Friday, 1 November 2013

Tere Kar Gaye Nain Sharabi

Badaami Range Suit Waliye
ਚਾਬੀ ਚਾਬੀ ਚਾਬੀ
ਬਦਾਮੀ ਰੰਗੇ ਸੂਟ ਵਾਲੀਏ, ਤੇਰੀ ਟੌਹਰ ਹੈ ਪੂਰੀ ਨਵਾਬੀ,
ਨਾਗ ਜਿਹੀ ਗੁੱਤ ਵਿੱਚ ਨੀਂ, ਗੁੰਨੀ ਸ਼ੌਕ ਦੀ ਪਰਾਂਦੀ ਗੁਲਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ,
ਤੇਰੇ ਕਰ ਗਏ ਨੈਣ ਸ਼ਰਾਬੀ,
ਸੋਫੀ ਸੋਫੀ ਗੱਬਰੂਆਂ ਨੂੰ.........ਗੱਬਰੂਆਂ ਨੂੰ,
ਤੇਰੇ ਕਰ ਗਏ ਨੈਣ ਸ਼ਰਾਬੀ,

Mobile Version
Chaabi Chaabi Chaabi
Badaami Range Suit Waliye , Teri Taur Hai Poori Nawabi
Naag Jehi Gutt Wich Ni , Gunni Shonk Di Paraandi Gulabi
Sophi Sophi Gabru'aan Nu ..... Gabru'aan Nu .... 
Gabru' aan nu .....Tere kar gaye Nain Sharaabi
Sophi Sophi Gabru'aan Nu Tere Kar Gaye Nain Sharabi
Sophi Sophi Gabru'aan nu !!!