Tuesday 22 September 2015

Heart Touching Punjabi Whatsapp Status On Life, Short Life Quotes

Best Short Status for Whatsapp on Life, Famous Best Inspirational Life Status in 2 Lines, Heart Touching Motivational Life Quotes For Whatsapp, Real Life Sayings and Images. Life Status for Whatsapp: Today I am going to share the Best Whatsapp Status about life.

Heart Touching Punjabi Whatsapp Status On Life, Short Life Quotes

Punjabi Whatsapp Status On Life

ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ ਉਹ ਮਜ਼ਦੂਰ, ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ
Sham Nu Thak Tutt Ke Jhopde Ch So Janda Hai Oh Mazdoor, Jo Shehar Diyan Uchian Imartan Banaunda Hai
ਅਮੀਰ ਦੀ ਕੁੜੀ ਪਾਰਲਰ ਵਿੱਚ ਜਿੰਨਾਂ ਦੇ ਆਉਂਦੀ ਹੈ,  ਓਨੇ 'ਚ ਗਰੀਬ ਦੀ ਕੁੜੀ ਆਪਣੇ ਸਹੁਰੇ ਚਲੀ ਜ਼ਾਂਦੀ ਆ
Ameer Di Kudi Parlour Vich Jina De Aundi Hai, One Ch Gareeb Di Kudi Apne Sohre Chali Jandi Aa
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ, ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ
Kal Ik Insaan Roti Mang Ke Lai Gaya Te Crore'an Diyan Duawan De Gaya, Pta Hi Ni Chaleya Ki Gareeb Oh C Ya Main
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ "ਨਕਾਬ" ਹੋਵੇ ਜਾਂ "ਨਸੀਬ" ਸਰਕਦਾ ਜਰੂਰ ਆ
Deedar Di Talab Howe Tan Nazran Tika Ke Rakhin, Kyu Ki "Naqab" Howe Ya "Naseeb" Sarakda Zarur Hai
ਗੱਠੜੀ ਬੰਨ ਕੇ ਬੈਠਾ ਹੈ ਅਨਾੜੀ, ਨਾਲ ਜੋ ਲੈ ਕੇ ਜਾਣਾ ਸੀ, ਉਹ ਕਮਾਇਆ ਹੀ ਨਹੀਂ
Gathri Ban Ke Baitha Hai Anadi, Naal Jo Lai Ke Jana C, Oh Kamaya Hi Nahi
ਮੈਂ ਉਹ ਕਿਸਮਤ ਦਾ ਸਭ ਤੋਂ ਚਹੇਤਾ ਖਿਡੌਣਾ ਹਾਂ, ਜੋ ਮੈਨੂੰ ਰੋਜ਼ ਜੋੜਦੀ ਆ ਫੇਰ ਤੋਂ ਤੋੜਨ ਲਈ
Main Os Kismat Da Sab To Favourite Toy Han, Jo Mainu Roz Jod Di Hai Fer To Todan Layi 
ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਿਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ
Jis Jism Cho Blood Nahi Nikal Da, Tan Samjh Lao Ki Oh Jakham Kise Apne Ne Hi Dita Hai
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ
Childhood Bhi Kamaal Da C, Khed De Khed De Chahe Chatt Te Soyiye Ya Zameen Te Par Akh Hamesha Bistre Ch Hi Khuldi C
ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ, ਪਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ
Har Nawi Cheez Changi Hundi Hai, Par Dost Purane Hi Change Hunde Ne
ਅੈ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ, ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ
Aae Musibat Zra Soch Ke Aa Mere Kareeb, Kite Meri Maa Di Dua Tere Layi Musibat Na Ban Jawe
ਗੁੰਮ ਤਾਂ ਆਪਾਂ ਖੁਦ ਹਾਂ ਤੇ ਲੱਭਦੇ ਖੁਦਾ ਨੂੰ ਹਾਂ
Gum Tan Apa Khud Han Te Labh De Khuda Nu Han
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ
Ego Dikha Ke Koi Rishta Todan Nalo Changa Hai Ki Sorry Mang Ke Oh Rishta Nibhaya Jawe
ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
Asin Tan Pagal Aaa, Shaunk-E-Shayari De Naam Te Hi Dil Di Gal Keh Jaane Aa, Kayi Lok Tan Geeta Te Hath Rakh Ke Bhi Sach Nahi Bolde