Thursday 2 May 2013

Ik Gareeb Ghar Di Dhee Di Kahani

Ik Gareeb Ghar Di Dhee Di Kahani
ਇੱਕ ਗਰੀਬ ਘਰ ਦੀ ਧੀ ਦੀ ਕਹਾਣੀ

ਸੁਪਨੇ ਤਾਂ ਮੇਰੇ ਵੀ ਸੀ ਅੰਬਰਾਂ ਨੂੰ ਛੂੰਹਣ ਦੇ,
ਪੱਕੇ ਮਕਾਨਾਂ 'ਚ ਰਹਿਣ ਦੇ,
ਮਹਿਗੀਆਂ ਗੱਡੀਆਂ ਚ ਘੁੰਮਣ ਦੇ।

ਦਿਲ ਤਾਂ ਮੇਰਾ ਵੀ ਕਰਦਾ ਸੀ ਨਿੱਤ ਨਵੀਆਂ ਪੁਸ਼ਾਕਾਂ ਪਾਉਣ ਨੂੰ,
ਸਰਪੰਚਾਂ ਦੀ ਕੁੜੀ ਵਾਂਗ ਕਾਲਜ ਜਾਣ ਨੂੰ,
ਕੋਈ ਦਿਲ ਦਾ ਹਾਣੀ ਬਣਾਉਣ ਨੂੰ।

ਹਿੰਮਤ ਤਾਂ ਮੇਰੇ ਵਿੱਚ ਵੀ ਸੀ ਕੁਝ ਕਰ ਕੇ ਵਖਾਉਣ ਦੀ

ਪਰ ਮੇਰੇ ਇਹ ਸਾਰੇ ਕੋਮਲ ਸੁਪਨੇ ਗਰੀਬੀ ਵਿੱਚ ਰੁੜ ਗਏ।
ਇੱਕ ਵਾਰ ਸੋਚਿਆ ਸਭ ਛੱਡ ਕੇ ਭੱਜ ਕੇ , ਕਿਤੇ ਦੂਰ ਨਵੀ ਜਿੰਦਗੀ ਸ਼ੁਰੂ ਕਰਾਂ ।
ਪਰ ਜਦੋਂ ਪਿੱਛੇ ਮੁੜ ਕੇ ਦੇਖ਼ਿਆ
ਕੱਚਾ ਘਰ, ਵੇਹੜੇ 'ਚ ਮੰਜਾ, ਤੇ ਫ਼ਿਕਰਾਂ 'ਚ ਬੈਠਾ ਬਾਪੂ

Mobile Version
Ik Gareeb Ghar Di Dhee Di Kahani

Supne Tan Mere Bhi C Ambran Nu Choon De,
Pakke Makana Ch Rehn De,
Mehngian Gaddian Ch Ghuman De

Dil Tan Mera Bhi Karda C Nitt Nawian Pushakan Paun Nu,
Sarpanchan Di Kudi Wang College Jaan Nu,
Koi Dil Da Haani Banaun Nu,

Himmat Tan Mere Vich Bhi C Kujh Kar Ke Vikhaun Di,

Par Mere Eh Sare Komal Supne Gareebi Vich Rud Gaye,
Ik Var Socheya Sab Chad Ke Bhaj Ke, Kite Nwi Zindgi Shuru Kran,
Par Jado Piche Mud Ke Dekheya
Kacha Ghar, Vehde Ch Manja, Te Fikran Ch Baitha Bapu