ਦੀਪ ਵਿਹੁਣੇ
ਜਿਓ ਨੇਰੇ ਦੀ ਝੰਬ ਮਾਰ ਕੇ
ਦੌ ਬੁਟੇ ਕੁਮਲਾਏ ਸੁਤੇ