Friday 27 December 2013

Kat Ke Phone C Main Sari Raat Roya

Kat Ke Phone C Main Sari Raat Roya
ਦਿੱਤਾ ਸੀ Phone ਨੰਬਰ ਕਦੇ ਕਿਸੇ ਨੇ ਮੈਂ ਸੇਵ ਕਰ ਰੱਖ ਲਿਆ,
ਰਾਤੀਂ ਪੀ ਕੇ ਵਾਦ ਘਾਟ ਵਿਚ ਡਾਈਲ ਹੋ ਗਿਆ
ਮਰਜਾਣੀ ਨੇ ਪਹਿਲੀ ਰਿੰਗੇ ਚੱਕ ਲਿਆ,
ਕਹਿੰਦੀ ਮੈ "Sonia" ਤੁਸੀਂ ਕਿਸ ਨਾ ਗੱਲ ਬਾਤ ਕਰਨੀ,
ਮੈਂ ਕਿਹਾ ਜੀ Sorry Madam ਰੌਂਗ ਨੰਬਰ ਲੱਗ ਗਿਆ ਗਲਤੀ ਮਾਫ਼ ਕਰਨੀ,
ਕਹਿੰਦੀ ਇਹ ਗੱਲ ਕਿੰਨੀ ਅਜੀਬ ਜੇਹੀ ਲੱਗਦੀ ਆ,
ਤੇਰੀ ਆਵਾਜ ਬਿਲਕੁੱਲ ~Masoun~ ਵਰਗੀ ਲੱਗਦੀ ਆ
ਫੇਰ ਦਿਲ ਦਾ ਦਰਦ ਮੈਥੋਂ ਸਹਿ ਨਾ ਹੋਇਆ,
ਫੋਨ ਕੱਟੇ ਬਿਨਾ ਮੈਥੋਂ ਰਹਿ ਨਾ ਹੋਇਆ,
ਕਦੇ ਜਿਸ ਕੁੜੀ ਕਰਕੇ ਕਦੇ ਮੈਂ ਹੋਇਆ ਸੀ ਬਰਬਾਦ,
ਉਸ ਕਮਲੀ ਨੂੰ ਅੱਜ ਵੀ Mera ਨਾਮ ਤੇ ਹੈ ਯਾਦ,
ਕੱਟਕੇ Phone ਸੀ ਮੈਂ ਸਾਰੀ ਰਾਤ ਰੋਇਆ,
ਪਰ ਯਾਰੋ ਉਸ ਕਮਲੀ ਤੇ Bahut Maan C Hoya

Mobile Version
Ditta C Phone Number Kade Kise Ne Main Save Karke Rakh Leya,
Raati Pee Ke Vaad Ghaat Vich Dial Ho Gaya,
Marjani Ne Pehli Ringe Chak Leya,
Kehndi Main "Sonia" Tusi Kis naal Gal Baat karni,
Main Keha Ji Sorry Madam Galti Naal Lag Geya Number Eh Galti Maaf Karni,
Kehndi Eh Gal Kini Ajeeb Jehi Lagdi Aa,
Teri Awaz Bilkul ~Masoun~ Wargi Lagdi Aa,
Fer Dil Da Dard Metho Seh Na Hoya,
Phone Kate Bina Metho Reh Na Hoya,
Kade Jis Kudi Karke Kade Main Hoya C Barbaad,
Us Kamli Nu Ajj Bhi Mera Naam Te Hai Yaad,
Kat Ke Phone C Main Sari Raat Roya,
Par Yaaro Us Kamli Te Bahut Maan C Hoya