Saturday 8 October 2011

ਅਸੀ 100 ਦਾ Recharge ਕਰਾਤਾ

 ਯਾਰ ਹੱਕੇ-ਬੱਕੇ ਰਹਿ ਗਏ
ਉਹਨੇ ਕਦੇ 30 ਨਾ ਦੇਖੇ ਸੀ
ਅਸੀ 100 ਦਾ Recharge ਕਰਾਤਾ
ਸੂਟ ਚੱਜਦਾ ਨਾ ਪਾਇਆ ਸੀ
ਅਸੀ ‘Levis’ ਦਾ ‘Top’ ਲਿਆਤਾ
ਗੱਲਾ ਕਰ ਵੱਡੀਆ- ਵੱਡੀਆ ਅੱਜ ...'‘Good Bye’ ਕਹਿ ਗਈ
 ਯਾਰ ਹੱਕੇ-ਬੱਕੇ ਰਹਿ ਗਏ ਜਦ, 
ਸਾਡਾ ’BULLET’ ਛੱਡ ਕੇ ਲਾਲੇ ਨਾਲ ਓਹਦੇ ''ACTIVA" ਤੇ ਬਹਿ ਗਈ