Saturday, 8 October 2011

ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ

ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ
ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ...
ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,
ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ