Tuesday, 17 January 2012

Aao Khushhaal Punjab Sirjiye, Vote Hi Tuhadi Takaat Hai

Aao Khushhaal Punjab Sirjiye, Vote Hi Tuhadi Takaat Hai
ਅਪੀਲ
ਸ਼ਰਾਬ 1 ਦਿਨ, ਨਸ਼ਾ 2 ਦਿਨ, ਪੈਸਾ 4 ਦਿਨ, 
ਤੇ ਅਗਲੇ 5 ਸਾਲ ਤੁਹਾਡੇ ਬੱਚੇ ਰੁਲਣਗੇ ਅਤੇ ਰੋਣਗੇ,
ਆਪਣੀ ਵੋਟ ਦੀ ਸਹੀ ਵਰਤੋ ਕਰੋ | 
ਨਸ਼ਿਆਂ ਤੇ ਪੈਸਿਆਂ ਨੂੰ ਜਵਾਬ ਦੇਕੇ ਆਪਣੇ ਭਵਿੱਖ ਕਰੋ,
ਜਿਹੜਾ ਉਮੀਦਵਾਰ ਤੁਹਾਨੂੰ ਲਾਲਚ ਦਿੰਦਾ ਹੈ ਉਸਦੀ ਸ਼ਿਕਾਇਤ ਕਰੋ,
ਆਓ ਖੁਸ਼ਹਾਲ ਪੰਜਾਬ ਸਿਰਜੀਏ, 
ਵੋਟ ਹੀ ਤੁਹਾਡੀ ਤਾਕਤ ਹੈ