Saturday, 8 October 2011

ਨੀ ਖਾਲੀ ਨਹੀਓਂ ਜਾਦਾਂ ਵਾਰ ਸਾਡੇ ਹਥਿਆਰਾਂ ਦਾ

ਨੀ ਖਾਲੀ ਨਹੀਓਂ ਜਾਦਾਂ ਵਾਰ ਸਾਡੇ ਹਥਿਆਰਾਂ ਦਾ
ਸ਼ਬੀਆਂ ਗੰਡਾਸੀਆਂ ਦੇ ਘੁੰਡ ਬਿੱਲੋ ਮੋੜ ਦਊ
ਲਿਆ ਜਿਹਨੇ ਪੰਗਾ ਕੱਲਾ-ਕੱਲਾ ਮਣਕਾ ਮੈਂ ਧੋਣੋ ਫੜ ਤੋੜ ਦਊ
ਚਲਦਾ ""ਸ਼ਾਹੀ ਸ਼ਹਿਰ ਪਟਿਆਲੇ"" ਚ' ਨਾਂ ਪੂਰਾ ਯਾਰਾਂ ਦਾ
ਨੀ ਖਾਲੀ ਨਹੀਓਂ ਜਾਦਾਂ ਵਾਰ ਸਾਡੇ ਹਥਿਆਰਾਂ ਦਾ
ਸ਼ਰੀਕਾਂ ਦੀ ਕੀ ਏ ਮਜਾਲ ਕੁਝ ਕਹਿਜੇ
ਸਾਡਾ ਨਾਂ ਸੁਣਕੇ ਈ "ਮੂਤ ਨਿਕਲ ਜਾਂਦਾ" ਓਹਨਾ ਭੈਣ ਦਿਆ ਯਾਰਾਂ ਦਾ
Buraaaaaaaaaaaaahhhhh