Wednesday 13 March 2013

Laal Reeban Guttan Ch Ohde Paye C

Laal Reeban Guttan Ch Ohde Paye C
ਲਾਲ ਰੀਬਨ ਗੁੱਤਾਂ ਚ ਉਹਦੇ ਪਾਏ ਸੀ, ਇੱਕ ਕਾਲੋ ਜਹੀ ਮੈਂ ਕਾਲਜ ਚ ਛੇੜ ਲਈ
ਸੋਚਿਆ ਮੈਂ ਲੈਲਾ ਮਜ਼ਨੂੰ ਦੀ ਬਣ ਜਾਉ, ਉਹਨੇ ਬੁੱਲ ਜਹੇ ਟੇਰ ਅੱਖ ਫੇਰ ਲਈ
ਉਹ ਵੀ ਕਹਿੰਦੀ ਸੋਚ ਕੇ ਮੈਂ ਦੱਸੂ ਸੋਹਣਿਆ ਸਾਡਾ ਤਾਂ ਮਰਨ ਹੋ ਗਿਆ ਜੀ ਉਸੇ ਥਾਂ

Mobile Version
Laal Reeban Guttan Ch Ohde Paye C, Ik Kalo Jehi Main College Ch Ched Layi,
Socheya Main, Lailla Majnu Di Ban Jau, Ohne Bull Jehe Ter Akh Fer Layi,
Oh Bhi Kehndi Soch Ke Main Dasu Sohneya Sada Tan Marn Ho Gaya Ji Use Tha