Saturday, 8 October 2011

ਗੋਰੇ ਰੰਗ ਤੇ ਕੁੱੜਤੀ ਤੰਗ ਤੇ ਮਰਦੇ ਪੁੱਤ ਸਰਦਾਰਾਂ ਦੇ

ਗੋਰੇ ਰੰਗ ਤੇ ਕੁੱੜਤੀ ਤੰਗ ਤੇ ਮਰਦੇ ਪੁੱਤ ਸਰਦਾਰਾਂ ਦੇ
ਤਿੱਖਾ ਨੱਕ ,ਸ਼ਰਾਬੀ ਅੱਖ ਪੁਆਡ਼ੇ ਪਾਉਦੇਂ ਨੇ , 
ਕਾਲੀ ਗੁੱਤ ਤੇ ਸਾਉਣ ਦੀ ਰੁੱਤ ਬਡ਼ਾ ਸਤਾਉਦੇਂ ਨੇ , 
ਚਿੱਟੇ ਦੰਦ ਤੇ ਲੱਚਕਦੇ ਅੰਗ ਵੇ ਲੁੱਟਦੇ ਦਿਲ ਦਿਲਦਾਰਾਂ
ਗੋਰੇ ਰੰਗ ਤੇ ਕੁੱੜਤੀ ਤੰਗ ਤੇ ਮਰਦੇ ਪੁੱਤ ਸਰਦਾਰਾਂ ਦੇ!