Wednesday, 22 June 2011

ਇਕ ਗਲ ਪੁਛਾ ਤੂੰ ਸਚ ਦਸੀ

ਗੌਲਡੀ ਸੁਲਤਾਨ ਪੁਰ ਵਾਲਾ

ਇਕ ਗਲ ਪੁਛਾ ਤੂੰ ਸਚ ਦਸੀ .
ਕੀ ਨਾਲ ਮੇਰੇ ਤੂੰ ਵੀ ਪਿਆਰ ਕੀਤਾ, 
ਤੇਰੀਆ ਰਾਹਾ ਚ ਪਲਕਾ ਵਿਛਾਈਆ ਸੁਲਤਾਨ ਪੁਰ ਵਾਲੇ ਨੇ 
ਕਦੀ ਤੂੰ ਵੀ ਇਸ ਦਾ ਇਤਜਾਰ ਕੀਤਾ.