Sunday, 22 July 2012

ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦੈ

Sial Tang Karda
ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦੈ,
ਜ਼ਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦੈ,
ਮਿਲੇ ਨਾ ਜੇ ਸਵਾਰੀ ਬੜੇ ਚੀਕਦੇ ਨੇ ਬੱਸਾਂ ਵਾਲੇ,
ਅਮਲੀ ਦਾ ਜੇ ਮੁੱਕ ਜਾਵੇ ਮਾਲ ਤੰਗ ਕਰਦੈ,
ਘੁੱਟੀ ਚਾਰੇ ਪਾਸਿਓਂ ਰਜ਼ਾਈ ਤਾਂ ਵੀ ਠੰਡ ਲੱਗੇ,
ਛੜੇ ਬੰਦੇ ਨੂੰ ਸਿਆਲ ਤੰਗ ਕਰਦੈ.