Saturday 29 November 2014

Punjabi Shayari, Punjabi Status For WhatsApp 2014

Punjabi Shayari, Punjabi Status For WhatsApp 2014
ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਗੇ,
ਉਹ ਨਹੀਂ ਜੋ ਦਿਲ ਲਗਾ ਕੇ ਛੱਡ ਜਾਵਾਂਗੇ,
ਇੰਤਜ਼ਾਰ ਕਰਦੇ ਰਹਾਂਗੇ ਉਮਰ ਭਰ,
ਤੂੰ ਅਾਵੇਂ ਨਾਂ ਅਾਵੇਂ ਅਸੀਂ ਵਾਅਦਾ ਨਿਭਾਵਾਗੇ

Mobile Version
Humsafar Bana Lai Asin Sath Nibhawage,
Oh Nahi Jo Dil Laga Ke Chad Jawage,
Intzar Karde Rahage Umar Bhar,
Tu Aawe Na Aawe Asin Vaada Nibhawage

**********************
ਕਿਸੇ ਵੀ ਮੋੜ ਤੇ ਜੇ ਅਸੀਂ ਬੁਰੇ ਲੱਗੇ,
ਤਾਂ ਦੁਨੀਅਾਂ ਨੂੰ ਦੱਸਨ ਤੋਂ ਪਹਿਲਾਂ ਸਾਨੂੰ ਜਰੂਰ ਦੱਸ ਦੇਈਂ

Mobile Version
Kise Bhi Mod Te Je Asin Bure Lage,
Tan Dunia Nu Dasn To Pehla Sanu Jarur Das Dewi

**********************
ਪਤਾ ਨੀਂ ਕਿਉਂ ਸਦਾ ਲਈ ਛੱਡ ਕੇ ਜਾਣ ਵਾਲਿਆ ਲਈ ਵੀ,
ਦਿਲ 'ਚ ਕਿਤੇ ਉਹਨਾਂ ਦੇ ਮੁੜ ਆਉਣ ਦੀ ਆਸ ਬਣੀ ਰਹਿੰਦੀ ਆ

Mobile Version
Pata Ni Kyu Sada Layi Chad Ke Jaan Waleyan Layi Bhi,
Dil Ch Kite Ohna De Mud Aaun Di Aas Bani Rehndi Hai

**********************
ਜੀਵਨ ਵਿੱਚ ਸੁੱਖ ਸਿਰਫ ਅਜਿਹੀ ਚੀਜ਼ ਹੈ,
ਜਿਸਨੂੰ ਅਮੀਰੀ ਅੱਜ ਤੱਕ ਨੀਂ ਖਰੀਦ ਸਕੀ

Mobile Version
Jeevan Vich Sukh, Sirf Ajehi Cheez Hai,
Jisnu Ameeri Aj Tak Ni Khareed Saki

**********************
ਓਏ ਛੱਡ ਯਾਰ ਮੇਰਾ ਸਟੇਟਸ ਦੇਖ

Mobile Version
Oye DP Chad Yaar, Mera Status Dekh